ਹੋ ਗੱਡੀਆਂ ਗੁੱਡੀਆਂ ਵਾਲੇ ਨਹੀਂ ਅੱਸੀ
ਗੱਗੇਆਂ ਵਾਲੇ ਆਂ
ਕਾਂਟਾਂ ਕੂਟਾਂ ਵਾਲੇ Nature
ਕੱਬਿਆਂ ਵਾਲੇ ਆਂ
ਹੱਥ ਤੇਰੇ ਪੋਲੇ ਪੋਲੇ ਪੋਲੇ ਬੱਲੀਏ
ਰੱਖ ਮਿੱਤਰਾਂ ਤੂੰ ਓਹਲੇ ਓਹਲੇ ਬੱਲੀਏ
ਹੱਥ ਸਾਡੇ ਕੈਦੇ ਕੈਦੇ ਕੈਦੇ ਕੈਦੇ ਨੀ
ਉਹ ਅੱਖ ਨੀ ਤੂੰ ਜੱਟਣੀ Current ਮਾਰਦੇ
ਹੋ Bullet ਕਾ ਸਾਡਾ ਇਕ Back ਮਾਰੇ ਨੀ
ਜੱਟ ਤਾਂ ਨੀ ਹੋ ਹੋ Front ਮਾਰਦਾ ਐ
ਘੋੜਾ ਇਕ ਰੱਖਿਆ ਐ ਕਾਲੇ ਰੰਗ ਦਾ
ਬੜੇ ਘੈਂਟ ਘੈਂਟ ਨੀ ਸਟੰਟ ਮਾਰਦਾ ਐ
ਹੋ Bullet ਕਾ ਸਾਡਾ ਇਕ Back ਮਾਰੇ ਨੀ
ਜੱਟ ਤਾਂ ਨੀ ਹੋ ਹੋ Front ਮਾਰਦਾ ਐ
ਘੋੜਾ ਇਕ ਰੱਖਿਆ ਐ ਕਾਲੇ ਰੰਗ ਦਾ
ਬੜੇ ਘੈਂਟ ਘੈਂਟ ਨੀ ਸਟੰਟ ਮਾਰਦਾ ਐ
ਹੋ ਐਬ ਊਬ ਕੋਈ ਨਾ ਮੈਂ Fit ਫੱਟ ਵੇ
ਸੜਕਾਂ ਤੇ ਠਰਦਾ ਪਵਾਵਾਂ ਰਾੜ ਵੇ
ਲੱਗਦਾ ਐ ਜੱਟ ਜਾ ਤੂੰ ਕਹੇਗਾ ਜਾਤ ਵੇ
ਗੱਡੀ ਉੱਤੇ ਪਾਈ ਨਾ ਤੂੰ ਧੂੜ ਚੱਟ ਵੇ
ਵੇ ਨਰਮ ਜਿਹੀ ਜਾਨੀ ਨਾ ਤੂੰ ਮੈਨੂੰ ਸੋਹਣਿਆਂ
ਮੈਨੂੰ ਵੀ Craze ਪੂਰਾ ਕੱਲੀ ਥਾਰ ਦਾ
Gym ਜੁਮ ਲਾਕੇ ਮੈਂ ਤਾਂ ਵੈਲੀ ਹੁੰਨੀ ਆਂ
ਤੇਰਾ ਕੀ Plan ਦੱਸ ਐਤਵਾਰ ਦਾ
ਵੇ ਨਰਮ ਜਿਹੀ ਜਾਨੀ ਨਾ ਤੂੰ ਮੈਨੂੰ ਸੋਹਣਿਆਂ
ਮੈਨੂੰ ਵੀ Craze ਪੂਰਾ ਕੱਲੀ ਥਾਰ ਦਾ
Gym ਜੁਮ ਲਾਕੇ ਮੈਂ ਤਾਂ ਵੈਲੀ ਹੁੰਨੀ ਆਂ
ਤੇਰਾ ਕੀ Plan ਦੱਸ ਐਤਵਾਰ ਦਾ
ਹੋ ਸੋਹਣਾ ਪੁੱਤ ਬੇਬੇ ਦਾ ਮੈਂ
ਸੋਹਣੀਏ ਬਚਾ ਕੇ ਰੱਖ ਵੇ ਕੁੜੀਆਂ
ਕਿੰਨੀਆਂ ਨੂੰ ਐਸੇ ਪੀਛੇ ਮੋੜਤਾ
ਤੇ ਕਿੰਨੀਆਂ ਨੇ ਆਪੇ ਮੁੜੀਆਂ
ਹਾਂ ਕੱਬੇ ਕੱਬੇ ਸਾਰੇ ਹੀ ਨੇ ਗੱਬਰੂ
ਜੋ ਰਹਿੰਦੇ ਤੇਰੇ ਨਾਲ ਨਾਲ ਵੇ
ਤੈਨੂੰ ਕਦੇ ਵੀ ਕੱਲ੍ਹਾ ਨੀ ਓਹੋ ਛੱਡ ਦੇ
