menu-iconlogo
logo

Biba Sada Dil (Club Mix)

logo
Lyrics
ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ

ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ

ਤੇ ਬੀਬਾ ਸਾਡਾ ਦਿਲ ਮੋੜ ਦੇ

ਦੁਖ ਪਿਛਲਾ ਹੀ ਜੋਗੀ ਸਾਨੂ ਦੇਣਾ

ਤੇ ਬੀਬਾ ਸਾਡਾ ਦਿਲ ਮੋੜ ਦੇ

ਦੁਖ ਪਿਛਲਾ ਹੀ ਜੋਗੀ ਸਾਨੂ ਦੇਣਾ

ਤੇ ਬੀਬਾ ਸਾਡਾ ਦਿਲ ਸਾਡਾ ਦਿਲ ਮੋੜ ਦੇ

ਤੇ ਬੀਬਾ ਸਾਡਾ

ਕਰ ਬੈਠੀ ਸੱਜਣਾ ਭਰੋਸਾ ਤੇਰੇ ਪ੍ਯਾਰ ਤੇ

ਕਰ ਬੈਠੀ ਸੱਜਣਾ ਭਰੋਸਾ ਤੇਰੇ ਪ੍ਯਾਰ ਤੇ

ਰੋਣ ਬੈਠੀ ਦਿਲ ਵੇ ਰੋਣ ਬੈਠੀ ਦਿਲ ਵੇ ਮੈਂ ਤੇਰੇ ਐਤਬਾਰ ਤੇ

ਅੱਸਾ ਨਿਤ ਦਾ ਵਿਛੋੜਾ ਨਇਓ ਸਿਹਣਾ ਤੇ ਬੀਬਾ ਸਾਡਾ ਦਿਲ ਮੋੜ ਦੇ

ਅੱਸਾ ਨਿਤ ਦਾ ਵਿਛੋੜਾ ਨਇਓ ਸਿਹਣਾ ਤੇ ਬੀਬਾ ਸਾਡਾ ਦਿਲ ਮੋੜ ਦੇ

ਹੋ ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਦੇ ਸਾਡਾ ਦਿਲ ਮੋੜ ਦੇ

ਸਾਡਾ ਦਿਲ ਮੋੜ ਦੇ

ਤੇ ਬੀਬਾ ਸਾਡਾ

ਜੇ ਤੂ ਅੱਖੀਆਂ ਦੇ ਸਾਮਣੇ ਨਈ ਰਿਹਨਾ