ਦੂਰ ਦੂਰ ਕ੍ਯੂਂ ਏ ਸੱਜਣਾ ਜ਼ਰਾ ਕੋਲ ਤੇ ਆ
ਸਾਹਾਂ ਵਿਚ ਸਾਹ ਪਾਕੇ ਆਜਾ ਮੁਜ਼ਮੇ ਸਮਾ
ਹੋ ਜਿੰਦ ਮਾਹੀ ਆਜਾ ਵੇ ਹੋ ਸੀਨੇ ਲਾ ਜਾ ਵੇ
ਹੋ ਦਿਲ ਵਿਚ ਅੱਗ ਜੋ ਤੂ ਲਾਯੀ
ਉਸਨੂ ਬੁਝਾ ਜਾ ਵੇ ਹੋ ਜਿੰਦ ਮਾਹੀ ਆਜਾ ਵੇ
ਹੋ ਸੀਨੇ ਲਾ ਜਾ ਵੇ
ਹੋ ਦਿਲ ਵਿਚ ਅੱਗ ਜੋ ਤੂ ਲਾਯੀ
ਉਸਨੂ ਬੁਝਾ ਜਾ ਵੇ ਉਸਨੂ ਬੁਝਾ ਜਾ ਵੇ
ਉਸਨੂ ਬੁਝਾ ਜਾ ਵੇ ਉਸਨੂ ਬੁਝਾ ਜਾ ਵੇ