ਚਾਹੇ ਸਿਆਣਾ ਨੀ ਮੈਂ
ਕੋਈ ਨਿਆਣਾ ਨੀ ਮੈਂ
ਹੋਸ਼ ਗਾਵਾਣਾ ਨੀ ਮੈਂ
ਦਿਲ ਦਾ ਖੇਲ ਖਿਲਾਣਾ ਨੀ ਮੈਂ
ਚਾਹੇ ਸਿਆਣਾ ਨੀ ਮੈਂ
ਕੋਈ ਨਿਆਣਾ ਨੀ ਮੈਂ
ਹੋਸ਼ ਗਾਵਾਣਾ ਨੀ ਮੈਂ
ਦਿਲ ਦਾ ਖੇਲ ਖਿਲਾਣਾ ਨੀ ਮੈਂ
ਤੇਰੀਆਂ ਗੱਲਾਂ ਚ ਆਣਾ ਨੀ ਮੈਂ
ਤੇਰੀਆਂ ਗੱਲਾਂ ਚ ਆਣਾ ਨੀ ਮੈਂ
ਤੇਰੀਆਂ ਗੱਲਾਂ ਚ ਆਣਾ ਨੀ ਮੈਂ
ਤੇਰੀਆਂ ਗੱਲਾਂ ਚ ਆਣਾ ਨੀ ਮੈਂ
ਪਿਹਲੀ ਵਾਰੀ ਵੀ ਕਿਹੰਦੀ ਹੁੰਦੀ ਸੀ
ਤੇਰੇ ਨਾਲ ਜੀਣਾ ਨੀ ਤਾਂ ਮਰਜੂੰਗੀ ਜੀ
ਸਬਦੇ same ਨੇ ਲਾਰੇ
ਕਯੂ ਓਹਿਦਾੰ ਹੀ ਗੱਲਾਂ ਮਾਰੇ
Waste ਕਰਨਾ ਨੂ ਹੁਣ time ਹੀ ਨੀ
ਹਰ ਕੁੜੀ ਕਿਹੰਦੀ ਕੋਈ ਮੇਰੀਂ ਜਿਹੀ ਹੋਣੀ ਨਾ
ਮੇਰੇ ਵਾਂਗੂ ਤੈਨੂ ਓਹੋ ਪ੍ਯਾਰ ਕਰ ਕੋਈ ਪੋਣੀ ਨਾ
ਝੂਠੇ ਝੂਠੇ ਸਾਰੇ ਬੋਲ ਝੂਠੇ
ਚਿਹਰੇ ਸੋਹਣੇ ਪਰ ਦਿਲ ਦਿਆ ਸੋਹਣੀ ਨਾ
ਮੁਝੇ ਤੇਰੀ ਬਾਤੋਂ ਮੇਂ ਆਨਾ ਨੀ
ਬਰਸਾਤੋ ਕੀ ਰਾਤੋ ਮੇਂ ਆਨਾ ਨੀ
ਤੁਜ਼ਪੇ ਕੋਈ ਗਾਨਾ ਬਨਾਣਾ ਨੀਨਾ ਨੀ
ਮੈਂ ਰਹਿਆ ਤੇਰਾ ਦੀਵਾਨਾ ਨੀ
ਅਬ ਮੁਝੇ ਕਿਸੀਕੋ ਚਾਹਨਾ ਨੀ
ਅਬ ਮੁਝੇ ਕਿਸੀਕੋ ਚਾਹਨਾ ਨੀ
ਦਿਲਬਾਰਾ ਮੇਰਾ ਦਿਲ ਬਡਾ
ਤੇਰੇ ਹਾਥੋਂ ਮੇਂ ਆਨਾ ਨੀ
ਪ੍ਯਾਰ ਤੇਰਾ ਬਚਕਾਨਾ ਹੈ
ਝੂਠਾ ਯੇ ਪਛਤਾਨਾ ਹੈ
ਹਰਜਸ ਥੋਡਾ ਸਨਕੀ ਹੈ
ਤੋਹ ਮੁਸ਼ਕਿਲ ਬਚ ਪਾਨਾ ਹੈ
ਮੇਨੇ ਯੇ ਸਚ ਜਾਨਾ ਹੈ
ਇਸ਼ਕ ਮੇਰੇ ਬਸ ਕਾ ਨਾ ਹੈ
ਇਸ ਦਾਵਾਤ ਕਾ ਖਾਨਾ ਤੇਰੇ ਯਾਰ ਕੋ ਪਛਤਾਨਾ ਹੈ
ਚਾਹੇ ਸਿਆਣਾ ਨੀ ਮੈਂ
ਕੋਈ ਨਿਆਣਾ ਨੀ ਮੈਂ
ਹੋਸ਼ ਗਾਵਾਣਾ ਨੀ ਮੈਂ
ਦਿਲ ਦਾ ਖੇਲ ਖਿਲਾਣਾ ਨੀ ਮੈਂ
ਚਾਹੇ ਸਿਆਣਾ ਨੀ ਮੈਂ
ਕੋਈ ਨਿਆਣਾ ਨੀ ਮੈਂ
ਹੋਸ਼ ਗਾਵਾਣਾ ਨੀ ਮੈਂ
ਦਿਲ ਦਾ ਖੇਲ ਖਿਲਾਣਾ ਨੀ ਮੈਂ
ਤੇਰੀਆਂ ਗੱਲਾਂ ਚ ਆਣਾ ਨੀ ਮੈਂ
ਤੇਰੀਆਂ ਗੱਲਾਂ ਚ ਆਣਾ ਨੀ ਮੈਂ
ਤੇਰੀਆਂ ਗੱਲਾਂ ਚ ਆਣਾ ਨੀ ਮੈਂ
ਤੇਰੀਆਂ ਗੱਲਾਂ ਚ ਆਣਾ ਨੀ ਮੈਂ
ਤੇਰੀਆਂ ਗੱਲਾਂ ਚ ਆਣਾ ਨੀ ਮੈਂ