ਕੱਲ੍ਹਾ ਕੱਲ੍ਹਾ ਮੁੰਡਾ ਹੁਣ ਤੇਰੇ ਪਿੱਛੇ ਆਵੇ
ਸੋਨੇ ਦੀ ਚੈਨ ਨਾਲੇ ਮੁੰਦਰੀ ਪਵਾਕੇ
ਕੱਲ੍ਹਾ ਕੱਲ੍ਹਾ ਮੁੰਡਾ ਹੁਣ ਤੇਰੇ ਪਿੱਛੇ ਆਵੇ
Fashion ਬਣਾਵੇ ਨਾਲੇ ਕੁੜੀਆਂ ਪਤਾਵੇ
ਪਰ ਕੁੜੀ ਤੇਰੇ ਹੁਸਨ ਦਾ ਜਾਦੂ
ਉਹ baby ਤੇਰੇ ਨੱਕ ਦਾ ਵੇ ਜਾਦੂ
ਉਹ ਕੁੜੀ ਕੌਣ ਨੱਚਦੀ
ਦਿਤਾ ਰਬ ਨੇ figure ਤੈਨੂੰ ਵਾਦੂ
ਉਹ ਕੁੜੀ ਕੌਣ ਨੱਚਦੀ
ਹੁਣ ਕਿਵੇਂ ਕਰਾ ਦਿਲ ਤੇ ਮੈਂ ਕਾਬੂ
ਉਹ ਕੁੜੀ ਕੌਣ ਨੱਚਦੀ
I wanna i wanna know ਕੌਣ ਨੱਚਦੀ
I said i wanna i wanna know ਕੌਣ ਨੱਚਦੀ
I wanna i wanna know ਕੌਣ ਨੱਚਦੀ
I said i wanna i wanna know ਕੌਣ ਨੱਚਦੀ
ਕੁੜੀ ਤੋਂ ਨਾਗੀਮਾ ਨਾਜ ਹੋਵੇ ਫਾਜ਼ਿਆਣਾ
ਫੋਟੋ ਤੇਰੀ ਖਿੱਚ ਦਿਲ ਤੇਰੇ ਨਾਲ ਲਾਵਾਂ
ਕੁੜੀ ਤੋਂ ਨਾਗੀਮਾ ਨਾਜ ਹੋਵੇ ਸ਼ਕੀਰਾ
ਐੱਪਲ ਦੇ ਫੋਨ ਉਤੇ ਖਿੱਚ ਤਸਵੀਰਾਂ
ਉਹ baby ਤੇਰੇ ਅੱਖ ਦਾ ਵੇ ਜਾਦੂ
ਉਹ baby ਤੇਰੇ ਨੱਕ ਦਾ ਵੇ ਜਾਦੂ
ਉਹ ਕੁੜੀ ਕੌਣ ਨੱਚਦੀ
ਦਿਤਾ ਰਬ ਨੇ figure ਤੈਨੂੰ ਵਾਦੂ
ਉਹ ਕੁੜੀ ਕੌਣ ਨੱਚਦੀ
ਹੁਣ ਕਿਵੇਂ ਕਰਾ ਦਿਲ ਤੇ ਮੈਂ ਕਾਬੂ
ਉਹ ਕੁੜੀ ਕੌਣ ਨੱਚਦੀ
I wanna i wanna know ਕੌਣ ਨੱਚਦੀ
I said i wanna i wanna know ਕੌਣ ਨੱਚਦੀ
I wanna i wanna know ਕੌਣ ਨੱਚਦੀ
I said i wanna i wanna know ਕੌਣ ਨੱਚਦੀ
ਮੇਰੇ ਵਾਲਾ ਦਾ ਏ ਫਰੈਸ਼ ਕੱਟ
ਮੁੰਡਾ ਕਹਿੰਦਾ ਡ੍ਰੇਸ ਉਪ
ਚਲੇ ਆ ਓਥੇ ਜਿਥੇ ਕੁੜੀਆਂ ਦਾ ਫਲੇਸੁਪ
