ਹਾਏ ਸੂਟ ਚ ਕਦੇ ਵੀ ਦੇਖੀ ਨਾ
ਪਰ ਜੇਹ ਪਾਕੇ ਆਵੇਂ ਹਾਏ ਕਹਿਰ ਹੋ ਜੇ
ਮੰਨਿਆ ਰਿਹਾ ਉਹ ਜ਼ਮਾਨਾ ਨਹੀਂ
ਜੇਹ ਮੱਥੇ ਟਿੱਕਾ ਲਾਵੇਂ ਹਾਏ ਕਹਿਰ ਹੋ ਜੇ
ਕੁੜੀਏ ਤੂੰ ਨਵੇਂ ਖ਼ਿਆਲਾ ਦੀ
ਜੇਹ ਥੋੜਾ ਜਿਹਾ ਸ਼ਰਮਾ ਜੇ ਹਾਏ ਕਹਿਰ ਹੋ ਜੇ
ਮੇਰੇ ਸ਼ਹਿਰ ਜੇਹ ਤੇਰੀ ਠਹਿਰ ਹੋ ਜਾਏ
ਹਾਏ ਕਿੰਨਾ ਸੋਹਣਾ ਸ਼ਹਿਰ ਹੋ ਜਾਏ
ਅੱਖਾਂ ਤੋੰ ਚਮਕਦੇ ਸੂਰਜ ਜੇਹ
ਰਾਤਾਂ ਨੂੰ ਖੋਲੇ ਦੁਪਹਿਰ ਹੋ ਜਾਏ
ਵਗਦੀ ਇਹ ਠੰਡੀ ਹਵਾ ਵਿੱਚ ਜੇਹ
ਤੂੰ ਸੀਨੇਂ ਮੈਨੂੰ ਲਾਵੇਹਾਏ ਕਹਿਰ ਹੋ ਜਾਏ
ਕੁੜੀਏ ਤੂੰ ਨਵੇਂ ਖ਼ਿਆਲਾ ਦੀ
ਜੇਹ ਥੋੜਾ ਜਿਹਾ ਸ਼ਰਮਾ ਜਾਏ
ਹਾਏ ਕਹਿਰ ਹੋ ਜਾਏ
ਇਕ ਤਸਵੀਰ ਬਨਾਈ ਤੇਰੀ ਹੱਸ ਦੀ ਵੀ
ਉੱਠਦਾ ਰੋਜ਼ ਤੇ ਰੰਗ ਭਰਾਂ ਲੈ ਤੇ ਬਈ ਜਾਣਾ ਏ
ਤੇਰੀ ਰੰਗ ਜਿਹਾ ਮਿਲਦਾ ਕੋਈ ਰੰਗ ਨਹੀਂ
ਸਾਰਾ ਦਿਨ ਹੀ ਰੰਗ ਜੇਹ ਲੱਭਦਾ ਰਹਿ ਜਾਣੈ
ਤੇਰੀ ਨਾਲ ਗਲ ਕਰਨੇ ਦੀ ਹਿੰਮਤ ਨਹੀਂ
ਤਸਵੀਰ ਨਾਲ ਗੱਲਾਂ ਕਰਦਾ ਮੈਂ
ਖਾਸ ਤਸਵੀਰੋ ਨਿਕਲ ਆਵੇ
ਕਿਹੜੇ ਖ਼ਿਆਲੀ ਜਾ ਵੱਡ ਦਾ ਮੈਂ
ਮੈਨੂੰ ਪਿਆਰ ਜਿੰਨਾ ਤੇਰੀ ਨਾਲ ਹੋਇਆ
ਕਿੱਤੇ ਤੈਨੂੰ ਵੀ ਹੋ ਜਾਏ ਹਾਏ ਕਹਿਰ ਹੋ ਜਾਏ
ਕੁੜੀਏ ਤੂੰ ਨਵੇਂ ਖ਼ਿਆਲਾ ਦੀ
ਜੇਹ ਥੋੜਾ ਜਿਹਾ ਸ਼ਰਮਾ ਜੇ ਹਾਏ ਕਹਿਰ ਹੋ ਜਾਏ