ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ
ਕੰਢਾ ਚੁੱਭਾ ਤੇਰੇ ਪੈਰ ਬਾਂਕੀਏ ਨਾਰੇ ਨੀ
ਨੀ ਅੜੀਏ ਕੰਢਾ ਚੁੱਭਾ ਤੇਰੇ ਪੈਰ ਬਾਂਕੀਏ ਨਾਰੇ ਨੀ
ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ
ਕੰਢਾ ਚੁੱਭਾ ਤੇਰੇ ਪੈਰ ਬਾਂਕੀਏ ਨਾਰੇ ਨੀ
ਨੀ ਅੜੀਏ ਕੰਢਾ ਚੁੱਭਾ ਤੇਰੇ ਪੈਰ ਬਾਂਕੀਏ ਨਾਰੇ ਨੀ
ਕੌਣ ਕੱਢੇ ਤੇਰਾ ਕਾਂਡ ਡਾ ਮੁਟਿਆਰੇ ਨੀ
ਕੌਣ ਸਾਹੁ ਤੇਰੀ ਪੀੜ ਬੰਕੀਏ ਨਾਅਰੇ ਨੀ
ਨੀ ਅੜੀਏ ਕੌਣ ਸਾਹੁ ਤੇਰੀ ਪੀੜ
ਬੰਕੀਏ ਨਾਰੇ ਨੀ
ਭਾਬੋ ਕੱਢੇ ਮੇਰਾ ਕਾਂਡਰਾ ਸਿਪਾਹੀਆਂ ਵੇ
ਵੀਰ ਸਾਹੁ ਮੇਰੀ ਪੀੜ
ਮੈਂ ਤੇਰੀ ਮਹਿਰਾਮ ਨਾ
ਵੇ ਅੜਿਆ ਸਾਹੁ ਮੇਰੀ ਪੀੜ
ਮੈਂ ਤੇਰੀ ਮਹਿਰਾਮ ਨਾਹੀ
ਹੋ ਖੁਹੇ ਤੇ ਪਾਣੀ ਭਰਦੀਏ ਮੁਟਿਆਰੇ ਨੀ
ਪਾਣੀ ਦਾ ਘੁੱਟ ਪਿਆ , ਬੰਕੀਏ ਨਾਰੇ ਨੀ
ਨੀ ਅੜੀਏ ਪਾਣੀ ਦਾ ਘੁੱਟ ਪਿਆ
ਬਾਂਕੀਏ ਨਾਰੇ ਨੀ
ਆਪਣਾ ਭਰਿਆ ਨਾ ਦੇਵਾ ਸਿਪਾਇਆ ਵੇ
ਲੱਖ ਬਾਰੀ ਭਰ ਪੀ
ਮੈਂ ਤੇਰੀ ਮਹਿਰਾਮ ਨਾ
ਲੱਖ ਬਾਰੀ ਭਰ ਪੀ
ਮੈਂ ਤੇਰੀ ਮਹਿਰਾਮ ਨਾ
ਘੜਾ ਤਾਂ ਤੇਰਾ ਭਣ ਦਿਆਂ ਮੁਟਿਆਰੇ ਨੀ
ਲੱਜ ਕਰਾਂ ਤੋਟੇ ਚਾਰ
ਬਾਂਕੀਏ ਨਾਅਰੇ ਨੀ
ਨੀ ਅੜੀਏ ਲੱਜ ਕਰਾਂ ਤੋਟੇ ਚਾਰ
ਬਾਂਕੀਏ ਨਾਅਰੇ ਨੀ
ਘੜਾ ਭਜੇ ਘੁਮਿਆਰਾ ਦਾ ਸਿਪਾਹੀਆਂ ਵੇ
ਲੱਜ ਪਤੇ ਦੀ ਡੋਰ ਮੈ ਤੇਰੀ ਮਹਿਰਮ ਨਾ
ਵੇ ਅੜਿਆ ਲੱਜ ਪਤੇ ਦੀ ਡੋਰ ਮੈ ਤੇਰੀ ਮਹਿਰਮ ਨਾ
