menu-iconlogo
huatong
huatong
ranjit-bawa-kinne-aye-kinne-gye-cover-image

Kinne Aye Kinne Gye

Ranjit Bawahuatong
lapinlapin1huatong
Liedtext
Aufnahmen
ਓ ਕਦੋਂ ਕਿੱਥੇ ਪਹਿਲੀ ਵਾਰੀ ਉਡਿਆ ਜਹਾਜ

ਦਾਜ ਵਿੱਚ ਊਠ ਨੇ ਕਿੱਥੋਂ ਦਾ ਰਿਵਾਜ

ਕਦੋਂ ਕਿੱਥੇ ਪਹਿਲੀ ਵਾਰੀ ਉਡਿਆ ਜਹਾਜ

ਦਾਜ ਵਿੱਚ ਊਠ ਨੇ ਕਿੱਥੋਂ ਦਾ ਰਿਵਾਜ

ਵਿਸਥਾਰ ਨਾਲ ਦਸੋ ਪਿਅਰੇ ਬੱਚਿਓ

Porus ਨੂੰ ਕਿਹੜੀ ਗੱਲ ਮਾਸੀ ਭੁੱਲਗੀ

ਓ ਖੌਰੇ ਕਿਹੜੇ ਰਾਜਿਆਂ ਦੇ ਰੱਟੇ ਮਰਵਾਤੇ

ਅੱਜਦੇ ਜਵਾਕਾ ਨੂੰ 84 ਭੁੱਲ ਗਈ

ਖੌਰੇ ਕਿਹੜੇ ਰਾਜਿਆਂ ਦੇ ਰੱਟੇ ਮਰਵਾਤੇ

ਅੱਜਦੇ ਜਵਾਕਾ ਨੂੰ 84 ਭੁੱਲ ਗਈ ਹੋ

ਕੌਣ ਸੀ ਓ ਬੱਬਰ ਅਕਾਲੀ ਜਿਹੜੇ ਹੱਥ ਨਾ ਕਿਸੇ ਦੇ ਆਉਂਦੇ ਸੀ

ਸਿੱਖ regiment ਕਦੋਂ ਬਣੀ ਸੀ ਤੇ ਕਿੱਥੇ ਕਿੱਥੇ ਧੱਕ ਪਾਉਂਦੇ ਸੀ

ਸਿੱਖ regiment ਕਦੋਂ ਬਣੀ ਸੀ ਤੇ ਕਿੱਥੇ ਕਿੱਥੇ ਧੱਕ ਪਾਉਂਦੇ ਸੀ

ਪੜੀ ਨਾ ਕਿਤਾਬ ਰਾਣੀ ਜਿੰਦਾ

ਆ Hollywood ਚੱਲ ਕੇ ਕੋਈ ਸਾਲੀ ਆ ਗਈ

ਜਦੋ ਪੁੱਤਾਂ ਘਰ ਵਿੱਚ ਪਾਈਆਂ ਵੰਡਿਆ

ਓਦੋ ਚੇਤੇ ਪਿਓ ਨੂੰ 47 ਆਗੀ

ਜਦੋ ਪੁੱਤਾਂ ਘਰ ਵਿੱਚ ਪਾਈਆਂ ਵੰਡਿਆ

ਓਦੋ ਚੇਤੇ ਪਿਓ ਨੂੰ 47 ਆਗੀ ਹੋ

Hari Singh Nalwa ਨੇ ਢਾਹ ਲਿਆ ਸੀ ਸ਼ੇਰ ਤੇ ਚੁਬਾੜਾ ਤੋੜਤਾ

ਰਾਜਾ Ranjit Singh ਜਿੱਤ ਹੀ ਨਾ ਹੋਇਆ ਗੋਰਾ ਖਾਲੀ ਮੋੜਤਾ

ਰਾਜਾ Ranjit Singh ਜਿੱਤ ਹੀ ਨਾ ਹੋਇਆ ਗੋਰਾ ਖਾਲੀ ਮੋੜਤਾ

ਮਾਦੋਦਾਸ ਬਣਿਆ ਬੰਦਾ ਗੁਰੂ ਦਾ ਚੱਕ ਤਾਂ ਚਮੇਲੇ ਨੂੰ

ਓ ਜਿੰਦਗੀ ਦੀ ਹਾੜੀ ਸੂਣੀ ਵੇਚ ਵੱਟ ਕੇ

ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ

ਜਿੰਦਗੀ ਦੀ ਹਾੜੀ ਸੂਣੀ ਵੇਚ ਵੱਟ ਕੇ

ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ ਹੋ

ਹੱਕਾ ਦਾ ਨੀ ਪਤਾ ਏਥੇ teen age ਨੂੰ

Pablo ਤਾਂ ਬੜਾ ਮਸ਼ਹੂਰ ਹੈ

ਕਈਆ ਨੂੰ ਨੀ ਚੇਤੇ ਵੀਰੇ ਦਾਦਿਆ ਦੇ ਨਾ

ਗੁਰੂਆਂ ਦੀ ਗੱਲ ਬੜੀ ਦੂਰ ਐ

ਕਈਆ ਨੂੰ ਨੀ ਚੇਤੇ ਵੀਰੇ ਦਾਦਿਆ ਦੇ ਨਾ

ਗੁਰੂਆਂ ਦੀ ਗੱਲ ਬੜੀ ਦੂਰ ਐ

ਕਲਾਕਾਰੀ ਘੱਟ ਬਕਵਾਸ ਵਾਦੋ ਦੀ

ਕਿੰਨਾ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ

ਹੋ ਗੀਤਕਾਰੋ ਸਿੱਖੋ ਵਿਰਸੇ ਲੀ ਲਿਖਣਾ

ਹਥ ਜੋੜੇ ਛੱਡੋ ਹੁਣ ਵੈਲ ਪੁਣੇ ਨੂੰ

ਗੀਤਕਾਰੋ ਸਿੱਖੋ ਵਿਰਸੇ ਲੀ ਲਿਖਣਾ

ਹਥ ਜੋੜੇ ਛੱਡੋ ਹੁਣ ਵੈਲ ਪੁਣੇ ਨੂੰ ਹੋ

ਹੌਲੀ ਹੌਲੀ ਰਾਜਨੀਤੀ ਖੇਡੀ ਜਾਂਦੀ ਆ

ਤੇ ਕੁਝ ਜਾਪਣਾ ਹੀ ਨਈ

ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ

ਜੀਵੇ ਆਪਣਾ ਹੀ ਨਈ

ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ

ਜੀਵੇ ਆਪਣਾ ਹੀ ਨਈ

ਪੈਰਾ ਨੂੰ ਕਰਾ ਕੇ ਛੱਡੋ ਸ਼ਾਨੱਣੀ ਐ ਸ਼ੋਂਕ ਕਿਕਰਾ ਦੇ ਬੂਟੇ ਦਾ

ਦਾਦੇ ਹੁਣੀ ਲੰਗ ਗੇ ਸੁਰੰਗਾ ਪੁੱਟ ਕੇ

ਪੋਤੇ ਲੈਕੇ ਉਠਦੇ ਸਹਾਰਾ ਸੋਟੇ ਦਾ

ਦਾਦੇ ਹੁਣੀ ਲੰਗ ਗੇ ਸੁਰੰਗਾ ਪੁੱਟ ਕੇ

ਪੋਤੇ ਲੈਕੇ ਉਠਦੇ ਸਹਾਰਾ ਸੋਟੇ ਦਾ ਹੋ

ਓਹ ਭਾਤੜ ਬੰਦੇ ਨੂੰ ਦਿੱਤੀ ਲੋਈ ਨਾ

ਤੇ ਠੰਡਾ ਵਿੱਚ ਪਾਲਾ ਹੋਣ ਤੇ

ਓਹੀ ਕਹਿੰਦੇ ਸਵਾ ਲੱਖ ਦਿਆਂਗੇ

ਕਿਸੇ ਦਾ ਮੂੰਹ ਕਾਲਾ ਹੋਣ ਤੇ

