ਸਜਾ ਇਸ਼ਕ ਦੀ ਬਿਨਾ ਦਫ਼ਾ ਦਿੰਦੇ ਰਹੇ
ਅਸੀਂ ਪਿਆਰ ਚੋਂਦੇ ਸੀ ਓ ਖਫਾ ਦਿੰਦੇ ਰਹੇ
ਬਸ ਇਕ ਆਖ਼ਰ ਦਾ ਫਰਕ ਸੀ
ਓ ਨਫ਼ਾ ਚਾਹੁੰਦੇ ਸੀ ਅੱਸੀ ਵਫ਼ਾ ਦਿੰਦੇ ਰਹੇ
ਮੇਰੇ ਇੱਕ ਇੱਕ ਪਲ ਦੀ
ਖਬਰ ਲੈਣ ਲਯੀ ਚਾਹਵਾਨ ਸੀ ਜੋ
ਹੁੰਨ ਹਾਲ ਵੀ ਪੁਛਣੋ ਰਿਹ ਗਏ
ਮੈਨੂ ਦਸਦੇ ਜਾਂ ਸੀ ਜੋ
ਜੋ ਨੀਆਕਲ ਕਾਮਾਨੋ ਮੂਡ ਦੇ ਨਹੀ
ਓ ਬਾਨ ਜਿਹੇ ਓ ਚਲੇ
ਅੱਜ ਕਲ ਘਟ ਹੀ ਬੋਲਦੇ
ਅਣਜਾਨ ਜਿਹੇ ਹੋ ਚਲੇ
ਅੱਜ ਕਲ ਘਟ ਹੀ ਬੋਲਦੇ
ਅਣਜਾਨ ਜਿਹੇ ਹੋ ਚਲੇ
ਹੌਲੀ ਹੌਲੀ ਗੱਲ ਮੁਕੋਣ ਦਾ
ਸਲੀਕਾ ਤਾ ਕੋਈ ਤੇਤੋ ਸਿਖੇ
ਯਾਰਾ ਛੱਡਣ ਦਾ ਤਰੀਕਾ
ਤਾ ਕੋਈ ਤੇਤੋ ਸਿਖੋ
ਦਿਲੋਂ ਕੇਡਨ ਦਾ ਤਰੀਕਾ
ਤਾ ਕੋਈ ਤੇਤੋ ਸਿਖੇ
ਮੈਂ ਬਡਾ ਹੀ ਲਬੇਯਾ ਪਰ ਮੈਨੂ
ਕੋਈ ਸਿਕਵਾ ਗਿਲਾ ਨਾ ਵ੍ਜਹ ਮਿਲੀ
ਪ੍ਯਾਰ ਓਹ੍ਨਾ ਨੂ ਕਰਨੇ ਦੀ
ਹਾ ਸਾਯਦ ਮੈਨੂ ਸਜਾ ਮਿਲੀ
ਮੈਂ ਦਖੋਖਾ ਕਰ ਸਕਦਾ ਨਹੀ
ਇੰਨੀ ਕੁ ਲਜ਼ਾ ਮਿਲੀ
ਮੈਂ ਇਸ਼੍ਕ਼ ਕਾਮਯਾ ਓਹ੍ਨਾ ਕੁ
ਰੱਬੋ ਜਿੰਨੀ ਰੱਜਾ ਮਿਲੀ
ਕੁਛ ਸਾਲਾ ਦੇ ਮੇਰੇ ਤੇ
ਏ ਹੁਸਾਨ ਏਝੇ ਹੋ ਚਲੇ
ਅੱਜ ਕਲ ਘਟ ਹੀ ਬੋਲਦੇ
ਅਣਜਾਨ ਜਿਹੇ ਹੋ ਚਲੇ
ਅੱਜ ਕਲ ਘਟ ਹੀ ਬੋਲਦੇ
ਅਣਜਾਨ ਜਿਹੇ ਹੋ ਚਲੇ
ਏ ਤੇ ਹਿਸਾਬ ਹਾਰ੍ਨ ਦਿਲ ਦੇ ਚੋਰ ਨੇ
ਦਿਲ ਤਦਕੇਯਾ ਦੇ ਤਾ ਤਾ ਸ਼ੋਰ ਨੇ
ਮੈਨੂ ਵੀ ਮਿਲੇਯਾ ਯਾਰ ਏਹੋ ਜਿਹਾ
ਮੇਰਾ ਵੀ ਕੁਛ ਹਾਲ ਏਹੋ ਜਿਹਾ
ਨਾ ਚੌਹੁੰਦੇ ਜੋ ਹੋਯ ਹੋਏ
ਨਾ ਕਿੱਸੇ ਨੂ ਪ੍ਯਾਰ ਏ ਹੋ ਜਿਹਾ
ਸਵਾਲ ਏ ਹੋ ਜਿਹੇ ਕਿਹੰਦੇ ਮੈਨੂ
ਕਾਨੁ ਕਰਦੇ ਹੋ
ਜਦ ਮੈਂ ਪੁਛੇਯਾ ਓਹਨੂ
ਕਿ ਤੁੱਸੀ ਪਿਹਲਾ ਵਰਗੇ ਹੋ
ਫੇਰਰ ਮੈਨੂ ਦੇ ਦਿਲਾਸੇ
ਆਪ ਹਾਰਾਂ ਜਿਹੇ ਹੋ ਚਲੇ
ਅੱਜ ਕਲ ਘਟ ਹੀ ਬੋਲਦੇ
ਅਣਜਾਨ ਜਿਹੇ ਹੋ ਚਲੇ
ਅੱਜ ਕਲ ਘਟ ਹੀ ਬੋਲਦੇ
ਅਣਜਾਨ ਜਿਹੇ ਹੋ ਚਲੇ
ਓ ਜਿਹਦੇ ਰਾਹ ਮੈਨੂ ਤੁਰਦੇ ਵੇਖੇ
ਓ ਮੇਰੇ ਦਿਲ ਦਾ ਰਸਤਾ ਨਹੀ ਲਗਦਾ
ਬਦਲਾ ਸਮਾ ਕੇ ਬਦਲੇ ਵੋ
ਮੈਨੂ ਤਾ ਏਹੀ ਪਤਾ ਨੀ ਲਗਦਾ
ਮੈਨੂ ਤਾ ਏਹੀ ਪਤਾ ਨੀ ਲਗਦਾ