D Last Level
ਵੇ ਮੈ ਰੋਨੀ ਰਹਿਣੀ ਆ
ਵੇ ਮੈ ਰੋਨੀ ਰਹਿਣੀ ਆ ਬਹਿ ਕੇ ਨਿਤ ਦਿਹਾੜੀ ਸਾਰੀ
ਰੰਗ ਕਾਲਾ ਹੋ ਗਿਆ ਏ ਰਾਂਝਣਾ ਤੇਰੇ ਫਿਕਰ ਦੀ ਮਾਰੀ

ਸੋਹ ਚੱਕਲੀ ਸੋਹਣਿਆਂ ਮੈ ਮੁੜਕੇ ਪਿਆਰ ਕਦੇ ਨੀ ਪਾਉਣਾ
ਉਂਜ ਲਿਖਦੀ ਗੀਤ ਬੜੇ ਉਂਝ ਨਾ ਤੇਰਾ ਨੀ ਭਰਨਾ
ਤੇਰੇ ਪਿੱਛੇ ਕੱਟਦੇ ਨੀ
ਤੇਰੇ ਪਿੱਛੇ ਕੱਟਦੇ ਨੀ ਚੰਦਰਿਆ ਸਾਰੀ ਉਮਰ ਕੁਵਾਰੀ