menu-iconlogo
logo

Golibaaz (feat. Jizzy)

logo
Lyrics
ਗੋਲੀਬਾਜ਼ ਬਾਜ਼ ਮੇਰੇ ਯਾਰ ਗੋਲੀਬਾਜ਼ ਬਾਜ਼ ਮੇਰੇ ਯਾਰ

ਗੋਲੀਬਾਜ਼ ਬਾਜ਼ ਮੇਰੇ ਯਾਰ ਗੋਲੀਬਾਜ਼ ਬਾਜ਼ ਮੇਰੇ ਯਾਰ

ਜ਼ਰੂਰਤ ਦੇ time ਇਹ phone ਘੰਟਾ ਘੰਟਾ ਚੱਕਦੇ ਨੀਂ ਯਾ

ਜ਼ਰੂਰਤ ਆਪਣੀ ਤੇ phone ਘੰਟਾ ਘੰਟਾ ਰੱਖਦੇ ਨੀਂ ਯਾ

ਧੁੱਪ ਚ ਖਡੇ ਖਡੇ

ਬਾਂਹ ਉਤੇ ਤਾਂ ਚਡੇ

ਮਿਲੀ ਨੀਂ ਸਾਲੇ ਫੇਰਤੋਂ

ਲਾਰੇ ਦੇਕੇ ਬੜੇ ਬੜੇ

Pump ਕਰਕੇ ਕਹਿੰਦੇ ਅੱਸੀ ਪਿਛੇ ਖੜੇ

ਛਡਾਇਆ ਹੱਥ ਜੇੜਾ ਓਹਦੇ ਤੇ ਹੁਣ plastar ਚੜ੍ਹਿਆ

ਗੋਲੀਬਾਜ਼ ਬਾਜ਼ ਮੇਰੇ ਯਾਰ ਗੋਲੀਬਾਜ਼ ਬਾਜ਼ ਮੇਰੇ ਯਾਰ

ਗੋਲੀਬਾਜ਼ ਬਾਜ਼ ਮੇਰੇ ਯਾਰ ਗੋਲੀਬਾਜ਼ ਬਾਜ਼ ਮੇਰੇ ਯਾਰ

ਮੋੜਤੇ ਨੀਂ ਲਿਤਾ ਜੇੜਾ ਮੰਗ ਕੇ ਉਧਾਰ

ਗੋਲੀਬਾਜ਼ ਬਾਜ਼ ਮੇਰੇ ਯਾਰ ਗੋਲੀਬਾਜ਼ ਬਾਜ਼ ਮੇਰੇ ਯਾਰ

ਬੰਦੇ ਨਈਓਂ ਹੈਗੇ ਸਾਲੇ ਹੈਗੇ miss call

ਗੋਲੀਬਾਜ਼ ਬਾਜ਼ ਮੇਰੇ ਯਾਰ ਗੋਲੀਬਾਜ਼ ਬਾਜ਼ ਮੇਰੇ ਯਾਰ

ਕੰਮ ਮੇਰੇ ਆਉਂਦੇ ਨੀਂ ਵੱਢਾਉਂਦੇ ਹੋਰਆਂ

ਪੋਕਟਾਂ ਚ ਮੇਰੀ ਕਰੀ ਜਾਉਂਦੇ ਹੋਲੇ ਯਾ

ਆਪ ਆਪਣੇ ਲਈ ਕੱਖ ਦੇ ਨਈ

ਯਾਰਾ ਦੇ ਨਾਕਾਬ ਪਾਕੇ ਬੈਠੇ ਚੋਰ ਯਾ

ਬੰਦਿਆਂ ਨੂੰ ਮਿਲਣ ਲਈ time ਆ

ਯਾਰਾਂ ਨਾਲ ਬਹਿਣਾ ਇੱਕ crime ਆ

ਓਥੇ ਹੋਟਲਾਂ ਚ ਬੈਕੇ ਤੁਸੀਂ ਸੁਸ਼ੀ ਪਾੜਦੇ

ਇਥੇ ਵੰਡ ਦੇ ਹੋ bill bread ਜਾਮ ਦਾ

ਨਿਭਾਉਂਦੇ ਨੇ ਯਾਰੀ ਜਿਵੇਂ ਹੋਣ ਪੱਕੇ ਵੈਰੀ

ਬਣੇ goa ਦੇ plan ਸਾਰੇ ਵਹਿਮ ਆ

ਗੋਲੀਬਾਜ਼ ਬਾਜ਼ ਮੇਰੇ ਯਾਰ ਗੋਲੀਬਾਜ਼ ਬਾਜ਼ ਮੇਰੇ ਯਾਰ

ਗੋਲੀਬਾਜ਼ ਬਾਜ਼ ਮੇਰੇ ਯਾਰ ਗੋਲੀਬਾਜ਼ ਬਾਜ਼ ਮੇਰੇ ਯਾਰ

