menu-iconlogo
logo

Wakhra (Trap)

logo
Lyrics
ਕਿ ਏ Gucci Armani ਪਿਛੇ ਰੋਲ੍ਦੀ ਜਵਾਨੀ

Check ਕਰਦੀ brand ਆ ਵਾਲੇ tag ਨੀ

ਆਜਾ ਦਸਾ ਤੈਨੂ ਸੋਨਿਏ ਨੀ fashion ਕਿ ਹੁੰਦਾ

ਤੇਰੇ ਯਾਰ ਦਾ ਤਾ ਵਖਰਾ swag ਨੀ

ਓ ਕਾਲਾ ਕੁੜਤਾ ਪਜਾਮਾ 350 Yamaha

ਸਰਦਾਰੀ ਵਾਲਾ ਚੁਕਿਆ flag ਨੀ

ਓ ਜੁੱਤੀ ਯਾਰਾਂ ਦੀ ਏ ਕੈਮ

ਸਾਰੇ ਕੱਡ ਦਈਏ ਵਹਿਮ

ਪੰਗਾ ਲੇਂਦਾ ਨਾ ਹਾਏ ਉਂਜ ਮੈਂ ਨਜਾਇਜ਼ ਨੀ

ਕਿ ਏ Gucci Armani ਪਿਛੇ ਰੋਲ੍ਦੀ ਜਵਾਨੀ

Check ਕਰਦੀ brand ਆ ਵਾਲੇ tag ਨੀ

ਆਜਾ ਦੱਸਾ ਤੈਨੂ ਸੋਨਿਏ ਨੀ fashion ਕਿ ਹੁੰਦਾ

ਤੇਰੇ ਯਾਰ ਦਾ ਤਾ ਵਖਰਾ swag ਨੀ

ਓ ਕਾਲਾ ਕੁੜਤਾ ਪਜਾਮਾ 350 Yamaha

ਸਰਦਾਰੀ ਵਾਲਾ ਚੁਕਿਆ flag ਨੀ

ਓ ਜੁੱਤੀ ਯਾਰਾਂ ਦੀ ਏ ਕੈਮ

ਸਾਰੇ ਕੱਡੇ ਦਈਏ ਵਹਿਮ

ਪੰਗਾ ਲੇਂਦਾ ਨਾ ਹਾਏ ਉਂਜ ਮੈਂ ਨਜਾਇਜ਼ ਨੀ

ਉਹ ਵਖਰਾ swag ਨੀ

ਉਹ ਵਖਰਾ swag ਨੀ

ਉਹ ਵਖਰਾ swag ਨੀ

ਉਹ ਵਖਰਾ swag ਨੀ

ਉਹ ਵਖਰਾ swag ਨੀ

ਉਹ ਵਖਰਾ swag ਨੀ

ਤੂ ਤਾਂ ਜਾਣਦੀ ਰ੍ਕਾਨੇ

ਸਾਡੇ ਪੱਕੇ ਨੇ ਯਰਾਨੇ

ਜਿਥੇ ਵੀ ਮੈਂ ਲਾਈਆਂ ਨੀ ਮੈਂ ਯਾਰੀਆਂ

ਗਲ ਦਿਲ ਦੀ ਨਾ ਕਹੀਏ

ਤਾਹਿਯੋ ਦੂਰ ਦੂਰ ਰਹੀਏ

ਠੱਗ ਹੁੰਦੀਯਾ ਨੇ ਸੂਰਤਾਂ ਪਿਆਰਿਆਂ

ਬਣਦੀ ਆ ਘੈਂਟ ਜੱਟੀ

ਤੂ ਵੀ fashion ਆ ਨੇ ਪੱਟੀ

ਚਕ ਫਿਰੇ ਆਲਟੋ ਦਾ bag ਨੀ

ਆਜਾ ਦਸਾ ਤੈਨੂੰ ਸੋਨਿਏ ਨੀ fashion ਕੀ ਹੁੰਦਾ

ਤੇਰੇ ਯਾਰ ਦਾ ਤਾ ਵਖਰਾ swag ਨੀ

ਓ ਸਾਡੀ ਇਕੋ ਗਲ ਮਾੜੀ ਜਿਥੇ ਅੜ ਜੇ ਗ੍ਰਾਰੀ

ਜਿੰਦ ਵੇਚ ਕੇ ਵੀ ਬੋਲ ਨੂ ਪੁਗਾਯੀ ਦਾ

ਓ ਬਾਬਾ ਜਿਥੇ ਵੀ ਓ ਰਖੇ

ਖੁਸ਼ ਰਹੀਏ ਖਿੜੇ ਮਥੇ

ਕਿੱਸੇ ਦਾ ਵੀ ਹਕ ਨਹੀਓ ਖਾਈ ਦਾ

ਨਵੀ ਫਿਰੋਜ਼ਪੁਰ ਵਾਲਾ

ਉਂਝ ਬੋਲਦਾ ਨਾ ਬਾਹਲਾ

ਗਲ ਕਰਦਾ ਏ ਹੁੰਦੀ ਜੋ ਵੀ ਜਾਇਜ਼ ਨੀ

ਆਜਾ ਦੱਸਾ ਤੈਨੂੰ ਸੋਨਿਏ ਨੀ fashion ਕਿ ਹੁੰਦਾ

ਤੇਰੇ ਯਾਰ ਦਾ ਤਾ ਵਖਰਾ swag ਨੀ

ਓ ਵਖਰਾ swag ਨੀ ਓ ਵਖਰਾ swag ਨੀ

ਓ ਵਖਰਾ swag ਨੀ ਓ ਵਖਰਾ swag ਨੀ

Wakhra (Trap) by Navv Inder - Lyrics & Covers