menu-iconlogo
logo

Kaafla (Slow & Reverb)

logo
Lyrics
Yeah The Kidd

ਉਹ ਪਹਿਲਾ ਕੰਮ ਮੇਰੇ ਤੇ ਜੋ ਸਾਲੇ ਹੰਸ ਦੇ ਰਹੇ

ਮੈਨੂੰ ਡੁੰਗੀਆਂ ਸੋਚਾਂਦੇ ਵਿਚ ਦੱਸ ਦਾ ਰਹੇ

ਮੇਹਰ ਰਬ ਨੇ ਕੀਤੀ ਤੇ ਮਸ਼ਹੂਰ ਹੋ ਗਏ

ਅੱਜ ਮਾੜੇ ਦਿਨਾਂ ਕੋਲੋਂ ਜੱਟ ਦੂਰ ਹੋ ਗਏ

ਹੋ ਕਾਲੇ ਸ਼ੀਸ਼ੇਆ ਚ ਲੈਂਦੇ ਆ ਪਹਿਚਾਣ ਛਾਨਣੀਏ ਨੀ

ਵਿਚ ਬੈਠਾ ਕੋਈ ਚੋਟੀ ਦਾ Star ਹੋਏਗਾ

ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ

ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ

ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ

ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਉਹ ਸਾਡਾ ਬੱਜੇ ਜਿੱਥੇ ਗੇੜੇ ਉੱਥੇ ਕਠ ਹੋ ਜਾਦਾ

ਨੀ ਸ਼ਹਿਰ ਮੱਲੋ ਮੱਲੀ ਸੀਜ਼ ਸਾਰਾ ਝੱਟ ਹੋ ਜਾਣਦਾ

ਉਹ ਸਾਡਾ ਬੱਜੇ ਜਿੱਥੇ ਗੇੜਾ ਉੱਥੇ ਕਠ ਹੋ ਜਾਦਾ

ਸ਼ਹਿਰ ਮੱਲੋ ਮੱਲੀ ਸੀਜ਼ ਸਾਰਾ ਝੱਟ ਹੋ ਜਾਣਦਾ

ਉਹ ਸਾਡਾ ਬੱਜੇ ਜਿੱਥੇ ਗੇੜਾ ਉੱਥੇ ਕਠ ਹੋ ਜਾਦਾ

ਸ਼ਹਿਰ ਮੱਲੋ ਮੱਲੀ ਸੀਜ਼ ਸਾਰਾ ਝੱਟ ਹੋ ਜਾਣਦਾ

ਹੋ ਰੌਲਾ Entry ਸਾਡੀ ਦਾ ਪਹੁੰਚੇ ਘਰ ਘਰ ਨੀ

ਮਾੜੇ ਦਿਲ ਵਾਲਾ ਬੰਦਾ ਆਪੇ ਚਕ ਹੋ ਜਾਂਦਾਂ

ਜਿੱਤੇ ਖੁਦ ਕੁਸ਼ੀ ਕਰ ਲਾਏ ਕੋਈ ਆਪੇ ਚਨੀਏ ਨੀ

ਬੱਸ ਸਮਝੀ ਤੂੰ ਸਾਡਾ ਹੀ ਉਹ ਵਾਰ ਹੋਊਗਾ

ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ

ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਹੋ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ

ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਹੋ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ

ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਹੋ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ

ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਹੋ ਜਦੋਂ ਗੱਡੀਆਂ ਦਾ ਤੁੱਰ ਦਾ ਐ ਨਾਲ ਕਾਫਲਾਂ ਨੀ

ਵੱਡੇ ਅਖ਼ਬਾਰ ਕਹਿਣ ਦੇ ਅੱਸੀ ਵਿਚ ਛਾਪਣਾ

ਉਹ ਉਹ ਜਦੋਂ ਗੱਡੀਆਂ ਦਾ ਤੁੱਰ ਦਾ ਐ ਨਾਲ ਕਾਫਲਾਂ

ਵੱਡੇ ਅਖ਼ਬਾਰ ਕਹਿਣ ਦੇ ਅੱਸੀ ਵਿਚ ਛਾਪਣਾ

ਹੋ tv ਵਾਲਿਆਂ ਦੀ ਅੰਖ ਸਾਡੇ ਉੱਤੇ ਟੇਕ ਦੀ

ਕਹਿੰਦੇ ਦੇ ਐਨਾ ਬਿਨਾਂ ਖ਼ਬਰ ਨੀ ਸਾਡੀ ਬਿੱਕ ਦੀ

ਹੋ ਜਿਹੜੇ ਕੰਮਾਂ ਨੂੰ ਪੁਲਿਸ ਹੁੰਦੀ ban ਕਰਦੀ

ਉਹ ਹੀ ਕੰਮ ਸਾਡੇ ਕੋਲੋਂ ਬਾਰ ਬਾਰ ਹੋਏਗਾ

ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ

ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਹੋ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ

ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਹੋ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ

ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਹੋ ਇਕ Bullet ਪ੍ਰੂਫ਼ ਵਿਚ ਗੱਡੀ ਹੋਊਗੀ

ਉਹ ਜਿਹੜੀ ਅਸਲੇ ਦੇ ਨਾਲ Full ਲੜ੍ਹੀ ਹੋਊਗੀ

ਹੋ ਇਕ Bullet proof ਵਿਚ ਗੱਡੀ ਹੋਊਗੀ

ਉਹ ਜਿਹੜੀ ਅਸਲੇ ਦੇ ਨਾਲ Full ਲੜ੍ਹੀ ਹੋਊਗੀ

ਹੋ ਇਕ Bullet proof ਵਿਚ ਗੱਡੀ ਹੋਊਗੀ

ਉਹ ਜਿਹੜੀ ਅਸਲੇ ਦੇ ਨਾਲ Full ਲੜ੍ਹੀ ਹੋਊਗੀ

ਉਹ Vibe ਕਾਤੀਲਾ ਨੂੰ ਛੱਡ ਦੀ ਐ area ਦੇ ਵਿਚ

ਕੇ ਵਰਿੰਦਰ ਨੇ ਠੋਕਣੇ ਲਈ ਕੱਢੀ ਹੋਊਗੀ

ਉਹ ਹੱਥ ਕਿੱਤੇ ਉਹ ਨੂੰ ਐਂਵੇ ਪਾਣਾ ਬੈਠਾ

ਫੇਰ ਵੈਰੀਆਂ ਦਾ ਸੀਨਾ ਆਰ ਪਾਰ ਹੋਏਗਾ

ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ

ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ

ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਉਹ ਲੰਬੀ ਗੱਡੀਆਂ ਦੀ Line ਤੋਂ ਤੂੰ ਜੱਜ ਕਰ ਲੈਣੀ

ਵਿਚ ਮੰਤਰੀ ਨੀ ਬੈਠਾ ਤੇਰਾ ਯਾਰ ਹੋਏਗਾ

ਉਹ ਸੋਂਦੇ 20 ਘੰਟੇ ਤੇ

ਮੇਰੇ ਜਿਹਨੀ Height ਪਾਉਣਾ ਚਾਉਂਦੇ ਆਂ

ਉਹ ਵਰਿੰਦਰ ਕਿਵੇਂ ਲਿਖਦਾ ਗੁੱਸੇ ਵਿਚ ਆਕੇ

ਮੈਂ ਸੁਣਿਆ ਮੇਰੇ ਬਾਰੇ ਜਾਂਨਣਾ ਚਾਉਂਦੇ ਆਂ