menu-iconlogo
logo

Waareya - Duet Version

logo
Lyrics
ਦਿਨ-ਰਾਤ ਅੱਖੀਆਂ ਨੂੰ ਬਸ ਤੂੰ ਹੀ ਦਿਸਦਾ ਐ

ਤੂੰ ਨਾ ਦਿਖੇ ਤੋ ਜੀਅ ਨਹੀਂ ਲਗਦਾ ਮੇਰਾ

ਦਿਲ ਦੀ ਜਗ੍ਹਾ ਤੂੰ ਹੀ ਪਲ-ਪਲ ਧੜਕਤਾ ਹੈ

ਭੁੱਲ ਕੇ ਵੀ ਯਾਰਾ ਤੂੰ ਨਹੀਂ ਹੋਣਾ ਜੁਦਾ

हक़दार तेरा हूँ, हर बार तेरा हूँ

अब लूँ जनम चाहे मैं १०० दफ़ा

ਦੁਨੀਆ ਸਾਰੀ ਛੱਡ ਕੇ ਚੱਲਿਆ

ਤੇਰੀਆਂ ਰਾਹਵਾਂ, ਤੇਰੀ ਗਲੀਆਂ

ਤੇਰੇ ਸਦਕੇ ਸੱਭ ਮੈਂ ਵਾਰਿਆ

ਜਿਸ ਦਿਨ ਸੇ ਤੂੰ ਸਾਨੂੰ ਮਿਲਿਆ

ਮੈਂ ਤੇਰੇ ਪਿੱਛੇ-ਪਿੱਛੇ ਤੁਰਿਆ

ਤੇਰੇ ਸਦਕੇ ਸੱਭ ਮੈਂ ਵਾਰਿਆ

मुझ से हज़ारों हैं, तुझ सा नहीं कोई

ਮੈਂ ਹੂੰ ਸਿਤਾਰਾ, ਤੂੰ ਚੰਨ ਐ ਮੇਰਾ

ਮੈਨੂੰ ਖੁਦਾ ਤੇਰੀ ਅੱਖਾਂ 'ਚ ਦਿਸਦਾ ਐ

ਕਿਵੇਂ ਕਰਾਂ ਤੇਰਾ ਮੈਂ ਸ਼ੁਕਰੀਆ?

ਜਿਸ ਦੀ ਨਹੀਂ ਰਾਤਾਂ, ਹੈ ਉਹ ਸਵੇਰਾ ਤੂੰ

ਬਦਲੇ ਕਦੇ ਵੀ ਨਾ ਮੌਸਮ ਤੇਰਾ

ਖੁਸ਼ੀਆਂ ਤੇਰੀ, ਮੈਂ ਗ਼ਮ ਰੱਖਿਆ

ਮਰ ਜਾਣਾ ਮੈਂ ਜੇ ਤੂੰ ਰੁੱਸਿਆ

ਤੇਰੇ ਸਦਕੇ ਸੱਭ ਮੈਂ ਵਾਰਿਆ

ਰਿਸ਼ਤੇ ਸਾਰੇ ਨਾਤੇ ਛੱਡਿਆ

ਸੱਭ ਹੈਂ ਲਾਰੇ, ਤੂੰ ਹੀ ਸੱਚ ਆ

ਤੇਰੇ ਸਦਕੇ ਸੱਭ ਮੈਂ ਵਾਰਿਆ

ਗੱਲਾਂ ਤੇਰੀ ਮੈਨੂੰ ਲਗਦੀ ਦੁਆ ਸਾਰੀ

ਸਜਦਾ ਤੇਰਾ ਹਰ ਦਮ ਕਰਤੀ ਰਵਾਂ

तुझ पे लुटा दूँ मैं ये ज़िंदगी बाक़ी

ਬਸ ਨਾਲ ਤੇਰੇ ਮੈਂ ਹੱਸਦੀ ਰਵਾਂ

तू इश्क़ मेरा है, मैं प्यार तेरा हूँ

ता-ज़िंदगी तू रहेगा जुड़ा

तुझ में अब से मेरी दुनियाँ

बिन तेरे लमहा भी सदियाँ

ਤੇਰੇ ਸਦਕੇ ਸੱਭ ਮੈਂ ਵਾਰਿਆ

ਜਿਸ ਦਿਨ ਸੇ ਤੂੰ ਸਾਨੂੰ ਮਿਲਿਆ

ਮੈਂ ਤੇਰੇ ਪਿੱਛੇ-ਪਿੱਛੇ ਤੁਰਿਆ

ਤੇਰੇ ਸਦਕੇ ਸੱਭ ਮੈਂ ਵਾਰਿਆ