menu-iconlogo
huatong
huatong
avatar

Baby You

Jassi Gillhuatong
soraya_248huatong
Lyrics
Recordings
Baby Baby Baby You

Baby Baby Baby You

ਕਦੋਂ ਦਾ ਕਰਦਾ ਤੈਨੂੰ ਚੇਸ ਹਾਏ ਸੋਹਣੀਏ ਨੀ

Level ਨੂ ਕਰੀ ਜਾਂਦਾ raise ਹਾਏ ਸੋਹਣੀਏ ਨੀ

ਵਾਧੀ ਜੰਦਾ ਏ ਤੇਰਾ craze

It’s been so many f**king days

ਰੋਲੀ ਕਯੋਂ ਜਾਵੇ ਮੁੰਡੇ ਨੂ

ਦੁਨੀਆ ਭੁਲਾਵੇ ਮੁੰਡੇ ਨੂ

Baby You

ਰਾਤਾਂ ਨੂ ਜਗਾਵੇ ਮੁੰਡੇ ਨੂ

Baby You

ਤੂੰ ਗੁੱਸੇ ਨਾਲ ਬੁਲਾਵੇ ਮੁੰਡੇ ਨੂ

Baby You

ਹੁਏ ਹੁਏ ਹੁਏ ਹਟਾਵੇ ਮੁੰਡੇ ਨੂੰ

Baby You

ਹੁਏ ਹੁਏ ਹੁਏ ਹਟਾਵੇ ਮੁੰਡੇ ਨੂੰ

Baby You

Baby You

Baby You

Baby Baby Baby You

ਏਕ ਤਾਂ ਤੂ ਪੰਜ ਦਸਦੀ

ਉਤੋਂ ਏਨਾ ਸੋਨਾ ਹਸਦੀ

ਅੱਖਾਂ ਨਾਲ ਗੱਲਾਂ ਕਾਰਦੀ

ਅੱਖਾਂ ਨਾਲ ਗੱਲਾਂ ਕਾਰਦੀ

Goggle ਚ ਵੈਨਸ਼ੀ ਲਗੇ

ਪੰਜਾਬੀ ਜੱਟੀ ਪਾਕੇ

ਦਿਲ ਮੇਰਾ ਪੈਰੀ ਧਰਦੀ

ਦਿਲ ਮੇਰਾ ਪੈਰੀ ਧਰਦੀ

ਇਕ ਵਾਰੀ ਕਾਫੀ ਤੇ ਤਾਂ ਚਲ ਸੋਹਣੀਏ

ਇਕ ਵਾਰੀ ਕਰ ਤਾ ਤੂ ਗਲ ਸੋਹਣੀਏ

ਕੋਲ ਨਾ ਬਿਠਾਵੇਂ ਮੁੰਡੇ ਨੂ

Excuse ਕਯੋਂ ਲਾਵੇ ਮੁੰਡੇ ਨੂ

Baby You

ਰਾਤਾਂ ਨੂ ਜਗਾਵੇ ਮੁੰਡੇ ਨੂ

Baby You

ਤੂੰ ਗੁੱਸੇ ਨਾਲ ਬੁਲਾਵੇ ਮੁੰਡੇ ਨੂ

Baby You

ਹੁਏ ਹੁਏ ਹੁਏ ਹਟਾਵੇ ਮੁੰਡੇ ਨੂੰ

Baby You

ਹੁਏ ਹੁਏ ਹੁਏ ਹਟਾਵੇ ਮੁੰਡੇ ਨੂੰ

Baby You

Baby You

Baby You

Baby Baby Baby You

ਕਦੇ ਨੀ ਦੇਖੀ ਐਸੀ

ਕੁੜੀ ਕੋਯੀ ਤੇਰੇ ਜੈਸੀ

ਦਿਲ ਮੇਰੇ ਵੱਲ ਕਰ ਲ

ਦਿਲ ਮੇਰੇ ਵੱਲ ਕਰ ਲ

Girlfriend ਜੇ ਬਣ’ਨਾ ਨਈ ਤੂ

ਐਦਾਂ ਜੇ ਮੰਨਣਾ ਨਈ ਤੂ

ਵਿਆਹ ਦੀ ਹੀ ਗੱਲ ਕਰ ਲ

ਵਿਆਹ ਦੀ ਗੱਲ ਕਰ ਲ

ਪਾਗਲ ਮੈਂ ਕਰ ਦੇਵਾਂ ਹੁਣ ਸੋਹਣੀਏ

ਬੱਬੂ ਤੋਂ ਗੀਤ ਲੈਜੇ ਸੁਣ ਸੋਹਣੀਏ

ਕਦੇ ਪ੍ਯਾਰ ਨਾਲ ਬੁਲਾਵੇ ਮੁੰਡੇ ਨੂ

ਤੂ ਵੀ ਵਿਚੋਂ ਵਿਚ ਛਾਵੇਈਂ ਮੁੰਡੇ ਨੂ

Baby You

ਰਾਤਾਂ ਨੂ ਜਗਾਵੇ ਮੁੰਡੇ ਨੂ

Baby You

ਤੂੰ ਗੁੱਸੇ ਨਾਲ ਬੁਲਾਵੇ ਮੁੰਡੇ ਨੂ

Baby You

ਹੁਏ ਹੁਏ ਹੁਏ ਹਟਾਵੇ ਮੁੰਡੇ ਨੂੰ

Baby You

ਹੁਏ ਹੁਏ ਹੁਏ

Baby baby baby baby

Baby baby baby baby

Baby baby baby baby

Baby baby baby baby

Baby you

More From Jassi Gill

See alllogo