menu-iconlogo
huatong
huatong
babbu-maan-neendran-cover-image

Neendran

Babbu Maanhuatong
pgsquash2658huatong
Liedtext
Aufnahmen
ਨੀਂਦਰਾਂ ਨੀ ਆਉਂਦੀਆਂ

ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ

ਨੀਂਦਰਾਂ ਨੀ ਆਉਂਦੀਆਂ

ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ

ਹਾਏ ਲਿਖ ਲਿਖ ਨਾ ਤੇਰਾ ਮਿਟਾਉਂਦੀ ਰਹੀ

ਸਾਰੀ ਰਾਤ ਤੇਰੀ ਯਾਦ ਮੈਨੂੰ ਆਉਂਦੀਆਂ ਰਹੀ

ਸਾਰੀ ਰਾਤ ਤੇਰੀ ਯਾਦ ਮੈਨੂੰ ਆਉਂਦੀਆਂ ਰਹੀ

ਨੀਂਦਰਾਂ ਨੀ ਆਉਂਦੀਆਂ

ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ

ਨੀਂਦਰਾਂ ਨੀ ਆਉਂਦੀਆਂ

ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ

ਬਿਜਲੀ ਚਮਕੇ ਬੱਦਲ ਗਰਜੇ

ਬਾਰਿਸ਼ ਤੇਜ਼ ਤਰਾਰ ਤੁਫਾਨੀ

ਸੀਤ ਲਹਿਰ ਤੇ ਠੰਡੀਆਂ ਰਾਤਾ

ਦਿਲ ਵਿਚ ਆਉਂਦੀ ਹੈ ਸ਼ੈਤਾਨੀ

ਹਾਏ , ਚੱੜ ਚੱੜ ਕੇ ਕਾਲੀ ਘਟਾ ਔਂਦੀ ਰਹੀ

ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ

ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ

ਨੀਂਦਰਾਂ ਨੀ ਆਉਂਦੀਆਂ

ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ

ਨੀਂਦਰਾਂ ਨੀ ਆਉਂਦੀਆਂ

ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ

ਕੰਮ ਨੀ ਮੁਕਣੇ ਜਿੰਦ ਮੂਕ ਜਾਣੀ

ਔਣ ਦਾ ਲਾਰਾ ਲਾਕੇ ਤੁਰ ਗਏ

ਕੱਚੇ ਘਰ ਦੀਆਂ ਕੰਦਾਂ ਵਾਂਗੂ

ਸਾਡੇ ਤਾ ਅਰਮਾਨ ਜਹੇ ਖੁਰ ਗਏ

ਹਾਏ ਘੜੀ ਮੁੜੀ ਚਿੱਤ ਮੈਂ ਵਾਰੋਂਦੀ ਰਹੀ

ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ

ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ

ਨੀਂਦਰਾਂ ਨੀ ਆਉਂਦੀਆਂ

ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ

ਨੀਂਦਰਾਂ ਨੀ ਆਉਂਦੀਆਂ

ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ

ਸਾਂਝਾ ਪੌਣ ਨੂੰ ਜ਼ਿੰਦਗੀ ਥੋੜੀ

ਰੋਸਯਾ ਵਿੱਚ ਨਾ ਲੰਘ ਜਾਵੇ

ਹਿੱਜ਼ਰ ਤੇਰੇ ਵਿੱਚ ਨਾਗ ਕਜ਼ਾ ਜਾ

ਕਿੱਧਰੇ ਨਾ ਮੈਨੂੰ ਡੰਗ ਜਾਵੇ

ਹਾਏ ਤੇਰਾ ਹੀ ਨਾਂ ਮਾਨਾ ਗਾਉਂਦੀ ਰਹੀ

ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ

ਸਾਰੀ ਰਾਤ ਤੇਰੀ ਯਾਦ ਮੈਨੂੰ ਔਂਦੀ ਰਹੀ

ਨੀਂਦਰਾਂ ਨੀ ਆਉਂਦੀਆਂ

ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ

ਨੀਂਦਰਾਂ ਨੀ ਆਉਂਦੀਆਂ

ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ

ਨੀਂਦਰਾਂ ਨੀ ਆਉਂਦੀਆਂ

ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ

ਨੀਂਦਰਾਂ ਨੀ ਆਉਂਦੀਆਂ

ਤੇਰੇ ਬਿਨਾ ਨੀਂਦਰਾਂ ਨੀ ਆਉਂਦੀਆਂ

Mehr von Babbu Maan

Alle sehenlogo