menu-iconlogo
huatong
huatong
heer-chamkila-cover-image

Chamkila

Heerhuatong
petermmoses10huatong
Liedtext
Aufnahmen
ਵੈਲਣ ਬਠਿੰਡੇ ਵਾਲੀ

ਕਿਸੇ ਤੋ ਨਾ ਡਰਦੀ

DJ ਆ ਤੇ ਵੱਜੂ ਗੀ ਆਵਾਜ ਤੁੰਨ ਤੁੰਨ ਦੀ

ਵੈਲਣ ਬਠਿੰਡੇ ਵਾਲੀ

ਕਿਸੇ ਤੋ ਨਾ ਡਰਦੀ

DJ ਆ ਤੇ ਵੱਜੂ ਗੀ ਆਵਾਜ ਤੁੰਨ ਤੁੰਨ ਦੀ

ਫੇਰ ਤੂੰਬੀ ਵੀ ਵਜਾਵੇ

ਨਾਲ ਲੱਕ ਨੂੰ ਹਿਲਾਵੇ

ਤੂੰਬੀ ਵੀ ਵਜਾਵੇ

ਨਾਲ ਲੱਕ ਨੂੰ ਹਿਲਾਵੇ

ਬੋਲੀ ਪਾਵੇ ਉੱਤੇ

ਲੰਮੀ ਹੇਕ ਲਾ ਕੇ

Pub ਵਿਚ ਪਾਵੇ ਭੰਗੜਾ

ਜੱਟੀ ਗੀਤ ਚਮਕੀਲੇ ਵਾਲਾ ਲਾ ਕੇ

Pub ਵਿਚ ਪਾਵੇ ਭੰਗੜਾ

ਜੱਟੀ ਗੀਤ ਚਮਕੀਲੇ ਵਾਲਾ ਲਾ ਕੇ

ਪਹਿਲਾਂ ਲਲਕਾਰਾ ਦੇਖੋ

ਚਲਦਾ repeat ਤੇ

ਬੱਕਰੇ ਬੁਲਾਵੇ ਜੱਟੀ

ਤਕੁਏ ਦੇ ਗੀਤ ਤੇ

ਪਹਿਲਾਂ ਲਲਕਾਰਾ ਦੇਖੋ

ਚਲਦਾ repeat ਤੇ

ਬੱਕਰੇ ਬੁਲਾਵੇ ਜੱਟੀ

ਤਕੁਏ ਦੇ ਗੀਤ ਤੇ

ਵਲ ਨਾਗ ਵਾਂਗੂ ਖਾਵੇ

ਦੁਹਰੀ ਤੀਹਰੀ ਹੁੰਦੀ ਜਾਵੇ

ਨਾਗ ਵਾਂਗੂ ਖਾਵੇ

ਦੁਹਰੀ ਤੀਹਰੀ ਹੁੰਦੀ ਜਾਵੇ

ਹਰੇ ਖਿੱਚਦੀ

ਟਕੀਲੇ ਵਾਲੇ ਲਾ ਕੇ

Pub ਵਿਚ ਪਾਵੇ ਭੰਗੜਾ

ਜੱਟੀ ਗੀਤ ਚਮਕੀਲੇ ਵਾਲਾ ਲਾ ਕੇ

Pub ਵਿਚ ਪਾਵੇ ਭੰਗੜਾ

ਜੱਟੀ ਗੀਤ ਚਮਕੀਲੇ ਵਾਲਾ ਲਾ ਕੇ

ਆਰੀ ਆਰੀ ਆਰੀ

ਆਰੀ ਆਰੀ ਆਰੀ

ਜੇ ਤੈਥੋਂ ਨਹੀ ਨਿਭਦੀ

ਜੇ ਤੈਥੋਂ ਨਹੀ ਨਿਭਦੀ

ਜਾ ਛੱਡ ਦੇ ਵੇਲਿਆਂ ਯਾਰੀ

ਤੈਥੋਂ ਨਹੀ ਨਿਭਦੀ

ਜਾ ਛੱਡ ਦੇ ਵੇਲਿਆਂ ਯਾਰੀ

ਇੱਕ ਗੱਲ ਵਾਲਾ ਓਹਨੇ

ਗੀਤ ਜਾ ਲਵਾ ਲਿਆ

ਅੱਖ ਦੇ ਇਸ਼ਾਰੇ ਨਾਲ

ਚੰਨ ਵੀ ਟਿੱਕਾ ਲਿਆ

ਇੱਕ ਗੱਲ ਵਾਲਾ ਓਹਨੇ

ਗੀਤ ਜਾ ਲਵਾ ਲਿਆ

ਅੱਖ ਦੇ ਇਸ਼ਾਰੇ ਨਾਲ

ਚੰਨ ਵੀ ਟਿੱਕਾ ਲਿਆ

ਕੁੜੀ ਪਰੀ ਜਿਵੇਂ ਲਾਲ

ਹੁੰਦਾ ਰੇਸ਼ਮੀ ਰੁਮਾਲ

ਕੁੜੀ ਪਰੀ ਜਿਵੇਂ ਲਾਲ

ਹੁੰਦਾ ਰੇਸ਼ਮੀ ਰੁਮਾਲ

ਯਾਰੋ ਪੱਟਨੀ ਆ ਯੁੱਕਤ ਬਣਾ ਕੇ

Pub ਵਿਚ ਪਾਵੇ ਭੰਗੜਾ

ਜੱਟੀ ਗੀਤ ਚਮਕੀਲੇ ਵਾਲਾ ਲਾ ਕੇ

Pub ਵਿਚ ਪਾਵੇ ਭੰਗੜਾ

ਜੱਟੀ ਗੀਤ ਚਮਕੀਲੇ ਵਾਲਾ ਲਾ ਕੇ

Mehr von Heer

Alle sehenlogo