ਪਗ ਨਾਲ ਸੌਂਦੀ ਹੁੰਦੀ ਚੈਨ ਕਦੇ ਨਾ
ਪੱਕੀ ਫਸਲ ਤੋ ਜਾਵੇ ਜੱਟ rain ਕਦੇ ਨਾ
ਪਿਹਲਿਯਾ ਚ ਜਿਹਦੇ ਹਥ ਲੱਗੇ ਹੁੰਦੇ ਨੇ
ਭੁਲ ਕੇ ਵ ਬਣੇ ਓਹੋ main ਕਦੇ ਨਾ
ਓ ਛੋਟੀਯਾ ਨੇ ਰਿਹ ਜਾਂਦਿਯਾ
ਮੰਗੀਯਾ ਕਯੀ ਵਾਰ ਰੱਬ ਤੋ
ਨਵੇ ਛੱਡ ਤੇ ਬਣੋਨੇ ਯਾਰ ਨੇ
ਐਸਾ ਉਤੇਯਾ ਏਤਬਾਰ ਜੱਗ ਤੋਹ
ਨਵੇ ਛੱਡ ਤੇ ਬਣੋਨੇ ਯਾਰ ਨੇ
ਐਸਾ ਉਤੇਯਾ ਏਤਬਾਰ ਜੱਗ ਤੋਹ
ਛੱਡ ਤੇ ਬਣੋਨੇ ਯਾਰ ਨੇ
ਐਸਾ ਉਤੇਯਾ ਏਤਬਾਰ ਜੱਗ ਤੋਹ
25 ਆ ਸਾਲਾ ਦੀ ਆ ਹਨਡਯੀ ਜ਼ਿੰਦਗੀ
ਅੱਜ ਤਕ ਕਿਸੇ ਮੋਹਰੇ ਹਥ ਜੋਡ਼ੇ ਨਾ
ਦਿਲ ਦੁਲ ਕਿਸੇ ਦਾ ਵ ਤੋਡੇਯਾ ਨਹੀ
ਕਇਆ ਦੇ ਗਰੂਰ ਅੱਜ ਤਕ ਤੋਡ਼ੇ ਹਾ
ਰਖ ਆਪਣੇ ਰਾਹਾ ਤੇ ਅੱਖੀਆਂ
ਦੂਰ ਰਹੇ hate ਵਾਲੀ ਅੱਗ ਤੋਹ
ਨਵੇ ਛੱਡ ਤੇ ਬਣੋਨੇ ਯਾਰ ਨੇ
ਐਸਾ ਉਤੇਯਾ ਏਤਬਾਰ ਜੱਗ ਤੋਹ
ਨਵੇ ਛੱਡ ਤੇ ਬਣੋਨੇ ਯਾਰ ਨੇ
ਐਸਾ ਉਤੇਯਾ ਏਤਬਾਰ ਜੱਗ ਤੋਹ
ਛੱਡ ਤੇ ਬਣੋਨੇ ਯਾਰ ਨੇ
ਐਸਾ ਉਤੇਯਾ ਏਤਬਾਰ ਜੱਗ ਤੋਹ
ਛੱਡ ਤੇ ਬਣੋਨੇ ਯਾਰ ਨੇ
ਐਸਾ ਉਤੇਯਾ ਏਤਬਾਰ ਜੱਗ ਤੋਹ
ਛੱਡ ਤੇ ਬਣੋਨੇ ਯਾਰ ਨੇ
ਐਸਾ ਉਤੇਯਾ ਏਤਬਾਰ ਜੱਗ ਤੋਹ
ਟੀਮ ਚੰਗੀ ਹੋ ਬਦਲਾ ਤੈਯੀ ਪੌਂਚ੍ਦੀ
ਕੱਲੇ ਬੰਦੇ ਨੂ ਤਾ ਹੰਕਾਰ ਮਾਰਦਾ
ਰੱਬ ਦੇ ਦਰਾ ਤੇ ਵ ਨਾ ਮਿਲੇ ਮਾਫੀ ਜੀ
ਕਿਹ੍ੜਾ ਬੰਦਾ ਮਿਠਾ ਤਕਦਾ ਆਏ ਯਾਰ ਦਾ
ਜੋਰ ਹੁੰਦਲਾ ਕਇਆ ਨੇ ਲਾ ਲਿਯਾ
ਦਬੇਯਾ ਨੀ ਕਿਸੇ ਦੀ ਵ ਡਬ ਤੋਹ
ਨਵੇ ਛੱਡ ਤੇ ਬਣੋਨੇ ਯਾਰ ਨੇ
ਐਸਾ ਉਤੇਯਾ ਏਤਬਾਰ ਜੱਗ ਤੋਹ
ਪੈਰਾ ਹੈਠ ਕਿੰਨੇ ਕੰਡੇ ਮੀਤ ਕੇ
ਅੱਜ ਬਣੀ ਆ ਪਿਹਿਚਾਣ ਅਲਗ ਤੋਹ
ਨਵੇ ਛੱਡ ਤੇ ਬਣੋਨੇ ਯਾਰ ਨੇ
ਐਸਾ ਉਤੇਯਾ ਏਤਬਾਰ ਜੱਗ ਤੋਹ
ਨਵੇ ਛੱਡ ਤੇ ਬਣੋਨੇ ਯਾਰ ਨੇ
ਐਸਾ ਉਤੇਯਾ ਏਤਬਾਰ ਜੱਗ ਤੋਹ
ਛੱਡ ਤੇ ਬਣੋਨੇ ਯਾਰ ਨੇ
ਐਸਾ ਉਤੇਯਾ ਏਤਬਾਰ ਜੱਗ ਤੋਹ