menu-iconlogo
logo

Distance Love (Slow & Reverb)

logo
Lyrics
Yeah Yeah Yeah

Yaari Beats Baby

ਸਿਰ ਤੇ ਚੜਾਇਆ ਜਿਵੇ ਮਾੜੀ ਸਰਕਾਰ

ਪਰ ਕਰਦੇ ਆ ਪ੍ਯਾਰ ਫਾਇਦਾ ਕਿ ਲਕੋਣ ਤੋਂ

ਕਿਹ ਵੀ ਨੀ ਸਕਦਾ ਦਿਲਹਾ ਇਕੋ ਗਲ ਦਾ ਗਿਲਹਾ

ਮੈਂ ਡਰਾ ਤੇਰੀ ਯਾਰੀ ਖੋਣ ਤੋਂ

ਰੋਜ ਰੋਜ ਮਿਲਣੇ ਨੂ ਜੀ ਕਰੇ

ਦੱਸ ਦਿਲ ਕਿ ਕਰੇ

ਬੋਹੁਤ ਹੋਇਆ ਗੱਲਾਂ ਫੋਨ ਤੋਂ

ਰੋਜ ਰੋਜ ਮਿਲਣੇ ਨੂ ਜੀ ਕਰੇ

ਦੱਸ ਦਿਲ ਕਿ ਕਰੇ

ਬੋਹੁਤ ਹੋਇਆ ਗੱਲਾਂ ਫੋਨ ਤੋਂ

ਇੰਝ ਲੰਗੇ ਖੋਰੇ ਕਿੰਨੇ ਹੋ ਗਯਾ ਨੇ ਸਾਲ

ਭਾਵੇ ਟਪੇਆ ਆ ਵੀਕ ਇਕ ਹੋਰ ਨੀ

ਇਕ ਵਾਰੀ ਆਕੇ ਸਿੰਨਾ ਚਿਰ ਕੇ ਵਖਾ ਦਿਆਂ

ਜੇ ਆਖਦੀ ਆ ਦਿਲ ਵਿਚ ਚੋਰ ਨੀ

Open ਤੇ ਛੱਡ ਦੇਵਾ Message

ਤੂ ਮੇਰੇ ਜਜ਼ਬਾਤਾ ਉੱਤੇ ਕਰਦੀ ਨਾ ਗੌਰ ਨੀ

ਅੱਜ ਤਕ ਉਚੀ ਨੀਵੀ ਕਿਸੇ ਦੀ ਨਾ ਸੁਣੀ

ਕੱਲਾ ਤੇਰੇ ਅੱਗੇ ਚਲਦਾ ਨਾ ਜ਼ੋਰ ਨੀ

ਨੈਨਾ ਦੇ ਨੇੜੇ ਵੇ ਦਿਲ ਦੇ ਬਨੇਰੇ ਤੇ

ਬੈਠੀ ਰਵੇ ਯਾਰਾ ਸਾਰੀ ਉਮਰ

ਰਾਹੋ ਮੇ ਬਾਹੋ ਮੇ ਬਚਕੇ ਨਿਗਹਿਓ ਸੇ

ਲਗ ਨਾ ਜਾਏ ਤੁਝੇ ਕਹਿ ਨਜ਼ਰ

ਛਡ ਦੋ ਗੁਰੂਰ ਤੁਸੀ ਹੁਣ ਤਾਂ ਹਜ਼ੂਰ

ਡਰ ਲਗਦਾ ਏ ਥੋਡੇ ਕੋਲੋ ਦੂਰ ਹੋਣ ਤੋਂ

ਕਿਹ ਵੀ ਨੀ ਸਕਦਾ ਦਿਲਾ ਇਕੋ ਗਲ ਦਾ ਗਿਲਾਹ

ਮੈਂ ਡਰਾ ਤੇਰੀ ਯਾਰੀ ਖੋਣ ਤੋਂ

ਰੋਜ ਰੋਜ ਮਿਲਣੇ ਨੂ ਜੀ ਕਰੇ

ਦੱਸ ਦਿਲ ਕਿ ਕਰੇ

ਬੋਹੁਤ ਹੋਇਆ ਗੱਲਾਂ ਫੋਨ ਤੋਂ

