ਹੁਣ ਤਕ ੜੀ ਝੁਲੋਂਦੀ ਝੰਡੇ ਪੈਣ ਨਾ ਦਿੱਤੇ ਹੋਂਸਲੇ ਠੰਡੇ
ਹੁਣ ਤਕ ੜੀ ਝੁਲੋਂਦੀ ਝੰਡੇ ਪੈਣ ਨਾ ਦਿੱਤੇ ਹੋਂਸਲੇ ਠੰਡੇ
ਰੂਹ ਕੱਚ ਦੀ ਲੋਹਾ ਕੁੱਟ ਗੀ ਨੀ
ਜੱਟ ਦੀ ਤਕਦੀਰੇ
ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ
ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ
ਪਿਆਰ ਮਨਾਂ ਵਿਚ ਵੰਡਿਆ ਸੀ ਨਾ ਮਸਾਂ ਮੋੜਿਆ
ਕਿਹਦੇ ਮੋਡ ਤੇ ਆਕੇ ਨੀ ਤੂੰ ਦਿਲ ਨੂੰ ਤੋੜਿਆ
ਪਿਆਰ ਮਨਾਂ ਵਿਚ ਵੰਡਿਆ ਸੀ ਨਾ ਮਸਾਂ ਮੋੜਿਆ
ਕਿਹਦੇ ਮੋਡ ਤੇ ਆਕੇ ਨੀ ਤੂੰ ਦਿਲ ਨੂੰ ਤੋੜਿਆ
ਮੇਰੇ ਚਾਅ ਤੂੰ ਪੁਰ ਲੁੱਟ ਗੀ ਨੀ ਜੱਟ ਦੀ ਤਕਦੀਰੇ
ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ
ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ
ਹੁਕਮ ਦੇ ਰਾਜੇ ਹੁੰਦੇ ਸੀ ਅੱਜ ਗੋਲੇ ਬਣਗੇ
ਹੱਡ ਚ ਥਰਦੇ ਫਿਰਦਿਆਂ ਐਸੇ ਤੰਨ ਬਣਗੇ
ਹੁਕਮ ਦੇ ਰਾਜੇ ਹੁੰਦੇ ਸੀ ਅੱਜ ਗੋਲੇ ਬਣਗੇ
ਹੱਡ ਚ ਥਰਦੇ ਫਿਰਦਿਆਂ ਐਸੇ ਤੰਨ ਬਣਗੇ
ਕਿਹਦੇ ਖੂਹੇ ਸੁੱਟ ਗੀ ਨੀ ਜੱਟ ਦੀ ਤਕਦੀਰੇ
ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ
ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ
Happy Raikoti ਦਾ ਦਿਲ ਲੀਰਾਂ ਹੋ ਗਿਆ
ਜਿਹੜਾ ਮੌਤ ਨੂ ਟੀਚਰਾਂ ਕਰਦਾ ਸੀ
ਅੱਜ ਓ ਜੱਟ ਰੋ ਪਿਆ
Happy Raikoti ਦਾ ਦਿਲ ਲੀਰਾਂ ਹੋ ਗਿਆ
ਜਿਹੜਾ ਮੌਤ ਨੂ ਟੀਚਰਾਂ ਕਰਦਾ ਸੀ
ਅੱਜ ਓ ਜੱਟ ਰੋ ਪਿਆ
ਤੂੰ ਕਿਹਦੇ ਬੂਹੇ ਢੁੱਕ ਗੀ ਨੀ ਜੱਟ ਦੀ ਤਕਦੀਰੇ
ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ
ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ
ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ
ਤੂੰ ਕਿੱਥੇ ਆਕੇ ਫੁੱਟ ਗੀ ਨੀ ਜੱਟ ਦੀ ਤਕਦੀਰੇ