menu-iconlogo
logo

Aa Gaye Munde U.K. De - Title Track

logo
Lyrics
Ladies and gentleman

On the floor

ਲੋ ਜੀ ਆ ਗਾਏ ਮੁੰਡੇ UK ਦੇ

ਹੋ Nonstop ਫੱਟੇ ਚੱਕੀ ਜਾਂਦੇ

ਧੂੜਾ ਪੱਟੀ ਜਾਂਦੇ ਨ੍ਹੀ ਰੁਕ੍ਦੇ

Fan ਅੰਗਰੇਜ਼ ਹੋਈ ਜਾਂਦੇ ਹੋਏ ਜਾਂਦੇ

ਸੋਹਣੀ ਸੋਹਣੀ look ਤੇ

ਏ ਹੈਗੇ hero ਨਾ

ਅਗੇ zero ਸਟਾਰ hollywood ਦੇ

ਓ mod shod ਹੈਗੇ but ਦੇਸਿਆ ਦੇ ਵਾਂਗ ਰਿਹਿੰਦੇ

ਮੁੰਡੇ UK ਦੇ

ਓ mod shod ਹੈਗੇ but ਦੇਸਿਆ ਦੇ ਵਾਂਗ ਰਿਹਿੰਦੇ

ਮੁੰਡੇ UK ਦੇ

ਓ mod shod ਹੈਗੇ but ਦੇਸਿਆ ਦੇ ਵਾਂਗ ਰਿਹਿੰਦੇ

ਮੁੰਡੇ UK ਦੇ

ਹੋ club ਆ ਸ਼ਬਾ ਦੇ ਵਿਚ ਗਬਰੂ ਆ ਗਏ ਨੇ

ਦੇਸੀ ਗਾਨੇ ਉੱਤੇ ਭੜਥੂ ਪਾ ਗਾਏ ਨੇ

ਬੇਲਿਯੋ ਦੇਸੀ ਗਾਨੇ ਉੱਤੇ ਭੜਥੂ ਪਾ ਗਏ ਨੇ

Floor ਉੱਤੇ ਮਾਰੀ ਜਾਂਦੇ ਅੱਡਿਆ ਤੇ

ਅੱਡੀਏ ਏ ਨਚ ਨਚ ਕੇ

ਲੁੱਟ ਲੈਂਦੇ ਦਿਲ ਕਿਹ ਦੋ ਗੋਰਿਆ ਨੂੰ

ਇਹਨਾਂ ਕੋਲੋ ਰਿਹਣ ਬਚ ਕੇ

ਜਿਥੇ ਖੜ ਜਾਣ ਓਥੇ ਅੜ ਜਾਣ ਜਿੱਦ ਨ੍ਹੀ ਛੱਡ ਦੇ

ਓ mod shod ਹੈਗੇ but ਦੇਸਿਆ ਦੇ ਵਾਂਗ ਰਿਹਿੰਦੇ

ਮੁੰਡੇ UK ਦੇ

ਓ mod shod ਹੈਗੇ but ਦੇਸਿਆ ਦੇ ਵਾਂਗ ਰਿਹਿੰਦੇ

ਮੁੰਡੇ UK ਦੇ

ਓ mod shod ਹੈਗੇ but ਦੇਸਿਆ ਦੇ ਵਾਂਗ ਰਿਹਿੰਦੇ

ਮੁੰਡੇ UK ਦੇ

ਗੱਲਾ ਕਰਦੇ ਏ ਕੋਰਿਆ ਤੇ ਖਰਿਆ

ਹਨ ਉੱਤੇ ਮਰਦੀਆਂ ਇੱਥੇ ਪਰੀਆਂ

ਕਾਰਾ ਰਖਿਯਾ ਨੇ ਇਥੇ ਵੱਡੀਆਂ

ਨਾਲੇ ਘੁਮ ਦੇ ਨੇ ਲੈਕੇ ਏ ਤਾ ਨਡੀਆ

Fill on the speaker ਥੋੜੀ liquor

Fill on the speaker ਥੋੜੀ liquor

ਲਾਈ ਜਾਂਦੇ round ਜੇਬਾਂ ਚ pound ਨੀ ਮੁਕਦੇ

ਓ ਮੋਡ ਸ਼ਾਡ ਹੈਗੇ ਬੂਤ ਦੇਸਿਯਾ ਦੇ ਵਾਂਗ ਰਿਹਿੰਦੇ

ਮੁੰਡੇ UK ਦੇ

ਓ mod shod ਹੈਗੇ but ਦੇਸਿਆ ਦੇ ਵਾਂਗ ਰਿਹਿੰਦੇ

ਮੁੰਡੇ UK ਦੇ

ਓ mod shod ਹੈਗੇ but ਦੇਸਿਆ ਦੇ ਵਾਂਗ ਰਿਹਿੰਦੇ

ਮੁੰਡੇ UK ਦੇ