menu-iconlogo
huatong
huatong
gurnam-bhullar-jinna-jinna-cover-image

Jinna Jinna

Gurnam Bhullarhuatong
radipa91huatong
Liedtext
Aufnahmen
ਕੋਈ ਰੋਕ ਲੇ ਅਦਾ ਮੇਰੀ ਕੀਤੇ ਮਰ ਨਾ ਜਾਵਾ ਮੈਂ

ਕੋਈ ਰੋਕ ਲੇ ਕਜ਼ਾ ਮੇਰੀ ਕੁਛ ਕਰ ਨਾ ਜਾਵਾ ਮੈਂ

ਬਾਕੀ ਸੱਭ ਝੂਠ ਲੱਗਦਾ ਏ

ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ

ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ

ਸੱਚ ਆ

ਮੇਰੇ ਵਿਚ ਮੁੱਕ ਗਿਆ

ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ

ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ

ਬਚਇਆ ਤੂੰ

ਕੋਈ ਤੇਰੇ ਵਿਚ ਨਸ਼ਾ ਜੋ ਮੈਨੂੰ ਚੜ ਗਿਆ

ਚੜ ਗਿਆ ਚੜ ਗਿਆ

ਕੰਮਬਕਤ ਦਿਲ ਮੇਰੇ ਜੋ ਤੇਰੇ ਤੇ ਅੜ ਗਿਆ

ਅੜ ਗਿਆ ਅੜ ਗਿਆ

ਮੈਥੋਂ ਰਾਂਝਾ ਤਾਂ ਨੀ ਮੈਥੋਂ ਰਾਂਝਾ ਤਾਂ ਨੀ

ਬਣ ਹੋਣਾ

ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ

ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ

ਇਸ਼ਕ ਆ ਤੂੰ

ਮੇਰੇ ਵਿਚ ਮੁੱਕ ਗਿਆ

ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ

ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ

ਬਚਇਆ ਤੂੰ

ਮੈਨੂੰ ਲੱਗੇ ਮੇਰੇ ਦਿਲ ਚ ਤੂੰ ਹੀ

ਧੜਕ ਦਾ ਧੜਕ ਦਾ ਧੜਕ ਦਾ

ਨੀਂਦ ਦੀ ਥਾਂ ਨੈਣਾ ਦੇ ਵਿਚ

ਤੂੰ ਰੜਕ ਦਾ ਰੜਕ ਦਾ ਰੜਕ ਦਾ

ਐਨਾ ਹੋਰ ਕੋਈ ਫੱਬ ਦਾ ਨਹੀਂ

ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ

ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ

ਫੱਬਆ ਤੂੰ

ਮੇਰੇ ਵਿਚ ਮੁੱਕ ਗਿਆ

ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ

ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ ਜਿੰਨਾ

ਬਚਇਆ ਤੂੰ

Mehr von Gurnam Bhullar

Alle sehenlogo