menu-iconlogo
huatong
huatong
avatar

Feem (feat. DS)

Jazzy B/dshuatong
robb_danahuatong
Lyrics
Recordings
ਅੱਖਾਂ ਤੇਰਿਯਾ ਨੀ ਮਾਰੀ ਜਾਂ ਠੱਗਿਯਾ

ਹਿਰਨੀ ਤੋਂ ਵੱਡੀਆਂ ,

ਰੋਕੀ ਜਾਂ ਗੱਡੀਆਂ

ਘੁੰਡ ਚ ਲੁਕੀਆ ਫ਼ੀਮ ਦਿਯਾ ਡੱਬਿਆ

ਮੁੰਡੇਯਾ ਨੂ ਲਬਿਆ

ਨੀ ਗੱਲਾ ਹੋਣ ਲੱਗਿਆ

ਅੱਖਾਂ ਤੇਰਿਯਾ ਨੀ ਮਾਰੀ ਜਾਂ ਠੱਗਿਯਾ

ਹਿਰਨੀ ਤੋਂ ਵੱਡੀਆਂ ,

ਰੋਕੀ ਜਾਂ ਗੱਡੀਆਂ

ਘੁੰਡ ਚ ਲੁਕੀਆ ਫ਼ੀਮ ਦਿਯਾ ਡੱਬਿਆ

ਮੁੰਡੇਯਾ ਨੂ ਲਬਿਆ

ਨੀ ਗੱਲਾ ਹੋਣ ਲੱਗਿਆ

ਡੁੱਲ ਦਾ ਸ਼ਬਾਬ ਜਿਵੇ ਘੜਡਿਯਾ

ਸੋਹਣੀਏ ਸ਼ਰਾਬਾ ਕੱਡਿਯਾ,

ਅੱਖਾਂ ਤੇਰਿਯਾ ਨੀ ਮਾਰੀ ਜਾਂ ਠੱਗਿਯਾ

ਹਿਰਨੀ ਤੋਂ ਵੱਡੀਆਂ ,

ਰੋਕੀ ਜਾਂ ਗੱਡੀਆਂ

ਘੁੰਡ ਚ ਲੁਕੀਆ ਫ਼ੀਮ ਦਿਯਾ ਡੱਬਿਆ

ਮੁੰਡੇਯਾ ਨੂ ਲਬਿਆ

ਨੀ ਗੱਲਾ ਹੋਣ ਲੱਗਿਆ

ਨਾਗਾ ਤੋ ਨਾ ਘਾਟ ਕਾਲੇ ਵਾਲ ਗੋਰੀਏ,

ਡੰਗ ਕੀਤੇ ਦੇਣ ਨਾ ਸਾਂਭਲ ਗੋਰੀਏ

ਨਾਗਾ ਤੋ ਨਾ ਘਾਟ ਕਾਲੇ ਵਾਲ ਗੋਰੀਏ,

ਡੰਗ ਕੀਤੇ ਦੇਣ ਨਾ ਸਾਂਭਲ ਗੋਰੀਏ

ਖੁੱਲੀਯਾ ਪਤਰਿਯਾਨ ਤੂ ਰਖ ਛੱਡਿਆ

ਨੀ ਦਸ ਕਿਤੋ ਕੱਡਿਆ

ਅੱਖਾਂ ਤੇਰਿਯਾ ਨੀ ਮਾਰੀ ਜਾਂ ਠੱਗਿਯਾ

ਹਿਰਨੀ ਤੋਂ ਵੱਡੀਆਂ ,

ਰੋਕੀ ਜਾਂ ਗੱਡੀਆਂ

ਘੁੰਡ ਚ ਲੁਕੀਆ ਫ਼ੀਮ ਦਿਯਾ ਡੱਬਿਆ

ਮੁੰਡੇਯਾ ਨੂ ਲਬਿਆ

ਨੀ ਗੱਲਾ ਹੋਣ ਲੱਗਿਆ

ਕੋਕਾ ਮਾਰੇ ਲਿਸ਼ਕਾ ਪੰਜੇਬ ਸ਼ਾਂਨਕੇ,

ਜ਼ੇਹਾਰ ਦਿਯਾ ਗੋਲਿਯਾ ਗਾਨੀ ਦੇ ਮਨਕੇ

ਕੋਕਾ ਮਾਰੇ ਲਿਸ਼ਕਾ ਪੰਜੇਬ ਸ਼ਾਂਨਕੇ,

ਜ਼ੇਹਾਰ ਦਿਯਾ ਗੋਲਿਯਾ ਗਾਨੀ ਦੇ ਮਨਕੇ

ਧਰਤੀ ਗੁਲਾਬੀ ਕ੍ਰੀ ਜਾਂ ਅੱਡਿਆ

ਨੀ ਪੜਾ ਗਯਯਾ ਡੱਬਿਆ

ਅੱਖਾਂ ਤੇਰਿਯਾ ਨੀ ਮਾਰੀ ਜਾਂ ਠੱਗਿਯਾ

ਹਿਰਨੀ ਤੋਂ ਵੱਡੀਆਂ ,

ਰੋਕੀ ਜਾਂ ਗੱਡੀਆਂ

ਘੁੰਡ ਚ ਲੁਕੀਆ ਫ਼ੀਮ ਦਿਯਾ ਡੱਬਿਆ

ਮੁੰਡੇਯਾ ਨੂ ਲਬਿਆ

ਨੀ ਗੱਲਾ ਹੋਣ ਲੱਗਿਆ

More From Jazzy B/ds

See alllogo