ਰੋਜ ਰੋਜ ਮਿਲਣੇ ਨੂ ਜੀ ਕਰੇ

ਦੱਸ ਦਿਲ ਕਿ ਕਰੇ

ਬੋਹੁਤ ਹੋਇਆ ਗੱਲਾਂ ਫੋਨ ਤੋਂ

ਸ਼ਾਯਦ ਮੁਕਣ ਤੇ ਔਣੀ ਨਾ ਏ ਗੱਲਾਂ ਨੇ ਜੋ

ਓਹਦੀ ਅਖਾਂ ਵਿਚ ਮੈਂ ਦਿਸਦਾ ਮੇਰੀ ਅਖਾਂ ਵਿਚ ਓ

ਜਿੰਨਾ ਓਹਦਾ ਮੈਂ ਕਰਦਾ ਓ

ਕਰੇ ਬਰਾਬਰ ਮੋਹ

ਓਹਦੀ ਅਖਾਂ ਵਿਚ ਮੈਂ ਦਿਸਦਾ ਮੇਰੀ ਅਖਾਂ ਵਿਚ ਓ

ਤੜਕੇ ਹੀ ਉਠਕੇ ਵੇ ਚੇਤੇ ਤੈਨੂੰ ਕਰਾ

ਨਾਲੇ ਨਾਮ ਤੇਰਾ ਲਵਾ ਯਾਰਾ ਪਿਹਲਾ ਸੋਣ ਤੋਂ

ਕਿਹ ਵੀ ਨੀ ਸਕਦੇ ਦਿਲਾ ਇਕੋ ਗਲ ਦਾ ਗਿਲਹਾ

ਮੈਂ ਡਰਾ ਤੇਰੀ ਯਾਰੀ ਖੋਣ ਤੋਂ

ਰੋਜ ਰੋਜ ਮਿਲਣੇ ਨੂ ਜੀ ਕਰੇ

ਦੱਸ ਦਿਲ ਕਿ ਕਰੇ

ਬੋਹੁਤ ਹੋਇਆ ਗੱਲਾਂ ਫੋਨ ਤੋਂ

ਰੋਜ ਰੋਜ ਮਿਲਣੇ ਨੂ ਜੀ ਕਰੇ

ਦੱਸ ਦਿਲ ਕਿ ਕਰੇ

ਬੋਹੁਤ ਹੋਇਆ ਗੱਲਾਂ ਫੋਨ ਤੋਂ

ਗੱਲਾਂ ਫੋਨ ਤੋਂ

ਫੂਲਾ ਤੋਹ ਸੋਹਣੇ ਸੱਜਣ

ਮਿੱਠੀ ਧੁਪ ਵਰਗੇ ਮਧਮ

ਜਿੰਨੀ ਵਾਰੀ ਵੇਖਾ ਯਾਰਾ

ਰੂਹ ਜਾਂਦੀ ਖਿਲ ਨੀ

ਨਿੱਤ ਹੀ ਫੇਰ ਨਿੰਦਰ ਟੁਟਦੀ

ਨਿੱਤ ਹੀ ਫੇਰ ਤੱਡਫਣ ਉਠਦੀ

ਜਿੰਨੀ ਵਾਰੀ ਓਹ੍ਨਾ ਬਾਰੇ

ਸੋਚਦਾ ਏ ਦਿਲ ਨੀ

ਬਦਲੇ ਸੁਬਹ ਨੇ ਯਾਰਾ ਲੋਕ ਗਵਾਹ ਨੇ

ਅਸੀ ਤੇਰੇ ਪੀਛੇ ਗਾਏ ਜ਼ਿੰਦਗੀ ਜਯੋਂਣ ਤੋਂ

ਕਿਹ ਵੀ ਨੀ ਸਕਦੇ ਦਿਲਾ ਇਕੋ ਗਲ ਦਾ ਗਿਲਹਾ

ਮੈਂ ਡਰਾ ਤੇਰੀ ਯਾਰੀ ਖੋਣ ਤੋਂ

ਰੋਜ ਰੋਜ ਮਿਲਣੇ ਨੂ ਜੀ ਕਰੇ

ਦੱਸ ਦਿਲ ਕਿ ਕਰੇ

ਬੋਹੁਤ ਹੋਇਆ ਗੱਲਾਂ ਫੋਨ ਤੋਂ

ਰੋਜ ਰੋਜ ਮਿਲਣੇ ਨੂ ਜੀ ਕਰੇ

ਦੱਸ ਦਿਲ ਕਿ ਕਰੇ

ਬੋਹੁਤ ਹੋਇਆ ਗੱਲਾਂ ਫੋਨ ਤੋਂ