ਅੱਜ ਪੁਛ੍ਹ ਹੀ ਲੈਣਾ ਦਿਲ ਰੋਜ਼ੀ ਆਖਦਾ
ਏ ਰਾਹ ਤੇ ਮੇਰਾ ਹੋ ਜੇ ਰਾਬਤਾ
ਮੇਰੇ ਤਰਸ਼ ਦੇ ਨੈਣਾ ਤੇ ਤੂ ਗੌਰ ਨਹੀਂ ਕਰਦੀ
ਤੂ ਕ੍ਯੂਂ ਜਜਬਾਤਾਂ ਨੂ ਪਹਿਚਾਣ ਦੀ ਨਹੀਂ
ਸਭ ਨੂੰ ਪਤਾ ਏ ਮੈਂ ਤੈਨੂ ਪ੍ਯਾਰ ਕਰਦਾ ਹਾ
ਤੂ ਕ੍ਯੂਂ ਜਜਬਾਤਾਂ ਨੂ ਪਹਿਚਾਣ ਦੀ ਨਹੀਂ
ਸਭ ਨੂੰ ਪਤਾ ਏ ਮੈਂ ਤੈਨੂ ਪ੍ਯਾਰ ਕਰਦਾ ਹਾ
ਤੂ ਕ੍ਯੂਂ ਜਜਬਾਤਾਂ ਨੂ ਪਹਿਚਾਣ ਦੀ ਨਹੀਂ
ਮੈਨੂ ਸਮਝ ਨਹੀਂ ਪੈਂਦੀ ਤੂ ਹੀ ਦਿਸ ਦੀ ਏ ਰਹਿੰਦੀ
ਦੂਰ ਜੇ ਹੋ ਜਾਏ ਨਜ਼ਰਾ ਤੋ ਦਿਲ ਵਿਚ ਤੜਪ ਜਿਹੀ ਪੈਂਦੀ
ਤੈਨੂ ਪਾਕੇ ਲਗਦਾ ਏ ਮੈਂ ਸਭ ਕੁਛ ਹਾਸਿਲ ਕਰ ਲੈਣਾ
ਰੀਝ ਤੇਰੇ ਨਾਲ ਜੀਨੇ ਦੀ ਦਿਲ ਬਹਿਲਾਉਣ ਦੀ ਨਹੀਂ
ਸਭ ਨੂੰ ਪਤਾ ਏ ਮੈਂ ਤੈਨੂ ਪ੍ਯਾਰ ਕਰਦਾ ਹਾ
ਤੂ ਕ੍ਯੂਂ ਜਜਬਾਤਾਂ ਨੂ ਪਹਿਚਾਣ ਦੀ ਨਹੀਂ
ਸਭ ਨੂੰ ਪਤਾ ਏ ਮੈਂ ਤੈਨੂ ਪ੍ਯਾਰ ਕਰਦਾ ਹਾ
ਤੂ ਕ੍ਯੂਂ ਜਜਬਾਤਾਂ ਨੂ ਪਹਿਚਾਣ ਦੀ ਨਹੀਂ
ਮੈਨੂ ਯਾਰ ਮਨੋਣਾ ਔਂਦਾ ਨੀ ਹਾਲ ਸੁਣੋਣਾ ਔਂਦਾ ਨੀ
ਕਿੰਨ੍ਹਾ ਤੇਰੇ ਉੱਤੇ ਮਰਦਾ ਹਾ ਏ ਸਮਝੌਨਾ ਔਂਦਾ ਨੀ
ਮੇਰੇ ਤੋ ਅਲਫਾਜ਼ਾ ਦਾ ਜਾਲ ਬਣਾਇਆ ਜਾਣਾ ਨੀ
ਅੱਖਾਂ ਜਾ ਵੇਖ ਕੇ ਤੂ ਸਭ ਕੁਛ ਜਾਣ ਦੀ ਨਹੀਂ
ਸਭ ਨੂੰ ਪਤਾ ਏ ਮੈਂ ਤੈਨੂ ਪ੍ਯਾਰ ਕਰਦਾ ਹਾ
ਤੂ ਕ੍ਯੂਂ ਜਜਬਾਤਾਂ ਨੂ ਪਹਿਚਾਣ ਦੀ ਨਹੀਂ
ਸਭ ਨੂੰ ਪਤਾ ਏ ਮੈਂ ਤੈਨੂ ਪ੍ਯਾਰ ਕਰਦਾ ਹਾ
ਤੂ ਕ੍ਯੂਂ ਜਜਬਾਤਾਂ ਨੂ ਪਹਿਚਾਣ ਦੀ ਨਹੀਂ
ਤੂ ਕ੍ਯੂਂ ਜਜਬਾਤਾਂ ਨੂ ਪਹਿਚਾਣ ਦੀ ਨਹੀਂ
ਤੂ ਕ੍ਯੂਂ ਜਜਬਾਤਾਂ ਨੂ ਪਹਿਚਾਣ ਦੀ ਨਹੀਂ