menu-iconlogo
huatong
huatong
Liedtext
Aufnahmen
Well you dont know

Garry Sandhu along

Sudesh Kumari

Surinder Rattan, Roach Killa

You dont know and this one dedictaed to the lagend

Chamkila

ਇਕ ਗਲ ਸੁਣ ਬਿੱਲੋ ਕੰਨ ਕਰਕੇ

ਕਿ ਮਿਤ੍ਰਾ

ਇਕ ਗਲ ਸੁਣ ਬਿੱਲੋ ਕੰਨ ਕਰਕੇ

ਕਿ ਮਿਤ੍ਰਾ

ਬੰਦ ਬੋਤਲ ਆ ਨੀ ਪੀਲਾ ਘੁਟ ਭਰ ਕੇ

ਪੀ ਮਿਤ੍ਰਾ

ਮੈਂ ਕਿਹਾ ਬੰਦ ਬੋਤਲ ਆ ਨੀ ਪੀਲਾ ਘੁਟ ਭਰ ਕੇ

ਓ ਪੀ ਮਿਤ੍ਰਾ

ਮੇਰਾ ਦਿਲ ਕਰਦਾ ਨੀ ਥੋੜਾ ਜਿਹਾ ਡਰਦਾ

ਪਿੰਡ ਵੈਰ ਪਵਾ ਲੇਯਾ ਸਾਰਾ

ਕਲ ਭਾਵੇ ਜਿੰਦ ਕੱਢ ਲਯੀ

ਅੱਜ ਛਡ ਦੇ ਸੋਹਣੇਯਾ ਯਾਰਾ

ਕਲ ਭਾਵੇ ਜਿੰਦ ਕੱਢ ਲਯੀ

ਅੱਜ ਛਡ ਦੇ ਸੋਹਣੇਯਾ ਯਾਰਾ

ਚਿੱਟੇ ਚਿੱਟੇ ਹਸਦੀ ਦੇ ਦੰਦ ਗਿਣਦੇ

ਨਿੱਤ ਬਲੀਏ

ਚਿੱਟੇ ਚਿੱਟੇ ਹਸਦੀ ਦੇ ਦੰਦ ਗਿਣਦੇ

ਓ ਨਿੱਤ ਬਲੀਏ

ਆਖਿਆਂ ਦੇ ਨਾਲ ਮੇਰੀ ਹਿਕ਼ ਮਿਣਦੇ

ਕਰੇ ਚਿੱਤ ਬਲੀਏ

ਆਖਿਆਂ ਦੇ ਨਾਲ ਮੇਰੀ ਹਿਕ਼ ਮਿਣਦੇ

ਕਰੇ ਚਿੱਤ ਬਲੀਏ

ਤੈਨੂੰ ਹਾਂ ਕਰਦਾ ਯਾ ਚੰਨਾ ਨਾ ਕਰਦਾ

ਵੀਣੀ ਛਡ ਦੇ, ਵੰਗਾਂ ਨਾ ਤੋੜੀ

ਹੁਣ ਕਾਹਤੋ ਮੁਕਰ ਗਯੀ ਨੀ

ਘਰ ਸਦ ਕੇ ਯਾਰ ਨੂ ਮੋੜੇ

ਹੁਣ ਕਾਹਤੋ ਮੁਕਰ ਗਯੀ ਨੀ

ਘਰ ਸਦ ਕੇ ਯਾਰ ਨੂ ਮੋੜੇ

ਉਹ ਮਸਾਂ ਮਸਾਂ ਮਿਲੀ ਹੈ ਦਿਹਾੜੀ ਅੱਜ ਦੀ

ਮਿਲਾਂਗੇ ਜਰੂਰ (ਮਿਲਾਂਗੇ ਜਰੂਰ)

ਮਸਾਂ ਮਸਾਂ ਮਿਲੀ ਹੈ ਦਿਹਾੜੀ ਅੱਜ ਦੀ

ਮਿਲਾਂਗੇ ਜਰੂਰ (ਮਿਲਾਂਗੇ ਜਰੂਰ)

