ਤੈਨੂੰ ਵਿਚ ਖ਼ਾਬਾਂ ਦੇ
ਨਿੱਤ ਗਲਵੱਕੜੀ ਪਾਉਣੀ ਆ
ਮੈਂ ਤੈਨੂੰ ਦਸ ਨਹੀਂ ਸਕਦੀ
ਮੈਂ ਤੈਨੂੰ ਕਿੰਨਾ ਚਾਉਂਦੀ ਆ
ਤੈਨੂੰ ਵਿਚ ਖ਼ਾਬਾਂ ਦੇ
ਨਿੱਤ ਗਲਵੱਕੜੀ ਪਾਉਣੀ ਆ
ਮੈਂ ਤੈਨੂੰ ਦਸ ਨਹੀਂ ਸਕਦੀ
ਮੈਂ ਤੈਨੂੰ ਕਿੰਨਾ ਚਾਉਂਦੀ ਆ
ਕੀਤੇ ਤੇਰੀ ਮੁੱਛ ਨਾ ਨੀਵੀ ਹੋਵੇ
ਮੈਂ ਸਿਰ ਤੇ ਚੁੰਨੀ ਰੱਖਦੀ ਆ
ਅੱਖਾਂ ਦੇ ਵਿਚ ਤੇਰੀ ਸੂਰਤ
ਨਾ ਹੋਰ ਕਿਸੇ ਵੱਲ ਤੱਕ ਦੀ ਆ
ਕੀਤੇ ਤੇਰੀ ਮੁੱਛ ਨਾ ਨੀਵੀ ਹੋਜੇ
ਮੈਂ ਸਿਰ ਤੇ ਚੁੰਨੀ ਰੱਖਦੀ ਆ
ਅੱਖਾਂ ਦੇ ਵਿਚ ਤੇਰੀ ਸੂਰਤ
ਨਾ ਹੋਰ ਕਿਸੇ ਵੱਲ ਤੱਕ ਦੀ ਆ
ਬੜਾ ਅੜਬ ਅਸੂਲੀ ਵੇ
ਨਾ ਗੱਲ ਕਰੇ ਫਜ਼ੂਲੀ ਵੇ
ਤੇਰੀ style ਜੱਟਾ
ਮੈਨੂੰ fan ਬਣਾਉਂਦੀ ਆ
ਤੈਨੂੰ ਵਿਚ ਖ਼ਾਬਾਂ ਦੇ
ਨਿੱਤ ਗਲਵੱਕੜੀ ਪਾਉਣੀ ਆ
ਮੈਂ ਤੈਨੂੰ ਦਸ ਨਹੀਂ ਸਕਦੀ
ਮੈਂ ਤੈਨੂੰ ਕਿੰਨਾ ਚਾਉਂਦੀ ਆ
ਵੇ ਜਸੜਾ ਤੇਰੇ ਵਾਂਗੋਂ ਮੈਥੋਂ ਗੀਤ ਬਣਾਏ ਜਾਣੇ ਨਹੀਂ
ਆਪਣੇ ਇਹ ਜਜਬਾਤਾਂ ਵਾਲੇ ਕੋਕੇ ਲਾਏ ਜਾਣੇ ਨਹੀਂ
ਵੇ ਜਸੜਾ ਤੇਰੇ ਵਾਂਗੋਂ ਮੈਥੋਂ ਗੀਤ ਬਣਾਏ ਜਾਣੇ ਨਹੀਂ
ਆਪਣੇ ਇਹ ਜਜਬਾਤਾਂ ਵਾਲੇ ਕੋਕੇ ਲਾਏ ਜਾਣੇ ਨਹੀਂ
ਤੇਰੇ ਹਿਜ਼ਰ ਚ ਸੜਦੀ ਹਾਂ ਮੈਂ ਨਿਤ ਨਿਤ ਮਰਦੀ ਆ
ਵੇ ਉਂਗਲਾਂ ਨਾਲ ਤੇਰਾ ਨਾਂਅ ਦਿਲ ਤੇ ਵਾਉਂਦੀ ਆ
ਤੈਨੂੰ ਵਿਚ ਖ਼ਾਬਾਂ ਦੇ
ਨਿੱਤ ਗਲਵੱਕੜੀ ਪਾਉਣੀ ਆ
ਮੈਂ ਤੈਨੂੰ ਦਸ ਨਹੀਂ ਸਕਦੀ
ਮੈਂ ਤੈਨੂੰ ਕਿੰਨਾ ਚਾਉਂਦੀ ਆ
ਹੋ ਹੋ ਹੋ ਹੋ ਹੋ ਹੋ
ਹੋ ਹੋ ਹੋ ਹੋ ਹੋ ਹੋ
ਵੇ ਅੱਖੀਆਂ ਤਰਸ ਗਈਆਂ ਨੇ ਤੈਨੂੰ ਵੇਖਣ ਨੂੰ
ਮੇਰਾ ਫੂਕੇ ਕਾਲਜਾਂ ਵੇ ਤੇਰੀ ਹਿਕ ਸੇਕਣ ਨੂੰ
ਵੇ ਅੱਖੀਆਂ ਤਰਸ ਗਈਆਂ ਵੇ ਤੈਨੂੰ ਵੇਖਣ ਨੂੰ
ਮੇਰਾ ਫੂਕੇ ਕਾਲਜਾਂ ਵੇ ਤੇਰੀ ਹਿਕ ਸੇਕਣ ਨੂੰ
ਖੋਰੇ ਕਿਹੜੇ ਦੇਸ਼ ਗਿਆ
ਜਿਥੋਂ ਦੀ ਮੁੜਦਾ ਨਹੀਂ
ਅਰਦਾਸਾਂ ਕਰਦੀ ਆ
ਨਿਤ ਪੀਰ ਮਨਾਉਂਦੀ ਆ
ਤੈਨੂੰ ਵਿਚ ਖ਼ਾਬਾਂ ਦੇ
ਨਿੱਤ ਗਲਵੱਕੜੀ ਪਾਉਣੀ ਆ
ਮੈਂ ਤੈਨੂੰ ਦਸ ਨਹੀਂ ਸਕਦੀ
ਮੈਂ ਤੈਨੂੰ ਕਿੰਨਾ ਚਾਉਂਦੀ ਆ