ਮੈਂ ਬਾਪੂ ਨੂ ਕਹਿ ਸਕਦੀ ਨਾ
ਬੇਬੇ ਤੋਂ ਓਹਲਾ ਰੱਖਦੀ ਨਾ
ਬਾਪੂ ਨੂ ਕਹਿ ਸਕਦੀ ਨਾ
ਬੇਬੇ ਤੋਂ ਓਹਲਾ ਰੱਖਦੀ ਨਾ .
ਮੈਨੂੰ ਕਹਿੰਦੇ ਕੁੱਡੀ ਨਿਆਣੀ ਏ
ਮਾਪੀਆਂ ਦੀ ਵੇ ਗਈ ਵੇਦੀ
ਮੇਰਾ ਵਿਆਹ ਕਰਵਾਉਣ ਨੂ ਜੀ ਕਰਦਾ ਬੇਬੇ ਨਾ ਮੰਨਦੀ ਮੇਰੀ

ਖਾ ਪੀ ਦੁੱਧ ਮਾਲਇਆ ਨੀਂ ਚੁੰਗਯਾ ਕਰ ਮੁਜਾਹ ਗਈਆਂ ਨੀਂ

ਕੌਈ ਬਿੰਨਾ ਕਦਯੋ ਕੱਚੇ ਦੁੱਧ ਨੂ ਜਗ ਹੰਨੇ ਲਾਜੁ
ਤੇਰਾ ਅਗਲੇ ਸਾਲ ਤਕ ਹਾਣ ਦੀਏ ਕੋਟ ਬਣ ਕੇ ਪਰੌਣਾ ਆਜੂ
ਤੇਰਾ ਅਗਲੇ ਸਾਲ ਤਕ ਹਾਣ ਦੀਏ ਕੌਈ ਬਣ ਕੇ ਪਰੌਣਾ ਆਜੂ
ਮੇਰੇ ਮਹਿੰਦੀ ਲੱਗ ਜੇ ਹੱਥਾਂ ਨੂ ਬਾਹਾਂ ਵਿਚ ਪੈ ਜੇ ਛੁੜਵਾ ਵੇ
ਮੇਰੀ ਲਾਲ ਗੁਲਾਬੀ ਚੁੰਨੀ ਦਾ ਰੰਗ ਹੋ ਜੇ ਗੁੱਡਾ ਗੁੱਡਾ ਵੇ
ਮੈਂ ਖਾ ਮੁੱਲ੍ਹਣ ਦੀਆ ਪੀਣੀਆਂ ਵੇ
ਹੋ ਗਈ ਜਵਾਨੀ ਬਥੇਰੀ
ਮੇਰਾ ਵਿਆਹ ਕਰਵਾਉਣ ਨੂ ਜੀ ਕਰਦਾ ਬੇਬੇ ਨਾ ਮੰਨਦੀ ਮੇਰੀ
ਮੇਰਾ ਵਿਆਹ ਕਰਵਾਉਣ ਨੂ ਜੀ ਕਰਦਾ ਬੇਬੇ ਨਾ ਮੰਨਦੀ ਮੇਰੀ
ਅੱਖੀਆਂ ਵਿਚ ਹੋਂਣੀ ਨੀਂਦਰ ਨੀਂ ਤੇਰੇ ਘੁੰਡ ਮੁਖੜੇ ਤੋਂ ਲਹੂ ਗਾ
ਹੋ ਸ਼ਰਮਾ ਨਾਲ ਢੇਰੀ ਹੋਜੇਂਗੀ ਜਦੋ ਥੋੜੀ ਤੇ ਹੱਥ ਜਾਉ ਗਾ
ਕੌਈ ਮਿਸ਼ਰੀ ਦੂਧ ਦਾ ਸ਼ੰਨਾ ਚੁਡਾ ਕੌਈ ਸ਼ਗਨਾਂ ਨਾਲ ਪਲਾਜੁ
ਤੇਰਾ ਅਗਲੇ ਸਾਲ ਤਕ ਹਾਣ ਦੀਏ ਕੌਈ ਬਣ ਕੇ ਪਰੌਣਾ ਆਜੂ
ਤੇਰਾ ਅਗਲੇ ਸਾਲ ਤਕ ਹਾਣ ਦੀਏ ਕੌਈ ਬਣ ਕੇ ਪਰੌਣਾ ਆਜੂ
ਮੈਂ ਭਰ ਜੋਵਾਨ ਮੁਟਿਆਰ ਹੋਇ ਮੇਰੀ ਮਹਿਕਾਂ ਬੰਦੇ ਜਵਾਨੀ ਵੇ
ਮੇਰੇ ਚਾਅ ਕੌਈ ਪੁੱਰੇ ਕਰਦੇ ਵੇ ਪਾ ਛੇਕਹੀ ਵਿਚ ਨਿਸ਼ਾਨੀ ਵੇ
ਮੈਨੂੰ ਚਾ ਚੜਿਆ ਮੁਕਲਾਵੇ ਦਾ ਮੈਂ ਫਿਰਦੀ ਵੰਗ ਹਨੇਰੀ
ਮੇਰਾ ਵਿਆਹ ਕਰਵਾਉਣ ਨੂ ਜੀ ਕਰਦਾ ਬੇਬੇ ਨਾ ਮੰਨਦੀ ਮੇਰੀ
ਮੇਰਾ ਵਿਆਹ ਕਰਵਾਉਣ ਨੂ ਜੀ ਕਰਦਾ ਬੇਬੇ ਨਾ ਮੰਨਦੀ ਮੇਰੀ
ਹੋ ਤੋਂ ਕਰਦੇ ਹਾ ਚਮਕੀਲੇ ਨੂ ਬਾਹ ਫੜਕੇ ਤੈਨੂੰ ਲਿਜੁਗਾ
ਹੋ ਗੱਲ ਪਾ ਗੱਬਰੂ ਦੇ ਬਾਹਾਂ ਨੀਂ ਤੇਰਾ ਛੱਤ ਥਕੇਵਾ ਲੈ ਜੁਗਾ
ਮਹਿਮਾਨਾ ਵਾਂਗੂ ਘਰ ਤੇਰੇ ਚੱਲ ਇਕ ਦੁਪਹਿਰਾ ਰੇਹਜੂ
ਤੇਰਾ ਅਗਲੇ ਸਾਲ ਤਕ ਹਾਣ ਦੀਏ ਕੌਈ ਬਣ ਕੇ ਪਰੌਣਾ ਆਜੂ
ਮੇਰਾ ਵਿਆਹ ਕਰਵਾਉਣ ਨੂ ਜੀ ਕਰਦਾ ਕੌਈ ਬਣ ਕੇ ਪਰੌਣਾ ਆਜੂ