ਨੀ ਗਬਰੂ ਦੀ ਹਿੱਕ ਚ ਬੰਦੂਕ ਵੱਜਦੀ

ਵੇ ਐਵੇ ਨਾ ਤੂੰ ਘੂਰ

ਨੀ ਗਬਰੂ ਦੀ ਹਿੱਕ ਚ ਬੰਦੂਕ ਵੱਜਦੀ

ਵੇ ਐਵੇ ਨਾ ਤੂੰ ਘੂਰ

ਇਕ ਪਲ ਬਹਿਜਾ ਗੱਲ ਕੰਨ ਵਿੱਚ ਕਹਿ ਜਾ

ਅੱਜ ਦਾ ਤੂੰ ਖੈੜਾ ਛੱਡ ਕੋਲ ਮਿਤਰਾ ਦੇ ਰਹਿ ਜਾ

ਲੈ ਜੀ ਘਰ ਨੂੰ ਜਾਣ ਦਾ ਭਾੜਾ

ਕਲ ਭਾਵੇ ਜਿੰਦ ਕੱਢ ਲਈ

ਅੱਜ ਛਡ ਦੇ ਸੋਹਣੇਯਾ ਯਾਰਾ

ਤਾਂਹੀ ਖੜੀ ਮੁਕਰ ਗਈ ਨੀ ਘਰ ਸਦ ਕੇ ਯਾਰ ਨੂੰ ਮੋੜੇ

ਕਲ ਭਾਵੇ ਜਿੰਦ ਕੱਢ ਲਈ ਅੱਜ ਛਡ ਦੇ ਸੋਹਣੇਯਾ ਯਾਰਾ

ਹੁਣ ਕਾਤੋ ਮੁਕਰ ਗਈ ਨੀ ਘਰ ਸਦ ਕੇ ਯਾਰ ਨੂੰ ਮੋੜੇ

ਹਾੜੇ ਹਾੜੇ ਮੇਰੀ ਇਕ ਗਲ ਮਨ ਵੇ

ਕਿਯੂ ਡਰਦੀ

ਕਚੀ ਚੱਲੀ ਮਿਤ੍ਰਾ ਤੂ ਨਾ ਭਨ ਵੇ

ਕਿਯੂ ਡਰਦੀ

ਹਾੜੇ ਹਾੜੇ ਮੇਰੀ ਇਕ ਗਲ ਮਨ ਵੇ

ਕਿਯੂ ਡਰਦੀ

ਕਚੀ ਚੱਲੀ ਮਿਤ੍ਰਾ ਤੂ ਨਾ ਭਾਨ ਵੇ

ਨਿੱਤ ਡਰਦੀ

ਤੇਰੇ ਹਥ ਜਿੰਦ ਜਾਂਣ

ਭਾਵੇ ਕੱਢ ਲੈ ਪਰਾਂਣ

ਮੈਂ ਦੋ ਗੀਠ ਅੱਗੇ ਨਾਲੋ ਹੋ ਗਯੀ ਜਵਾਨ

ਮਰੇ ਥਰੀ ਜਵਾਨੀ ਲੋੜੀਏ

ਹੁਣ ਕਾਹਤੋ ਮੁਕਰ ਗਯੀ ਨੀ

ਘਰ ਸਦ ਕੇ ਯਾਰ ਨੂ ਮੋੜੇ

ਹੁਣ ਕਾਹਤੋ ਮੁਕਰ ਗਯੀ ਨੀ

ਘਰ ਸਦ ਕੇ ਯਾਰ ਨੂ ਮੋੜੇ

ਉਹ ਵੇਖ ਲਵੀ ਕਦੇ ਅਜਮਾ ਕੇ ਯਾਰ ਨੂ

ਲਗੇ ਡਰ ਵੇ

ਵੇਖ ਲਵੀ ਕਦੇ ਅਜਮਾ ਕੇ ਯਾਰ ਨੂ

ਲਗੇ ਡਰ ਵੇ

ਤਲੀ ਵਾਂਗੂ ਪਿਹਲਾ ਖੜਕਾਦੇ ਯਾਰ ਨੂ

ਆਲੈ ਹੱਥ ਫੜ ਵੇ

ਤਲੀ ਵਾਂਗੂ ਪਿਹਲਾ ਖੜਕਾਦੇ ਯਾਰ ਨੂ

ਆਲੈ ਹੱਥ ਫੜ ਵੇ

ਹਥ ਟੀਸੀ ਉੱਤੇ ਪੌਣਾ

ਆਪਾ ਘਟ ਨੀ ਕਾਹੌਣਾ

ਨਾਗ ਦੀ ਟੱਲੀ ਤੇ ਚਮਕੀਲੇ ਨੇ ਜੇਉਣਾ

ਕੋਈ ਕਰਨਾ ਪਾਊਂਗਾ ਕਾਰਾ

ਕਲ ਭਾਵੇ ਜਿੰਦ ਕੱਢ ਲਈ

ਅੱਜ ਛਡ ਦੇ ਸੋਹਣੇਯਾ ਯਾਰਾ

ਤਾਂਹੀ ਖੜੀ ਮੁਕਰ ਗਈ ਨੀ

ਘਰ ਸਦ ਕੇ ਯਾਰ ਨੂੰ ਮੋੜੇ

ਕਲ ਭਾਵੇ ਜਿੰਦ ਕੱਢ ਲਈ

ਅੱਜ ਛਡ ਦੇ ਸੋਹਣੇਯਾ ਯਾਰਾ

ਹੁਣ ਕਾਤੋ ਮੁਕਰ ਗਈ ਨੀ

ਘਰ ਸਦ ਕੇ ਯਾਰ ਨੂੰ ਮੋੜੇ

Mehr von Garry Sandhu/Surinder Rattan/Roach Killa/Sudesh Kumari

Alle sehenlogo