menu-iconlogo
logo

Jeende Rahe

logo
Lyrics
ਜੀਂਦੇ ਰਹੇ ਤਾ ਮਿਲਾਂਗੇ ਲਾਖ ਵਾਰੀ

ਮਰ ਗਏ ਤਾ ਦਿਲੋਂ ਭੁਲਾਵੀ ਨਾ

ਜੀਂਦੇ ਰਹੇ ਤਾ ਮਿਲਾਂਗੇ ਲਾਖ ਵਾਰੀ

ਮਰ ਗਏ ਤਾ ਦਿਲੋਂ ਭੁਲਾਵੀ ਨਾ

ਜੇ ਰੱਬ ਦੂਰ ਤੇਰੇ ਤੋਂ ਮੈਨੂ ਲੈ ਗਯਾ

ਨੀ ਮੈਥੋਂ ਆਯਾ ਨਹੀ ਓ ਜਾਣਾ ਬੁਲਾਵੀ ਨਾ

ਜੀਂਦੇ ਰਹੇ ਤਾ ਮਿਲਾਂਗੇ ਲਾਖ ਵਾਰੀ

ਮਰ ਗਏ ਤਾ ਦਿਲੋਂ ਭੁਲਾਵੀ ਨਾ

ਮੈਨੂ ਐਨਾ ਵੀ ਨਾ ਯਾਦ ਕਰੀ

ਕੇ ਤੇਰੀ ਅੱਖ ਦਾ ਅਥਰੂ ਬਣ ਆਵਾ

ਮੈਂ ਤਾ ਤਰਾ ਬਣ ਗਯਾ ਹੋਵਾਂਗਾ

ਨੀ ਤੈਨੂੰ ਦੁਖੀ ਵੇਖ ਨਾ ਟੁੱਟ ਜਾਵਾ

ਨੀ ਤੇਰੇ ਅਥਰੂ ਮਿਹਿੰਗੇ ਮੋਤੀ ਨੇ

ਮੇਰੇ ਲਈ ਕਦੇ ਵਹਾਵੀ ਨਾ

ਜੀਂਦੇ ਰਹੇ ਤਾ ਮਿਲਾਂਗੇ ਲਾਖ ਵਾਰੀ

ਮਰ ਗਏ ਤਾ ਦਿਲੋਂ ਭੁਲਾਵੀ ਨਾ

ਕਦੋਂ ਖੁਰਦੇ ਹੋਏ ਕਿਨਾਰਿਆਂ ਦਾ

ਪੁੱਛਿਆ ਐ ਦਰ੍ਦ ਦਰਿਆਵਾਂ ਨੇ

ਰੁਖ ਸਹਿਣ ਤਪਦੀਆਂ ਧੁੱਪਾਂ ਨੂ

ਤੇ ਫੇਰ ਬੰਨਦਿਆਂ ਛਾਵਾਂ ਨੇ

ਮੈਂ ਬਣ ਕੇ ਰਹੁ ਕਿਨਾਰਾ

ਤੂ ਵਗਦਾ ਦਰਿਆ ਬਣ ਜਾਵੀ ਨਾ

ਜੀਂਦੇ ਰਹੇ ਤਾ ਮਿਲਾਂਗੇ ਲਾਖ ਵਾਰੀ

ਮਰ ਗਏ ਤਾ ਦਿਲੋਂ ਭੁਲਾਵੀ ਨਾ

ਮੇਰੀ ਜਿੰਨੀ ਗੁਜ਼ਰੀ ਨਾਲ ਤੇਰੇ

ਮੈਨੂ ਐਨੀ ਉਮਰ ਬਥੇਰੀ ਐ

ਬਾਕੀ ਰਿਹੰਦੀ ਤੇਰੇ ਨਾਮ ਕਰੇ

ਫੇਰ "ਪ੍ਰੀਤ" ਮਿੱਟੀ ਦੀ ਢੇਰੀ ਐ

ਮੇਰੀ ਰਾਖ ਨੂ ਹੱਥ ਵਿਚ ਲੈ ਕੇ ਤੂ

ਕਦੇ ਝੂਠੀ ਕਸਮ ਵੀ ਖਾਵੀ ਨਾ

ਜੀਂਦੇ ਰਹੇ ਤਾ ਮਿਲਾਂਗੇ ਲਾਖ ਵਾਰੀ

ਮਰ ਗਏ ਤਾ ਦਿਲੋਂ ਭੁਲਾਵੀ ਨਾ

ਜੇ ਰੱਬ ਦੂਰ ਤੇਰੇ ਤੋਂ ਮੈਨੂ ਲੈ ਗਯਾ

ਨੀ ਮੈਥੋਂ ਆਯਾ ਨਹੀ ਓ ਜਾਣਾ ਬੁਲਾਵੀ ਨਾ

ਜੀਂਦੇ ਰਹੇ ਤਾ ਮਿਲਾਂਗੇ ਲਾਖ ਵਾਰੀ

ਮਰ ਗਏ ਤਾ ਦਿਲੋਂ ਭੁਲਾਵੀ ਨਾ

Jeende Rahe by Preet Harpal - Lyrics & Covers