ਵਡੇ ਵੇਲੇ ਦੀ ਤੋੜੀਏ ਨੀ ਸੁਨ ਲੋਹੜੀਏ
ਆਇਆਂ ਸ਼ਾਮਾਂ ਪਾ ਨੀ ਭੋਲੀਏ ਮੋਹੜੀਏ
ਨੀ ਅੜੀਏ ਆਇਆਂ ਸ਼ਾਮਾਂ ਪਾ ਨੀ ਭੋਲੀਏ ਮੋਹੜੀਏ
ਉਚਾ ਲੰਮਾ ਗਬਰੂ ਨੀ ਸੁਨ ਸਸੋੜੀਏ
ਬੈਠਾ ਝਗੜਾ ਪਾ ਨੀ ਭੋਲੀਏ ਸਸੋੜੀਏ
ਨੀ ਅੜੀਏ ਬੈਠਾ ਝਗੜਾ ਪਾ ਨੀ ਭੋਲੀਏ ਸਸੋੜੀਏ
ਪੋਤਾ ਮੇਰਾ ਪੁੱਤ ਲਗਨ ਸੁਨ ਨੋਹੜੀਏ
ਤੇਰਾ ਲਗਦਾ ਈ ਫੋਨਦ ਨੀ ਭੋਲੀਏ ਨੋਹੜੀਏ
ਨੀ ਅੜੀਏ ਤੇਰਾ ਲਗਦਾ ਈ ਫੋਨਦ ਨੀ ਭੋਲੀਏ ਨੋਹੜੀਏ
ਭਰ ਕਟੋਰਾ ਜੂਠ ਦਾ ਨੀ ਸੁਨ ਨੋਹੜੀਏ
ਜਾ ਕੇ ਫੋਨਦ ਮਨਾ ਨੀ ਭੋਲੀਏ ਨੋਹੜੀਏ
ਨੀ ਅੜੀਏ ਜਾ ਕੇ ਫੋਨਦ ਮਨਾ ਨੀ ਭੋਲੀਏ ਨੋਹੜੀਏ
ਤੇਰਾ ਆਂਦਾ ਨਾਂ ਪੀਯਾ ਮੁਟਿਆਰੇ ਨੀ
ਖੁਈ ਵਲ ਗੱਲ ਸੁਣਾ ਨੀ ਬਾਂਕੀਏ ਨਾਅਰੇ ਨੀ
ਨੀ ਅੜੀਏ ਖੁਈ ਵਲ ਗੱਲ ਸੁਣਾ ਨੀ ਬਾਂਕੀਏ ਨਾਅਰੇ ਨੀ
ਛੋਟੀ ਹੁੰਦੀ ਨੂੰ ਛੱਡ ਗਿਯੋੰ ਸਿਪਾਹੀਆਂ ਵੇ
ਹੁਣ ਹੋਯੀ ਮੁਟਿਆਰ ਮੈ ਤੇਰੀ ਮਹਿਰਮ ਹੋਯੀ
ਵੇ ਅੜਿਆ ਹੁਣ ਹੋਯੀ ਮੁਟਿਆਰ ਮੈ ਤੇਰੀ ਮਹਿਰਮ ਹੋਯੀ
ਸੋ ਗੁਨਾਹ ਮੈਨੂੰ ਰੱਬ ਬਕਸ਼ੇ ਸਿਪਾਹੀਆਂ ਵੇ
ਇਕ ਬਕਸਹੇਂਗਾ ਤੂੰ ਤੇ ਮੈ ਤੇਰੀ ਮਹਿਰਮ ਹੋਯੀ
ਵੇ ਅੜਿਆ ਇਕ ਬਕਸਹੇਂਗਾ ਤੂੰ ਤੇ ਮੈ ਤੇਰੀ ਮਹਿਰਮ ਹੋਯੀ
ਸੋ ਗੁਨਾਹ ਮੈਨੂੰ ਰੱਬ ਬਕਸ਼ੇ ਸਿਪਾਹੀਆਂ ਵੇ
ਇਕ ਬਕਸਹੇਂਗਾ ਤੂੰ ਤੇ ਮੈ ਤੇਰੀ ਮਹਿਰਮ ਹੋਯੀ
ਵੇ ਅੜਿਆ ਇਕ ਬਕਸਹੇਂਗਾ ਤੂੰ ਤੇ ਮੈ ਤੇਰੀ ਮਹਿਰਮ ਹੋਯੀ