ਓਹੀ ਕਹਿੰਦੇ ਸਵਾ ਲੱਖ ਦਵਾ ਗੇ

ਕਿਸੇ ਦਾ ਮੂੰਹ ਕਾਲਾ ਹੋਣ ਤੇ

ਦੇਸੀ ਘਿਓ ਦੇ ਵਰਗੀ ਮਾਰ ਹੁੰਦੀ ਚੰਗੇ ਉਸਤਾਦ ਚੰਡੇ ਦੀ

ਦਾਜ ਵਾਲੀ ਗੱਡੀ ਉੱਤੇ ਗੋਤ ਲਿਖਣਾ

ਸੱਚ ਜਾਣੀ ਗੱਲ ਨੀ ਸਿਆਣੇ ਬੰਦੇ ਦੀ

ਦਾਜ ਵਾਲੀ ਗੱਡੀ ਉੱਤੇ ਗੋਤ ਲਿਖਣਾ

ਸੱਚ ਜਾਣੀ ਗੱਲ ਨੀ ਸਿਆਣੇ ਬੰਦੇ ਦੀ ਹੋ

ਭਗਤ ਸਰਾਭੇ ਜਦੋਂ ਜੰਮਦੇ ਸੀ ਓਦੋਂ ਨਾ ਜਮੀਰ ਵਿਕਦਾ

ਫੂਕਾ ਦੇ ਦੇ ਬਣਿਆ star ਪੁੱਤ ਬਹੁਤਾ ਚਿਰ ਨਹੀ ਓ ਟਿਕਦਾ

ਫੂਕਾ ਦੇ ਦੇ ਬਣਿਆ star ਪੁੱਤ ਬਹੁਤਾ ਚਿਰ ਨਹੀਂ ਓ ਟਿਕਦਾ

ਇਨਾ ਇਤਹਾਸ ਕਤੋ ਸ਼ਰਮ ਨਾ ਆਈ ਆਈ ਦਲ ਚੁਣੇ ਨੂੰ

ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ

ਸੀਸੇ ਵਿਚ ਜੜਾਈ ਓਦੋਂ fan ਪੁਣੇ ਨੂੰ

ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ

ਸੀਸੇ ਵਿਚ ਜੜਾਈ ਓਦੋਂ fan ਪੁਣੇ ਨੂੰ ਹੋ

ਓ ਕਿਨੇ ਆਏ ਕਿਨੇ ਗਏ ਹੁਣ ਤੱਕ ਕਿਸੇ ਕੋਲ ਲੇਖਾ ਤਾਂ ਵੀ ਨਹੀ

ਮਿੱਟੀ ਦੇ Baawe ਆ ਤੈਨੂ ਕਿਸੇ ਗੱਲ ਦਾ ਭੂਲੇਖਾ ਤਾ ਨਹੀ

ਮਿੱਟੀ ਦੇ Baawe ਆ ਤੈਨੂ ਕਿਸੇ ਗੱਲ ਦਾ ਭੂਲੇਖਾ ਤਾ ਨਹੀ

Lovely ਸ਼ੁਦਾਈਆਂ ਇਥੇ ਓਖੇ ਵੇਲੇ ਲਭ੍ਦਾ ਨਾ ਖ੍ਲੋਨ ਨੂ

ਉੱਤੋ ਉੱਤੋ ਉੱਤੋ ਉੱਤੋ ਕਿਹੰਦੇ ਸਾਰੇ ਜੁਗ ਜੁਗ ਜੀਅ

ਵਿਚੋ ਸ੍ਬ ਫਿਰਦੇ ਆ ਭੋਗ ਪੋਨ ਨੂ

ਉੱਤੋ ਉੱਤੋ ਕਿਹੰਦੇ ਸਾਰੇ ਜੁਗ ਜੁਗ ਜੀਅ

ਵਿਚੋ ਸ੍ਬ ਫਿਰਦੇ ਆ ਭੋਗ ਪੋਨ ਨੂ

ਵਿਚੋ ਸ੍ਬ ਫਿਰਦੇ ਆ ਭੋਗ ਪੋਨ ਨੂ

ਵਿਚੋ ਸ੍ਬ ਫਿਰਦੇ ਆ ਭੋਗ ਪੋਨ ਨੂ

ਹੋ

Mehr von Ranjit Bawa

Alle sehenlogo