ਗੱਡੀ ਮੇਰੀ ਟ੍ਰੱਕਸ ਉਪ
ਜਾਵਾਂ ਡੇਲੂਸੇ ਚੰਡੀਗੜ੍ਹ
ਸਾਰੇ ਲੋਕੀ ਪੁੱਛਣ ਕੌਣ ਨੱਚਦੀ
ਮੁੰਡਾ ਹੋ ਗਯਾ ਸ਼ੋਕੀਨ ਤੇਰੇ ਪਿੱਛੇ ਗੇੜੇ ਲਾਵੇ
ਤੈਨੂੰ ਪਟਨੇ ਨੂੰ ਡੌਲੇ ਕੱਢ ਕੇ ਦਿਖਾਵੇ
ਮੁੰਡਾ ਹੋ ਗਯਾ ਸ਼ੋਕੀਨ ਤੇਰੇ ਪਿੱਛੇ ਗੇੜੇ ਲਾਵੇ
ਤੈਨੂੰ ਪਟਨੇ ਨੂੰ ਡੌਲੇ ਕੱਢ ਕੇ ਦਿਖਾਵੇ
ਪਰ ਕੁੜੀ ਤੇਰੇ ਜ਼ੁਲਫ਼ਾਂ ਦਾ ਵੇ ਜਾਦੂ
ਉਹ baby ਤੇਰੇ ਨੱਕ ਦਾ ਵੇ ਜਾਦੂ
ਉਹ ਕੁੜੀ ਕੌਣ ਨੱਚਦੀ
ਦਿਤਾ ਰਬ ਨੇ figure ਤੈਨੂੰ ਵਾਦੂ
ਉਹ ਕੁੜੀ ਕੌਣ ਨੱਚਦੀ
ਹੁਣ ਕਿਵੇਂ ਕਰਾ ਦਿਲ ਤੇ ਮੈਂ ਕਾਬੂ
ਉਹ ਕੁੜੀ ਕੌਣ ਨੱਚਦੀ
ਕੁੜੀ gym ਜਾਵੇਂ ਨਾਲ body ਨੂੰ ਬਣਾਵੇ
I-Phone ਉਤੇ ਲਾਵੇ ਜੈਜ਼ੀ ਬੀ ਦੇ ਗਾਣੇ
ਕੁੜੀ gym ਜਾਵੇਂ ਨਾਲ body ਨੂੰ ਬਣਾਵੇ
I-Phone ਉਤੇ ਲਾਵੇ ਜੈਜ਼ੀ ਬੀ ਦੇ ਗਾਣੇ
ਕੁੜੀ gym ਜਾਵੇਂ ਨਾਲ body ਨੂੰ ਬਣਾਵੇ
I-Phone ਉਤੇ ਲਾਵੇ ਜੈਜ਼ੀ ਬੀ ਦੇ ਗਾਣੇ
ਪਰ ਕੁੜੀ ਤੇਰੇ ਨਖਰੇ ਦਾ ਵੇ ਜਾਦੂ
ਉਹ baby ਤੇਰੇ ਨੱਕ ਦਾ ਵੇ ਜਾਦੂ
ਉਹ ਕੁੜੀ ਕੌਣ ਨੱਚਦੀ
ਦਿਤਾ ਰਬ ਨੇ figure ਤੈਨੂੰ ਵਾਦੂ
ਉਹ ਕੁੜੀ ਕੌਣ ਨੱਚਦੀ
ਹੁਣ ਕਿਵੇਂ ਕਰਾ ਦਿਲ ਤੇ ਮੈਂ ਕਾਬੂ
ਉਹ ਕੁੜੀ ਕੌਣ ਨੱਚਦੀ
I wanna i wanna know ਕੌਣ ਨੱਚਦੀ
I said i wanna i wanna know ਕੌਣ ਨੱਚਦੀ
I wanna i wanna know ਕੌਣ ਨੱਚਦੀ
I said i wanna i wanna know ਕੌਣ ਨੱਚਦੀ
ਕੌਣ ਨੱਚਦੀ ਕੌਣ ਨੱਚਦੀ ਕੌਣ ਨੱਚਦੀ ਕੌਣ ਨੱਚਦੀ