menu-iconlogo
huatong
huatong
Liedtext
Aufnahmen
Yaa! already know what time it is!

ਓਹ ਗੱਲ ਸੁਣ ਗੰਦੇ mind ਨੀ ਗੰਦੇ ਧੰਦੇ ਆ

ਗੁੰਡੇ ਤਾਂ ਘੱਟ ਹੀ ਆ

ਜੇ ਮਾੜਾ ਮੋਟਾ ਖੜਕਾ ਦੜਕਾ ਨਾ ਕਰੀਏ ਪਤਾ ਕਿਵੇਂ ਲੱਗੂ ਜੱਟ ਹੀ ਆ

ਓਹ ਮਟਰਾਂ ਦੇ bussines ਵਿਚ ਨਾ ਤੇਰਾ ਕੋਈ bussines ਨੀ

ਸਾਡੇ ਘਰੇ ਕਾਂਡ ਰਕਾਨੇ ਜਿਹਦਾ ਕੋਈ witness ਨੀ

ਓ ਜਿੱਥੇ ਚਾਹੇ ਕਰਲੀ ਯਾਰੀ ਲਾ ਜਾਵੇਂਗੀ ਫੱਸ

ਉਠ ਕੇ ਖਾਂਦੇ ਆ ਖੱਸ-ਖੱਸ ਗੱਲ ਦੇ ਲਈ ਫੰਦੇ ਨੀ

ਓਹ ਗੁੰਡੇ ਅਸੀ little bit ਆਂ ਬੋਹਤੇ ਪਰ ਚੰਗੇ ਨੀ

ਗੁੰਡੇ ਅਸੀ little bit ਆਂ ਬੋਹਤੇ ਪਰ ਚੰਗੇ ਨੀ

ਸਾਡੇ ਵੱਲ ਆਉਂਦੇ ਰਾਹ ਵਿਚ ਤੇਰੇ ਲਈ ਕੰਡੇ ਨੀ

ਗੁੰਡੇ ਅਸੀ little bit ਆਂ... (ਹਾ ਹਾ ਹਾ)

ਓਹ lovey-dovey ਗੱਲਾਂ ਫਿਰੇ ਕਰਦੀ ਮੰਗਦੀ ਪਿਆਰ ਬੋਲ-ਬੋਲ ਕੇ

Weapon ਚਾਹੀਦਾ ਕੋਈ ਦਸਦੇ ਤੱਕਡੀ ਚ ਦੇਦਿਆਂ ਗੇ ਤੋਲ ਕੇ

ਓ ਜ਼ਿੰਦਗੀ ਆ ਘੱਟ ਵੱਧ ਏ ਯਾਦਾਂ, ਮਿੱਤਰਾਂ ਨੂੰ ਰੌਂਦ ਹੀ ਖਾਦਾਂ

ਓ ਚੋਟੀ ਦੇ ਹੀ ਉਸਤਾਦਾਂ ਵਲੋਂ ਹੀ ਝੰਡੇ ਨੀ

ਓਹ ਗੁੰਡੇ ਅਸੀ little bit ਆਂ ਬੋਹਤੇ ਪਰ ਚੰਗੇ ਨੀ

ਗੁੰਡੇ ਅਸੀ little bit ਆਂ ਬੋਹਤੇ ਪਰ ਚੰਗੇ ਨੀ

ਸਾਡੇ ਵੱਲ ਆਉਂਦੇ ਰਾਹ ਵਿਚ ਤੇਰੇ ਲਈ ਕੰਡੇ ਨੀ

ਗੁੰਡੇ ਅਸੀ little bit ਆਂ...

Jassa Jatt! Karan Aujla!

ਮੈਂ ਹੋ ਚਾਹਾਂ ਨੂੰ glass-ਆਂ ਨਾਲ ਪੀਂਦੇ ਨਾਂ ਕਰਦੇ prefer ਏ ਆਂ party

ਡਬਾਂ ਉਤੇ ਲੱਗੇ ਆ 30 ਨੀ, ਨਿਗਾਹ ਕਪੜੇ ਤੇ ਕੰਮ ਆ dirty ਨੀ

ਓ ਕਿੰਨੇ ਹੀ ਮਾਰਨ ਲਾਟਾਂ, ਦਿਨ ਆਏ ਨਾ ਆਗੀ ਆਂ ਰਾਤਾਂ

ਓ ਜਿੰਨਾ ਦੀਆਂ ਪੈਂਦੀਆਂ ਬਾਤਾਂ, ਜੱਟ ਨੇ ਓਹ ਬੰਦੇ ਨੀ

ਓਹ ਗੁੰਡੇ ਅਸੀ little bit ਆਂ ਬੋਹਤੇ ਪਰ ਚੰਗੇ ਨੀ

ਗੁੰਡੇ ਅਸੀ little bit ਆਂ ਬੋਹਤੇ ਪਰ ਚੰਗੇ ਨੀ

ਸਾਡੇ ਵੱਲ ਆਉਂਦੇ ਰਾਹ ਵਿਚ ਤੇਰੇ ਲਈ ਕੰਡੇ ਨੀ

ਗੁੰਡੇ ਅਸੀ little bit ਆਂ...

"Aujla" ਦੀ life ਦਾ ਭਰੋਸਾ ਨੀ ਬਚਣਾ ਨੀ ਰੱਖ fast

ਪਿਆਰ ਪਾਉਣਾ ਮੇਰੀ wish, ਸਾਡੀ ਅਲੱਗ ਵੈਲੀਆਂ ਦੀ cast

ਮੈਂ ਓ ਰੱਖ ਲੈ ਨੀ ਸਾਂਬ beauty, ਬੰਦੇ ਮੈਂ ਮਾਰਾਂ cutie

ਓ ਸਾਡੀ ਆ ਇਹੋ duty, Monday to Sunday ਨੀ

ਓਹ ਗੁੰਡੇ ਅਸੀ little bit ਆਂ ਬੋਹਤੇ ਪਰ ਚੰਗੇ ਨੀ

ਗੁੰਡੇ ਅਸੀ little bit ਆਂ ਬੋਹਤੇ ਪਰ ਚੰਗੇ ਨੀ

ਸਾਡੇ ਵੱਲ ਆਉਂਦੇ ਰਾਹ ਵਿਚ ਤੇਰੇ ਲਈ ਕੰਡੇ ਨੀ

ਗੁੰਡੇ ਅਸੀ little bit ਆਂ...

ਓ ਚੱਲ ਬੋਹੱਤ ਹੋਗੀ ਤੇਰੇ ਨਾਲ ਗੱਲ ਬਾਤ

ਹੁਣ ਬੰਦ ਕੱਰ story-ਆਂ

ਚਾਹੇ ਸਾਮਨੇ ਆਜਾ ਚਾਹੇ ਲੁੱਕ ਕੇ ਦੇਖਲੈ

ਫੜੀਆਂ ਤਾਂ ਜਾਣ ਗੀਆਂ ਚੋਰੀਆਂ

ਜੇਡਾ ਬੰਦਾ ਤੂੰ ਭਾਲਦੀ ਆ ਮੈਂ ਓਹ ਥੋੜੀ ਆਂ

ਮੈਂ ਕੀ ਦਸਾਂ ਮੈਂ ਹੋਰ ਹੀ ਆਂ...

Mehr von Jass Bajwa/Deep Jandu/Karan AUjla

Alle sehenlogo