menu-iconlogo
logo

Wrong Man

logo
Liedtext
ਲਾਲ ਲਾਲ ਅੱਖਾਂ ਵਾਲੇ ਨਾਲ ਰੱਖਦੇ

ਬਣਿਆ ਕਿਯੂ ਦੂਜਾ ਨਾਮ ਖੌਫ ਦਾ

ਕਾਤੋਂ ਇਹ ਗੈਰਾਂਰੀਆਂ ਫ਼ਸਈ ਰੱਖਦੇ

ਖੇਡ ਦਾ ਫਿਰੇ ਕਿਯੂ ਖੇਡ ਮੌਤ ਦਾ

ਵੇ ਅਲਾਦ ਦੀ ਅੱਖ ਫੜਕੇ

ਤੇਰੇ ਮੁੱਕਦੇ ਨਾ ਝਗੜੇ ਜਹੇਰੇ

ਵੇ ਕਿਦਾ ਸਮਜਾਵਾਂ ਮੈਂ ਜੱਟਾ

ਬੰਦੇ ਗਲਤ ਨੇ Touch ਵਿਚ ਤੇਰੇ

ਪਾਕੇ ਮੈਂ ਸੰਗਲ ਰਾਖਲਾ

ਗੱਲ ਹੋਵੇ ਜੇ ਬੱਸ ਵਿਚ ਮੇਰੇ

ਕਿਦਾ ਸਮਜਾਵਾਂ ਮੈਂ ਜੱਟਾ

ਬੰਦੇ ਗਲਤ ਨੇ Touch ਵਿਚ ਤੇਰੇ

ਛੋੜ੍ਹੇ ਛੋੜ੍ਹੇ ਗੁੱਸੇ ਉੱਚੇ ਕੱਢ ਵਾਲੇ ਆ

ਵੇ ਬੰਦੇ ਜਿੰਨੇ ਨਾਲ ਸਾਰੇ ਜੱਬ ਵਾਲੇ ਆ

ਖਰਚਾ ਤਾ ਓਹਨਾ ਦਾ ਸਤਾਉਂਦਾ ਨਾਰ ਨੂੰ

ਰੱਖੇ ਜੋ ਖਿਡੌਣੇ ਤੁਸੀਂ ਦੱਬ ਵਾਲੇ ਆ

ਵੇ ਛੱਡ ਦੇ ਇਹ ਕੰਮ ਮੁੰਡਿਆਂ

ਜਾ ਮੇਰੇ ਨਾਲ ਕਰ ਲੈ ਨਿਭੇਡੇ

ਵੇ ਕਿਦਾ ਸਮਜਾਵਾਂ ਮੈਂ ਜੱਟਾ

ਬੰਦੇ ਗਲਤ ਨੇ Touch ਵਿਚ ਤੇਰੇ

ਪਾਕੇ ਮੈਂ ਸੰਗਲ ਰਾਖਲਾ

ਗੱਲ ਹੋਵੇ ਜੇ ਬੱਸ ਵਿਚ ਮੇਰੇ

ਕਿਦਾ ਸਮਜਾਵਾਂ ਮੈਂ ਜੱਟਾ

ਬੰਦੇ ਗਲਤ ਨੇ Touch ਵਿਚ ਤੇਰੇ

ਪਰੀਆਂ ਜਿਹੀ ਜੱਟੀ ਦਾ ਸਿੰਗਾਰ ਰੋਲਿਆ

ਤੇਰੀਆਂ ਲੜਾਇਆ ਮੇਰਾ ਪਿਆਰ ਰੋਲਿਆ

ਓਹ ਚਿੱਤ ਕਰਦਾ ਵਿਚੋਲੇ ਨੂੰ ਮੈਂ ਸੂਲੀ ਤੰਗ ਦਾ

ਜਿਹਨੇ ਮੌਂਟੀ ਤੈਨੂੰ ਮੇਰੇ ਲਈ ਤੋਲਿਆ

ਵੇ ਗੱਲ ਤੁਸੀਂ ਪੁੱਛਦੇ ਵੀ ਨਹੀਂ

ਸਿਧੇ ਜਰ ਦਿੰਦੇ ਓ ਲਿਫੇਰਦੇ

ਵੇ ਕਿਦਾ ਸਮਜਾਵਾਂ ਮੈਂ ਜੱਟਾ

ਬੰਦੇ ਗਲਤ ਨੇ Touch ਵਿਚ ਤੇਰੇ

ਪਾਕੇ ਮੈਂ ਸੰਗਲ ਰਾਖਲਾ

ਗੱਲ ਹੋਵੇ ਜੇ ਬੱਸ ਵਿਚ ਮੇਰੇ

ਕਿਦਾ ਸਮਜਾਵਾਂ ਮੈਂ ਜੱਟਾ

ਬੰਦੇ ਗਲਤ ਨੇ Touch ਵਿਚ ਤੇਰੇ

Wrong Man von Jigar - Songtext & Covers