ਵੇ ਕਦੋਂ ਪੁੱਛਣ ਹਾਲ ਚੱਲ ਵੇ
ਹੋ Life ਤੇਰੀ ਥੱਕ ਥੱਕ ਥੱਕ ਸੋਹਣਿਆਂ
ਸਾਰੇ ਮੈਨੂੰ ਕਹਿਣ ਆਕੇ ਅੱਤ ਸੋਹਣਿਆਂ
ਤੂੰ ਹੀ ਬੱਸ ਕੱਲ੍ਹਾ ਹੈਂ ਅਲੱਗ ਸੋਹਣਿਆਂ
ਜਿਹੜਾ ਮੇਰੇ ਉੱਤੋਂ ਨਵੈਂ ਦਿਲ ਹਾਰਦਾ ਐ
ਹੋ Bullet ਕਾ ਸਾਡਾ ਇਕ Back ਮਾਰੇ ਨੀ
ਜੱਟ ਤਾਂ ਨੀ ਹੋ ਹੋ Front ਮਾਰਦਾ ਐ
ਘੋੜਾ ਇਕ ਰੱਖਿਆ ਐ ਕਾਲੇ ਰੰਗ ਦਾ
ਬੜੇ ਘੈਂਟ ਘੈਂਟ ਨੀ ਸਟੰਟ ਮਾਰਦਾ ਐ
ਵੇ ਨਰਮ ਜਿਹੀ ਜਾਨੀ ਨਾ ਤੂੰ ਮੈਨੂੰ ਸੋਹਣਿਆਂ
ਮੈਨੂੰ ਵੀ Craze ਪੂਰਾ ਕੱਲੀ ਥਾਰ ਦਾ
Gym ਜੁਮ ਲਾਕੇ ਮੈਂ ਤਾਂ ਵੈਲੀ ਹੁੰਨੀ ਆਂ
ਤੇਰਾ ਕੀ Plan ਦੱਸ ਐਤਵਾਰ ਦਾ
ਹੋ ਗੱਡੀ ਆਂ ਨਾਬੇ ਤੇ ਤੇ ਛੱਲ਼ੇ ਆਂ ਅੱਡੇ ਤੇ
ਤੇ ਆਂ ਜੀ ਤੂੰ ਓਥੇ ਨੀ ਮੇਰੇ ਹੀ ਸਾਥੀ
ਹੋ ਜਿੱਥੇ ਤੂੰ ਆਖੇਂਗਾ ਓਥੇ ਹੀ ਆਉਂਗੀ
ਸੂਟ ਜਿਹੜਾ ਕਹੇਗਾ ਮੈਂ ਓਹੀ ਜੱਟਾ ਪਾਊਂਗੀ
ਓਹੀ ਜੱਟਾ ਪਾਊਂਗੀ
Oh Hello Hello Hello
Hello Hello Hello ਜੀ
ਦਿਲ ਮੇਰਾ ਲੈ ਲੋ , ਲੈ ਲੋ
ਲੈ ਲੋ , ਲੈ ਲੋ ਜੀ
ਸੂਟ ਜਿੱਦੇ ਪਾਕੇ ਆਈ ਤੁਸੀ Yellow ਜੀ
Sandhu ਤਾਂ ਨੀ ਉੱਡਣ ਦਾ ਦਿਲ ਹਾਰਦਾ ਐ
ਹੋ Bullet ਕਾ ਸਾਡਾ ਇਕ Back ਮਾਰੇ ਨੀ
ਜੱਟ ਤਾਂ ਨੀ ਹੋ ਹੋ Front ਮਾਰਦਾ ਐ
ਘੋੜਾ ਇਕ ਰੱਖਿਆ ਐ ਕਾਲੇ ਰੰਗ ਦਾ
ਬੜੇ ਘੈਂਟ ਘੈਂਟ ਨੀ ਸਟੰਟ ਮਾਰਦਾ ਐ
ਵੇ ਨਰਮ ਜਿਹੀ ਜਾਨੀ ਨਾ ਤੂੰ ਮੈਨੂੰ ਸੋਹਣਿਆਂ
ਮੈਨੂੰ ਵੀ Craze ਪੂਰਾ ਕਾਲੀ Thar ਦੇ
Gym ਜੁਮ ਲਾਕੇ ਮੈਂ ਤਾਂ ਵੈਲੀ ਹੁੰਨੀ ਆਂ
ਤੇਰਾ ਕੀ Plan ਦੱਸ ਐਤਵਾਰ ਦਾ
Sandhu ਹਾਜੀਪੁਰ ਵਾਲਿਆ
ਹਾਜੀਪੁਰ ਤੋੰ ਲੈਜਾ ਤੂੰ
ਚੱਲ ਚੱਲਦੇ ਆਂ ਮਿੱਠੀਏ
ਗੱਡੀ ਤੇ ਬਹਿਜਾ ਤੂੰ