menu-iconlogo
logo

Kyaa Baat Haii 2.0 (From "Govinda Naam Mera")

logo
Liedtext
(ਤੇਰਾ ਮੁੱਖੜਾ ਚਾਂਦ ਦਾ ਟੁਕੜਾ)

(ਨੀ ਤੇਰੀ ਐਨਕ, ਤੇਰੇ shoe)

(ਕਿਆ ਬਾਤ ਐ! ਕਿਆ ਬਾਤ ਐ!)

(ਕਿਆ ਬਾਤ ਐ!)

मुझको तेरी ये इशारे समझ नहीं आते

लेकिन दिल ने सुन ली है तेरी दिल वाली बातें

मुझको तेरी ये इशारे समझ नहीं आते

लेकिन दिल ने सुन ली है तेरी दिल वाली बातें

ਤੇਰੇ ਲੱਕ ਤੋਂ ਤੂੰ ਲਗਦੈ ਕਰਾਚੀ ਦੀ (ਹੋਏ!)

Fan ਮਰਜਾਣੀਏ Bugatti ਦੀ (ਹੋਏ!)

ਦਿਲ ਕਰੇ ਤੇਰੇ ਨਾਲ਼ ਬੰਨ੍ਹਿਆਂ ਰਵਾਂ (ਹੋਏ!)

ਤੇਰੇ ਜਿਸਮ 'ਚ ਖੁਸ਼ਬੂ ਇਲਾਚੀ ਦੀ (ਹੋਏ!)

ਨੀ ਤੇਰਾ ਕਾਜਲ ਕਰਦੈ ਪਾਗਲ

Hypnotize ਕਰੇ ਜੱਟ ਨੂੰ

ਕਿਆ ਬਾਤ ਐ! ਕਿਆ ਬਾਤ ਐ!

ਮੇਰੀ ਅੱਖ, ਯੇ ਤਿੱਖਾ ਨੱਕ

उस पे ये माशा-अल्लाह मूँह

ਕਿਆ ਬਾਤ ਐ! ਕਿਆ ਬਾਤ ਐ!

ਮੇਰਾ ਕੰਗਣਾ, ਕੰਗਣਾ, ਕੰਗਣਾ

ਕਿਆ ਬਾਤ ਐ!

ਲੱਗਨੀ ਪਈ, ਪਈ ਮੈਂ ਬੜੀ hot, ਮਰਜਾਣਿਆ

ਮੈਨੂੰ ਤੱਕ ਕੇ ਤੈਨੂੰ ਆਉਂਦੇ ਗੰਦੇ thought, ਮਰਜਾਣਿਆ

ਲੱਗਨੀ ਪਈ ਐ, ਪਈ ਐ ਬੜੀ hot, ਮਰਜਾਣੀਏ

ਤੈਨੂੰ ਤੱਕ ਕੇ ਮੈਨੂੰ ਆਉਂਦੇ ਗੰਦੇ thought, ਮਰਜਾਣੀਏ

ਗੱਲ੍ਹਾਂ ਨੇ ਗੁਲਾਬੀ ਵਿੱਚ ਟੋਏ, ਨਖ਼ਰੋ (ਹੋਏ!)

ਕਰਦੇ ਨੇ ਮੁੰਡੇ ਹੋਏ-ਹੋਏ, ਨਖ਼ਰੋ (ਹੋਏ!)

ਜਿਹੜਾ ਤੈਨੂੰ ਤੱਕ ਲਵੇ ਇੱਕ ਵਾਰ ਨੀ (ਹੋਏ!)

ਤਿੰਨ-ਚਾਰ ਮਹੀਨੇ ਤਾਂ ਨਾ ਸੋਏ, ਨਖ਼ਰੋ (ਹੋਏ!)

ਨੀ ਤੇਰੀ ਚਾਲ ਤੇ ਗੱਲ੍ਹਾਂ ਲਾਲ

ਤੇ ਸਾਰੀ ਦੀ ਸਾਰੀ ਹੀ ਤੂੰ

ਕਿਆ ਬਾਤ ਐ! ਕਿਆ ਬਾਤ ਐ!

(ਕਿਆ ਬਾਤ ਐ!)

(ਕਿਆ ਬਾਤ ਐ!)

Jaani, Jaani...

Jaani, Jaani, Jaani...

Jaani ਨੂੰ ਤੂੰ ਆ ਗਈ ਐ ਪਸੰਦ, ਬੱਲੀਏ

ਟੱਪਣੇ ਨੂੰ ਫਿਰੇ ਤੇਰੀ ਕੰਧ, ਬੱਲੀਏ

ਮੈਨੂੰ ਸੀਨੇ ਨਾਲ ਲਾ ਲੈ, ਨਾ ਕਹਿ "No, no, no"

ਤੇਰੇ ਬਿਨਾਂ ਮੈਨੂੰ ਮਾਰ ਦਊ ਇਹ ਠੰਡ, ਬੱਲੀਏ

ਤੇਰਾ ਮੁੱਖੜਾ ਚਾਂਦ ਦਾ ਟੁਕੜਾ

ਨੀ ਤੇਰੀ ਐਨਕ, ਤੇਰੇ shoe

ਕਿਆ ਬਾਤ ਐ! ਕਿਆ ਬਾਤ ਐ!

ਕਿਆ ਬਾਤ ਐ!

ਕਿਆ ਬਾਤ ਐ!

Kyaa Baat Haii 2.0 (From "Govinda Naam Mera") von Hardy Sandhu/Tanishk Bagchi/Nikhita Gandhi/Jaani - Songtext & Covers