ਕੋਲ ਹੀ ਏ ਤੂ
ਤਾਂ ਵੀ ਲੱਗੇ ਮੈਨੂ ਦੂਰ
ਸੋਚਾਂ ਕ੍ਯੂਂ ਮੈਂ ਐਦਾਂ
ਕੋਈ ਗੱਲ ਤੇ ਜ਼ਰੂਰ
ਜ਼ਰਾ ਪੁਛ੍ਹ ਕੇ ਤੂ ਦੱਸ
ਕੀ ਨਹੀ ਕੀ ਏ ਸਚ
ਮੇਰੇ ਦਿਲ ਨੂ
ਹੁਏ ਰਾਤਾਂ ਨੂ ਦੱਸ ਮੈਨੂ
ਨੀਂਦ ਕ੍ਯੂਂ ਨਾ ਆਵੇ
ਤੂ ਠੀਕ ਏ ਕੀ ਨਹੀ
ਮੇਰਾ ਚਿਤ ਘਬਰਾਵੇ
ਕਿਊ ਏਨੀ ਪਰਵਾਹ
ਨਾ ਦੇਵੀ ਤੂ ਦਗਾ
ਮੇਰੇ ਦਿਲ ਨੂ
ਕੀ ਕਿੱਤਾ ਮੈਂ ਗੁਨਾਹ
ਜ਼ਰਾ ਹਾਲ ਤੇ ਸੁਣਾ
ਮੇਰੇ ਭਟਕਦੇ ਦਿਲ ਨੂ
ਕਿਊ ਦਿੱਤੀ ਸੀ ਪਨਾਹ
ਕਿਊ ਏਨੀ ਪਰਵਾਹ
ਨਾ ਦੇਵੀ ਤੂ ਦਗਾ
ਮੇਰੇ ਦਿਲ ਨੂ
ਕੋਲ ਹੀ ਏ ਤੂ
ਤਾਂ ਵੀ ਲੱਗੇ ਮੈਨੂ ਦੂਰ
ਸੋਚਾਂ ਕ੍ਯੂਂ ਮੈਂ ਐਦਾਂ
ਕੋਈ ਗੱਲ ਤੇ ਜ਼ਰੂਰ
ਜ਼ਰਾ ਪੁਛ੍ਹ ਕੇ ਤੂ ਦੱਸ
ਕੀ ਨਹੀ ਕੀ ਏ ਸਚ
ਮੇਰੇ ਦਿਲ ਨੂ
ਤੇਰੇ ਨਾਲੋਂ ਵਖ
ਹੋਣੇ ਦਾ ਖਿਆਲ ਵੀ
ਮੇਰਾ ਕੋਯੀ ਖਿਆਲ ਨਾ
ਜੋ ਲੱਗੇ ਓਹੀ ਦੱਸਣ
ਜਿਹੜਾ ਕਿੱਤਾ ਆ ਮੈਂ ਮਸਾ
ਨੀ ਤੂ ਪੁੱਛਦੀ ਸਵਾਲ ਨਾ
ਤੂ ਜਦੋਂ ਮਿਲੀ
ਲੱਗੇਯਾ ਸੀ ਮੈਨੂ
ਕਿਸੇ ਚੀਜ਼ ਦਾ ਭਾਲ ਨਾ
ਮੇਰੀ ਬਣਕੇ ਤੂ ਦੁਨਿਯਾ
ਦਿਲ ਯਾ ਤਾਂ ਰਖ
ਐਵੇਂ ਗੱਲਾਂ ਵਿਚ ਟਾਲ ਨਾ
ਹੁਣ ਕੀ ਸਮਝਾਵਾਂ
ਕੀ ਆਂਖ ਕੇ ਮਨਾਵਾਂ
ਜੋ ਲੰਘੇਯਾ ਸਮਾ ਓਹਨੂ
ਕਿੰਝ ਮੈਂ ਭੂਲਵਾਂ
ਏਨੀ ਪਰਵਾਹ ਨਾ ਤੂ
ਦੇ ਜਾਵੀਂ ਦਗਾ
ਮੇਰੇ ਦਿਲ ਨੂ
ਕੋਲ ਹੀ ਏ ਤੂ
ਤਾਂ ਵੀ ਲੱਗੇ ਮੈਨੂ ਦੂਰ
ਸੋਚਾਂ ਕ੍ਯੂਂ ਮੈਂ ਐਦਾਂ
ਕੋਈ ਗੱਲ ਤੇ ਜ਼ਰੂਰ
ਜ਼ਰਾ ਪੁਛ੍ਹ ਕੇ ਤੂ ਦੱਸ
ਕੀ ਨਹੀ ਕੀ ਏ ਸਚ
ਮੇਰੇ ਦਿਲ ਨੂ
ਮੇਰੀ ਗੱਲ ਤੇ ਯਕੀਨ ਨਾ ਰਿਹਾ
ਸਾਡਾ ਪ੍ਯਾਰ ਵੀ ਰੰਗੀਨ ਨਾ ਰਿਹਾ
ਕਿੱਤੇ ਬੱਦਲ ਬਈ ਆਯੀ
ਤੰਗ ਤਨਹਾਈ ਹੋਵਾਂ
ਹਵਾ ਮੈ ਜ਼ਮੀਨ ਨਾ ਰਿਹਾ
ਅੱਸੀ ਕੱਲੇ ਰਿਹ ਜਾਣਾ ਸਾਨੂ
ਗਮਾਂ ਲੇ ਜਾਣਾ ਅੱਸੀ
ਹੋ ਜਾਣਾ ਪੁਰਾਣੇ ਸਬ
ਚੁਪ ਕਿਹ ਜਾਣਾ ਓਥੇ
ਤੂ ਵੀ ਨਾਯੋ ਹੋਣਾ ਕਿਸੇ
ਹੱਥ ਨਾ ਫਡੌਣਾ ਬਸ
ਯਾਦਾਂ ਨਾ ਪੈ ਜਾਣਾ
ਹੁਏ ਕੋਲ ਹੀ ਏ ਤੂ
ਤਾਂ ਵੀ ਲੱਗੇ ਮੈਨੂ ਦੂਰ
ਸੋਚਾਂ ਕ੍ਯੂਂ ਮੈਂ ਐਦਾਂ
ਕੋਈ ਗੱਲ ਤੇ ਜ਼ਰੂਰ
ਜ਼ਰਾ ਪੁਛ੍ਹ ਕੇ ਤੂ ਦੱਸ
ਕੀ ਨਹੀ ਕੀ ਏ ਸਚ
ਤੇਰੇ ਦਿਲ ਨੂ
ਰਾਤਾਂ ਨੂ ਦੱਸ
ਮੈਨੂ ਨੀਂਦ ਕ੍ਯੂਂ ਨਾ ਆਵੇ
ਤੂ ਠੀਕ ਏ ਕੀ ਨਹੀ
ਮੇਰਾ ਚਿਤ ਘਬਰਾਵੇ
ਕਿਊ ਆ ਏਨੀ ਪਰਵਾਹ
ਨਾ ਦੇਵੀ ਤੂ ਦਗਾ
ਮੇਰੇ ਦਿਲ ਨੂ
ਸੋਚਾ ਕ੍ਯੂਂ ਮੈਂ ਐਦਾਂ