ਹੋ, ਥੱਕ ਗਈਆਂ ਅੱਖੀਆਂ
ਹੋ, ਜਗਦੀਆਂ ਅੱਖੀਆਂ
ਮਾਹੀਆ ਨਾ ਆਇਆ, ਲਭਦੀਆਂ ਅੱਖੀਆਂ
ਹਾਏ, ਪਿਆਰ ਦੀਆਂ ਕਸਮਾਂ ਖਾ ਕੇ
ਛੱਡ ਗਿਆ ਤੂੰ ਇਸ਼ਕ ਭੁਲਾ ਕੇ
ਦੱਸ ਜਾ ਤੂੰ ਮੇਰਾ ਕੀ ਕੁਸੂਰ ਵੇ
ਤੂੰ ਅੱਖੀਆਂ ਨੂੰ ਕਹਿਨੇ ਦੇ
ਤੂੰ ਅੱਖੀਆਂ ਨੂੰ ਬਹਿਨੇ ਦੇ
ਜੋ ਦਰਦ ਸਤਾਵੇ ਤੈਨੂੰ
ਨਾ ਦਿਲ ਵਿਚ ਰਹਿਨੇ ਦੇ
ਤੂੰ ਪਲਕਾਂ ਨੂੰ ਸਮਝਾ ਦੇ
ਪਿਆਰ ਕਿੰਨਾ ਤੜਪਾਵੇ
ਜਬ ਤਕ ਨਾ ਆਵੇ ਮਾਹੀ
ਤੂੰ ਅੱਖੀਆਂ ਨੂੰ ਰੋਣੇ ਦੇ
तेरे, वे तेरे इंतज़ार में
दिल हो गया फ़कीरा प्यार में
तुझको भुलाया ही ना जा सके
ਮਿਟ ਜਾਵਾਂ ਨਾ ਮੈਂ ਸੱਭ ਕੁੱਝ ਹਾਰ ਕੇ
ਮਾਹੀ ਬਿਨਾਂ ਦਿਲ ਡੁੱਬਦਾ ਜਾਵੇ
ਮਾਹੀ ਬਿਨਾਂ ਇਹਨੂੰ ਚੈਨ ਨਾ ਆਵੇ
ਦਿਖ ਜਾਵੇ ਮੈਨੂੰ ਸੋਹਣਾ ਯਾਰ ਵੇ
ਤੂੰ ਅੱਖੀਆਂ ਨੂੰ ਕਹਿਨੇ ਦੇ
ਤੂੰ ਅੱਖੀਆਂ ਨੂੰ ਬਹਿਨੇ ਦੇ
ਜੋ ਦਰਦ ਸਤਾਵੇ ਤੈਨੂੰ
ਨਾ ਦਿਲ ਵਿਚ ਰਹਿਨੇ ਦੇ
ਤੂੰ ਪਲਕਾਂ ਨੂੰ ਸਮਝਾ ਦੇ
ਪਿਆਰ ਕਿੰਨਾ ਤੜਪਾਵੇ
ਜਬ ਤਕ ਨਾ ਆਵੇ ਮਾਹੀ
ਤੂੰ ਅੱਖੀਆਂ ਨੂੰ ਰੋਣੇ ਦੇ
ਹੋ, ਥੱਕ ਗਈਆਂ ਅੱਖੀਆਂ
ਹੋ, ਜਗਦੀਆਂ ਅੱਖੀਆਂ
ਮਾਹੀਆ ਨਾ ਆਇਆ, ਲਭਦੀਆਂ ਅੱਖੀਆਂ