menu-iconlogo
logo

Gangsta (Slow & Reverb)

logo
Lyrics
Gangsta, Gangsta

Karan Aujla!

Yeah Proof!

ਤੇਰੇ ਨਾਲ ਦੇ ਨਾਲ ਸਾਡੀ ਬਾਹਲ਼ੀ ਲੱਗਦੀ

ਚੱਲੇ ਕਿੱਥੇ ਰੁੱਕੋ ਥੋਨੂੰ ਕਾਲ਼ੀ ਲੱਗਦੀ

ਜਿੱਥੇ ਪੈਰ ਰੱਖਾਂ ਉੱਥੇ ਮੇਲਾ ਲੱਗਦਾ ਨੀ ਕੁੜੇ

ਜਿੱਥੇ ਪਾਵਾਂ ਵੈਰ ਨੀ ਦੀਵਾਲ਼ੀ ਲਗਦੀ

ਲੰਘੇ ਬਾਰ ਬਰੌਲੇ ਖਿਹ ਕੇ

ਹੁਣ ਦੇਖਣ ਘਰ ਵਿੱਚ ਵਿੱਚ ਬਹਿ ਕੇ

ਦੇਖੀਂ ਨਾਮ ਓਹਨਾਂ ਕੋਲ਼ ਲੈਕ

ਨਾਂ ਮੇਰਾ ਲੈਕੇ ਦੇਖੀਂ

ਜੱਟੀਏ ਨੀ ਮੁੰਡਾ

Gangsta, Gangsta, Gangsta, Gangsta

ਜੱਟੀਏ ਨੀ ਮੁੰਡਾ

Gangsta, Gangsta, Gangsta, Gangsta

ਮੈਂ ਕਿਹਾ ਜੱਟੀਏ ਨੀ ਮੁੰਡਾ

Gangsta, Gangsta, Gangsta, Gangsta

ਜੱਟੀਏ ਨੀ ਮੁੰਡਾ

Gangsta, Gangsta, Gangsta, Gangsta

ਜੇਬ ਥੈਲੀ ਮਾਲ਼ ਕਾਲ਼ਾ

ਜੱਟ ਵੈਲੀ ਯਾਰੀ ਪਾਲਾ

ਪਾਵਾਂ ਕੁੜਤਾ ਜ਼ੇ ਕਾਲ਼ਾ

ਹੁੰਦੀ ਦੇਖੀਂ ਲਾਲਾ ਲਾਲਾ ਲਾਲਾ

ਮੇਰੀ life ਏ impressive ਸੁੰਨ

ਬਾਹਲ਼ੀ ਹੋ ਨਾ aggressive ਸੁੰਨ

ਸਮੱਝ ਤੂੰ ਗੱਲ ਤੇਰੀ ਬਸ ਦੀ ਨੀ

ਕੱਲ ਵੀ ਸੀ ਦੱਸਿਆ ਜ਼ੇ ਭੁੱਲ ਗਈ

ਤੇ message ਸੁੰਨ

ਰਹਿ ਗਿਆ ਦੱਸਾਂ ਹੋਰ ਕਿ

ਕਿੱਤਾ ਮੈਂ before ਕਿ

ਗੁੰਡੇ ਕਿ ਤੇ ਚੋਰ ਕਿ

ਨਾਂ ਮੇਰਾ ਲੈਕੇ ਦੇਖੀਂ

ਜੱਟੀਏ ਨੀ ਮੁੰਡਾ

Gangsta, Gangsta, Gangsta, Gangsta

ਜੱਟੀਏ ਨੀ ਮੁੰਡਾ

Gangsta, Gangsta, Gangsta, Gangsta

ਮੈਂ ਕਿਹਾ ਜੱਟੀਏ ਨੀ ਮੁੰਡਾ

Gangsta, Gangsta, Gangsta, Gangsta

ਜੱਟੀਏ ਨੀ ਮੁੰਡਾ

Gangsta, Gangsta, Gangsta, Gangsta

Gangsta, I call the shots

Gangsta, murder the opps

Gangsta, AP the watch

Gangsta, hundred rounds in the chop

First motherfuckers talkin' 'bout, he don't like me? (No)

I'ma leave stains on his white tee (Woah)

Baby, don't take this life lightly (No)

Gotta know how you use the pistol if you wifey?

In the streets, gotta know how to move (How to move)

Chop, chop, one, two (One, two)

When it's beef, gotta know what to do?

This gangsta shit is in me, it's not on me

Shoutout to the Punjabi's, they my homies

Fourhundred gang, little ice and a Roli

Watch life we hood

ਜੱਟੀਏ ਨੀ ਮੁੰਡਾ

Gangsta, Gangsta, Gangsta, Gangsta

ਜੱਟੀਏ ਨੀ ਮੁੰਡਾ

Gangsta, Gangsta, Gangsta, Gangsta

ਮੈਂ ਕਿਹਾ ਜੱਟੀਏ ਨੀ ਮੁੰਡਾ

Gangsta, Gangsta, Gangsta, Gangsta

ਜੱਟੀਏ ਨੀ ਮੁੰਡਾ

Gangsta, Gangsta, Gangsta, Gangsta

ਹੱਥ ਜੋੜੇ ਨੀ ਕਦੇ

ਨੀ ਪੈਂਦੀ ਲੋੜ ਨੀ ਕਦੇ

ਪੈਸੇ ਓਹਨਾਂ ਨੂੰ ਵੀ ਪਤਾ

ਜਿਨ੍ਹਾਂ ਮੋੜੇ ਨੀ ਕਦੇ

ਮੈਨੂੰ ਪਤਾ Dawe Soo ਕੌਣ ਏ

ਕੌਣ ਪਾਣੀ ਆ ਤੇ ਖੂਹ ਕੌਣ ਏ

ਤੂੰ ਬੜੇ ਕਰਦੀ ਸਵਾਲ਼

ਤੇਰੀ ਤਾਂ ਨੀ ਕੋਈ ਚਾਲ਼

ਮੈਨੂੰ ਦੱਸ ਪਹਿਲਾਂ ਤੂੰ ਕੌਣ ਏ

ਘਰਾਂ ਚ ਜਿੰਦੇ ਲਾ ਲਿਆ ਨੂੰ

Aujla ਖੋਲ੍ਹੇ ਤਾਲਿਆਂ ਨੂੰ

ਆਉਣ ਪਸੀਨੇ ਸਾਲਿਆਂ ਨੂੰ

ਨਾਂ ਮੇਰਾ ਲੈਕੇ ਦੇਖੀਂ

ਜੱਟੀਏ ਨੀ ਮੁੰਡਾ

Gangsta, Gangsta, Gangsta, Gangsta

ਮੈਂ ਕਿਹਾ ਜੱਟੀਏ ਨੀ ਮੁੰਡਾ

Gang, Gang, Gang, Gang, Gang

Gangsta, Gangsta, Gangsta, Gangsta

Gangsta, Gangsta, Gangsta, Gangsta