ਮੋੜਤੇ ਨੀਂ ਲਿਤਾ ਜੇੜਾ ਮੰਗ ਕੇ ਉਧਾਰ

ਗੋਲੀਬਾਜ਼ ਬਾਜ਼ ਮੇਰੇ ਯਾਰ ਗੋਲੀਬਾਜ਼ ਬਾਜ਼ ਮੇਰੇ ਯਾਰ

ਬੰਦੇ ਨਈਓਂ ਹੈਗੇ ਸਾਲੇ ਹੈਗੇ miss call

ਗੋਲੀਬਾਜ਼ ਬਾਜ਼ ਮੇਰੇ ਯਾਰ ਗੋਲੀਬਾਜ਼ ਬਾਜ਼ ਮੇਰੇ ਯਾਰ

ਫ਼ਿਲਮਾਂ ਵਾਲੀ ਨਈ

Real ਹੈਗੀ ਯਾਰੀਆਂ

ਆਪਣੀ ਆ life

ਨਾਲੇ ਆਪਣੇ ਪੁਵਾੜੇ ਆ

ਯਾਰ ਸੀ ਬਥੇਰੇ ਹੁਣ ਰਹਿ ਗਏ 2-4 ਯਾਰ

ਓਹਨਾ ਨਾਲ ਵੀ ਗੱਲ ਬਾਤ ਰੱਖਣ ਚ ਹਾਰਿਆ

ਦਿਹਾੜੀ ਲੰਘਦੀ ਦੀ ਐ ਦਫ਼ਤਰ੍ਹਾਂ ਦੀ file ਆਂ ਚ

ਰਾਤ ਲੰਘਦੀ ਐ ਤੇਰੀ ਭਾਭੀ ਦੀਆਂ ਗਾਲ਼ਾਂ ਚ

ਨੀਂਦਰ ਨੀਂ ਆਉਂਦੀ ਵੇਖਦਾ ਮੈਂ ਮੋਬਾਇਲਾਂ ਚ

Whatsapp ਤੇ ਬੁਰਹਿ ਦੇ ਤਾਅਨੇਆਂ ਦੀ ਲਾਈਨਾਂ ਹੁਣ

Miss ਕਰਦਾ

ਮੈਂ ਤਰੱਸਦਾ

ਦਿਲ ਯਾਰਾਂ ਨੂੰ ਮਿਲਣ ਨਾ ਕਰਦਾ

Facebook ਤੇ

Group ਫੋਟੋਆਂ

ਵੇਖ ਵੇਖ ਹੁਣ ਕੱਲਾ ਹੀ ਮੈਂ ਹੱਸਦਾ

ਇਕ ਘੁਸਾ ਘੁਸਿਆ ਰਜਾਈ ਵਿਚ

ਦੂਜਾ ਘੁਸਾ ਘੁਸਿਆ ਭਰਜਾਈ ਵਿਚ

ਤੀਜੇ ਘੁਸੇ ਦਾ ਫੋਨ ਓਹਦੇ ਵਿਚ ਘੁਸਿਆ

ਬਣਾ ਕੇ ਘੁਸਾ ਘੁਸਿਆ ਨੇ ਕੀਤਾ ਬਾਈ ditch!

ਯਾਰ ਅਣਮੁੱਲੇ ਮੇਰਾ ਮੁੱਲ ਭੁੱਲ ਗਏ

ਬਾਹਨਿਆਂ ਦੀ dictionary ਰੱਟੀ full ਵੇ

ਥੱਕ ਗਿਆ ਮੈਂ ਕਰ ਕਰ ਤਰਲੇ

ਆਪੇ ਪੈਗ ਪਾਕੇ ਆਪੇ ਜਾਣਾ ਡੁੱਲ ਵੇ

ਚੱਕਣਾ ਨੀਂ phone ਇਹਨਾਂ ਦਾ ਇੱਕ ਵੀ ਵਾਰ

ਗੋਲੀਬਾਜ਼ ਬਾਜ਼ ਮੇਰੇ ਯਾਰ

ਲੱਬ ਲਈ ਮੈਂ ਵੀ ਇੱਕ ਸੋਹਣੀ ਜਿਹੀ ਨਾਰ

ਗੋਲੀਬਾਜ਼

ਘੱਟ ਆਉਂਦੇ use ਫੇਰ ਵੀ ਕਰਦਾ ਹਾਂ ਪਿਆਰ

ਗੋਲੀਬਾਜ਼ ਬਾਜ਼ ਮੇਰੇ ਯਾਰ

Life ਦੀ ਗੱਡੀ ਪਿੱਛੇ stepney ਨੇ ਯਾਰ

ਗੋਲੀਬਾਜ਼ ਬਾਜ਼ ਮੇਰੇ ਯਾਰ

End drop