menu-iconlogo
huatong
huatong
hustinder-pasand-cover-image

Pasand

Hustinderhuatong
mom10928huatong
Liedtext
Aufnahmen
ਕੀ ਗੋਰੀਆਂ ਕੀ ਚਿੱਟੀਆਂ ਨੀ

ਹਾਏ ਤੇਰੇ ਅੱਗੇ ਫਿੱਕੀਆਂ ਨੀ

ਕੀ ਗੋਰੀਆਂ ਕੀ ਚਿੱਟੀਆਂ ਨੀ

ਹਾਏ ਤੇਰੇ ਅੱਗੇ ਫਿੱਕੀਆਂ ਨੀ

ਬਾਕੀ ਇਕ ਸਿੜਿਆ

ਅੱਖਾਂ ਤੇਰੇ ਉੱਤੇ ਟਿਕੀਆਂ ਨੀ

ਅੱਖਾਂ ਤੇਰੇ ਉੱਤੇ ਟਿਕੀਆਂ ਨੀ

ਹਾਏ ਸਚੀ ਮੁੱਚੀ ਬੰਬ ਨੀ

ਹਾਏ ਸਾਡੀ ਤੂ ਪਸੰਦ ਨੀ ਪਸੰਦ ਨੀ

ਹਾਏ ਸਾਡੀ ਤੂ ਪਸੰਦ ਨੀ ਪਸੰਦ ਨੀ

ਹਾਏ ਸਾਂਵਲਾ ਜਾ ਰੰਗ ਨੀ ਰੰਗ ਨੀ

ਹਾਏ ਸਾਡੀ ਤੂ ਪਸੰਦ ਨੀ

ਅੱਖਾਂ ਦੇ ਵੀਚ ਕੱਜਲ ਤੇਰੇ

ਤੀਰ ਕਲੇਜੇ ਵੱਜਣ ਮੇਰੇ

ਅੱਖਾਂ ਦੇ ਵੀਚ ਕੱਜਲ ਤੇਰੇ

ਤੀਰ ਕਲੇਜੇ ਵੱਜਣ ਮੇਰੇ

ਜੇਹੜਾ ਕੁਜ ਵੀ ਪਾ ਲੈਣੀ ਐ

ਕੱਪੜੇ ਲੀੜੇ ਫੱਬਣ ਤੇਰੇ

ਰਬ ਤਬਾਹੀਆਂ ਢੋਂਦਾ ਫਿਰਦਾ

ਤੇਰੇ ਜੇਹੀਆਂ ਬਨੋੰਦਾ ਫਿਰਦਾ

ਨੈਣ ਨਕਸ਼ ਨੇ ਮਾਸ਼ਾ ਅਲਾਹ

ਸਾਡੇ ਦਿਲ ਭਟਕਓਂਦਾ ਫਿਰਦਾ

ਹਾਏ ਕਾਤਿਲਾਣਾ ਸੰਗ ਨੀ

ਹਾਏ ਸਾਡੀ ਤੂ ਪਸੰਦ ਨੀ ਪਸੰਦ ਨੀ

ਹਾਏ ਸਾਡੀ ਤੂ ਪਸੰਦ ਨੀ ਪਸੰਦ ਨੀ

ਹਾਏ ਸਾਂਵਲਾ ਜਾ ਰੰਗ ਨੀ ਰੰਗ ਨੀ

ਹਾਏ ਸਾਡੀ ਤੂ ਪਸੰਦ ਨੀ

ਹਾਏ ਬਾਲੇ ਕੰਨੀ ਲਟਕਣ ਬਾਹਲੇ

ਸਾਡੇ ਸਾਹ ਸਾਹਾਂ ਵੀਚ ਅਟਕਣ ਸਾਲੇ

ਬਾਲੇ ਕੰਨੀ ਲਟਕਣ ਬਾਹਲੇ

ਸਾਹ ਸਾਹਾਂ ਵੀਚ ਅਟਕਣ ਸਾਲੇ

ਦੋ ਥਾਵਾਂ ਤੇ ਦਿਲ ਨੇ ਬਲੀਏ

ਜਾਨ ਲੈਣ ਲਈ ਸਾਡੀ ਕਾਹਲੇ

ਲਕ ਤੇਰੀ ਦੀ ਸਿਫਤ ਲਿਖਦਾ

ਕੋਈ ਜਗਦੀਪ ਤੋਂ ਲਿਖਤ ਲਿਖਦਾ

ਚੜ੍ਹੀ ਜਵਾਨੀ ਨਾ ਤੇਰੇ ਕਰ

ਜੇ ਆਖੇ ਤਾਂ gift ਲਿਖਦਾ

ਸੰਘਾਲਾ ਦਿਲੋਂ ਮੰਗ ਨੀ

ਹਾਏ ਸਾਡੀ ਤੂ ਪਸੰਦ ਨੀ ਪਸੰਦ ਨੀ

ਹਾਏ ਸਾਡੀ ਤੂ ਪਸੰਦ ਨੀ ਪਸੰਦ ਨੀ

ਸੰਘਾਲਾ ਦਿਲੋਂ ਮੰਗ ਨੀ

ਹਾਏ ਸਾਂਵਲਾ ਜਾ ਰੰਗ ਨੀ ਰੰਗ ਨੀ

ਹਾਏ ਸਾਡੀ ਤੂ ਪਸੰਦ ਨੀ ਪਸੰਦ ਨੀ

ਹਾਏ ਪੁੱਛ ਲੈ ਜੇ ਹਾਲ

ਖੋਰੇ ਠੀਕ ਹੋ ਜਾਈਏ

ਕੌੜੇ ਕੌੜੇ ਰਹਿਣੇ ਆ

ਸਵੀਟ ਹੋ ਜਾਈਏ

ਤੇਰੀਆਂ ਬੁੱਲਾਂ ਤੇ ਜੇਹੜਾ ਚੜ੍ਹਿਆ ਰਹੇ

ਮਿੱਠਾ ਮਿੱਠਾ ਪਿਆਰ ਦਾ ਕੋਈ

ਗੀਤ ਹੋ ਜਾਈਏ

ਸੰਗ ਖੋਰ ਦੇ ਨੀ ਸੰਗ ਖੋਰ ਦੇ

ਹਸਕੇ ਕੋਈ ਐਸੀ ਬਿੱਲੋ ਗਲ ਬੋਲ ਦੇ

ਸਾਨੂ ਵੀ ਤਾਂ ਕਰ stress less

ਟੇਂਸ਼ਨ ਆਂ ਤੋਂ

ਬਹਿਜਾ ਨੀ ਮੁੰਡੇ ਦੇ ਹੋਕੇ ਕੋਲ ਕੋਲ ਜੇ

ਬਹਿਜਾ ਨੀ ਮੁੰਡੇ ਦੇ ਹੋਕੇ ਕੋਲ ਕੋਲ ਜੇ

ਬਹਿਜਾ ਨੀ ਮੁੰਡੇ ਦੇ ਹੋਕੇ ਕੋਲ ਕੋਲ ਜੇ

Mehr von Hustinder

Alle sehenlogo