ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ?
ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ?
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ?
ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ?
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
ਤੂੰ ਤੱਕਦੀ ਐਂ ਪਿਆਰ ਨਾਲ ro-oh-oh
ਅੱਜ ਮੁੰਡਾ ਹੋਇਆ ਬਾਵਲਾ
ਹਾਏ, ਡੰਗਦਾ ਐ oh-oh-oh ਨੀ ਰੰਗ ਤੇਰਾ ਸਾਂਵਲਾ
ਤੇਰੇ ਹਾਸਿਆਂ ਨੀ ਲਿਆ ਦਿਲ ਮੋਹ
ਮੈਂ ਜਾਨ ਤੇਰੇ ਨਾਮ ਕਰ ਜਾਵਾਂ
ਤੇਰੇ ਹੁਸਨ ਦੀ ਲੱਗੀ ਹੁਣ ਲੋ
ਘੁੱਟ ਕੇ ਮੈਂ ਗਲ਼ ਨਾਲ ਲਾਵਾਂ
I don't wanna let go
I just girl let it know
ਕੀ ਤੂੰ ਹੀ ਮੇਰੀ ਜਿੰਦ ਮੇਰੀ ਜਾਨ
ਅੱਖਾਂ ਨਾਲ ਤੱਕ ਭਾਵੇਂ, ਦਿਲ ਕੋਲੋਂ ਪੁੱਛ ਬਿੱਲੋ
ਇੱਕੋ ਤੈਨੂੰ ਮਿਲੂਗਾ ਜਵਾਬ
ਅੱਖ ਤੇਰੇ ਉੱਤੇ ਮਿੱਤਰਾਂ ਦੀ
ਤੂੰ ਵੀ ਤੱਕੇ ਸਾਨੂੰ ਜਾਣ ਜਾਣ ਕੇ
ਤੈਨੂੰ ਪਿਆਰ ਦੀ ਪਟਾਰੀ ਵਿੱਚ ਨੀ
ਮੁੰਡਾ ਰੱਖੂਗਾ ਨੀ ਸਾਂਭ ਸਾਂਭ ਕੇ
ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ?
ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ?
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ?
ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ?
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
Ezu on the beat!
ਬਾਕੀਆਂ ਤੂੰ ਛੱਡ ਤੈਨੂੰ ਲੈਕੇ ਜਾਵਾਂ ਨੀ, yeah yeah
ਪੁੱਤ ਜੱਟ ਦੇ we want it on street
ਸਹੇਲੀਆਂ ਨੂੰ ਛੱਡ ਦੇਣਾ baby take you seat
ਕੀਤਾ ਤੂੰ ਮੈਨੂੰ hurt, Baby i don't deserve it-
ਤੇਰੇ ਨਾਲ ਯਾਰੀ ਲਾਉਣ ਨੂੰ ਨੀ ਦਿਲ ਮੇਰਾ ਕਰੇ
ਹੁਣ ਮੋੜ ਨਾ ਤੂੰ ਮੁਖ਼ ਨਾ ਤੂੰ ਕਰ ਮੈਨੂੰ ਪਰੇ
I don't wanna let go
I just girl let it know
ਕੀ ਤੂੰ ਹੀ ਮੇਰੀ ਜਿੰਦ ਮੇਰੀ ਜਾਨ
ਅੱਖਾਂ ਨਾਲ ਤੱਕ ਭਾਵੇਂ, ਦਿਲ ਕੋਲੋਂ ਪੁੱਛ ਬਿੱਲੋ
ਇੱਕੋ ਤੈਨੂੰ ਮਿਲੂਗਾ ਜਵਾਬ
ਅੱਖ ਤੇਰੇ ਉੱਤੇ ਮਿੱਤਰਾਂ ਦੀ
ਤੂੰ ਵੀ ਤੱਕੇ ਸਾਨੂੰ ਜਾਣ ਜਾਣ ਕੇ
ਤੈਨੂੰ ਪਿਆਰ ਦੀ ਪਟਾਰੀ ਵਿੱਚ ਨੀ
ਮੁੰਡਾ ਰੱਖੂਗਾ ਨੀ ਸਾਂਭ ਸਾਂਭ ਕੇ
ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ?
ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ?
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
ਤੂੰ ਵੀ ਚੜ੍ਹਦੀ ਜਵਾਨੀ ਵਿੱਚ ਲਾ ਲਈਆਂ, ਲਾ ਲਈਆਂ
ਮੈਂ ਵੀ ਲਾ ਲਈਆਂ
ਸਾਨੂੰ ਲੱਗੀ ਐ ਨੀ ਇੱਸ਼ਕ ਬਿਮਾਰੀਆਂ
ਬਿਮਾਰੀਆਂ, ਬਿਮਾਰੀਆਂ
Its been, I'll go she shall I'll spoke to me
Been I'll go she shall I'll spoke to me
ਕਹਿੰਦੀ ਯਾਰਾ ਤੂੰ, ਕਹਿੰਦੀ ਯਾਰਾ ਤੂੰ
ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ?
ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ?
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
ਨੀ ਦੱਸ ਮੈਨੂੰ ਕੌਣ ਬਿੱਲੋ ਤੇਰੇ ਨਾਲ ਜੱਚਦਾ?
ਨੀ ਦੱਸ ਦੇ ਤੇਰੇ ਨੱਖਰੇ ਨੀ ਹੋਰ ਕੌਣ ਚੱਕਦਾ?
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ
ਨੀ ਕਹਿੰਦੀ ਮੈਨੂੰ ਯਾਰਾ ਤੂੰ, ਯਾਰਾ ਤੂੰ