menu-iconlogo
logo

Khayaal Rakhya Kar

logo
Lyrics
Time 'ਤੇ ਰੋਟੀ ਖਾ, time 'ਤੇ ਸੌਂ ਜਾ

Time 'ਤੇ ਗੱਲ ਕਰ, time 'ਤੇ ਮਿਲਣ ਆ

Time 'ਤੇ ਰੋਟੀ ਖਾ, time 'ਤੇ ਸੌਂ ਜਾ

Time 'ਤੇ ਗੱਲ ਕਰ, time 'ਤੇ ਮਿਲਣ ਆ

ਜੇ ਰਾਤ ਨੂੰ ਜਾਨੈ ਬਾਹਰ ਤਾਂ ਮੁੰਡੇ ਨਾਲ਼ ਰੱਖਿਆ ਕਰ

ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ

ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ

(ਤੂੰ ਆਪਣਾ ਖਿਆਲ ਰੱਖਿਆ ਕਰ)

ਕਦੇ-ਕਦੇ ਰੋਟੀ ਆ ਕੇ ਘਰੇ ਵੀ ਤਾਂ ਖਾਇਆ ਕਰ

ਵੈਸੇ ਜਿੰਨਾਂ ਦਿਲ ਕਰੇ ਪੈਸੇ ਤੂੰ ਉਡਾਇਆ ਕਰ

ਕਦੇ-ਕਦੇ ਰੋਟੀ ਆ ਕੇ ਘਰੇ ਵੀ ਤਾਂ ਖਾਇਆ ਕਰ

ਵੈਸੇ ਜਿੰਨਾਂ ਦਿਲ ਕਰੇ ਪੈਸੇ ਤੂੰ ਉਡਾਇਆ ਕਰ

ਕਦੇ-ਕਦੇ Coke ਨਾਲ਼ ਸਾਰ ਲਿਆ ਕਰ ਵੇ

ਰੋਜ਼-ਰੋਜ਼ ਠੀਕ ਨਹੀਂ, peg ਘੱਟ ਲਾਇਆ ਕਰ

(ਰੋਜ਼-ਰੋਜ਼ ਠੀਕ ਨਹੀਂ, peg ਘੱਟ ਲਾਇਆ ਕਰ)

ਛੋਟੇ ਹੀ ਚੰਗੇ ਲਗਦੇ, ਛੋਟੇ ਵਾਲ਼ ਰੱਖਿਆ ਕਰ

ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ

ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ

(ਤੂੰ ਆਪਣਾ ਖਿਆਲ ਰੱਖਿਆ ਕਰ)

ਚੱਕਰ ਨਹੀਂ ਕੋਈ, ਜਿੰਨਾ ਮਰਜ਼ੀ ਤੂੰ ਜੱਚ ਵੇ

ਦੁਨੀਆ ਹੈ ਸੜਦੀ, ਤੂੰ ਨਜ਼ਰਾਂ ਤੋਂ ਬੱਚ ਵੇ

ਚੱਕਰ ਨਹੀਂ ਕੋਈ, ਜਿੰਨਾ ਮਰਜ਼ੀ ਤੂੰ ਜੱਚ ਵੇ

ਦੁਨੀਆ ਹੈ ਸੜਦੀ, ਤੂੰ ਨਜ਼ਰਾਂ ਤੋਂ ਬੱਚ ਵੇ

Babbu, ਮੇਰੀ ਗੱਲ ਸੁਣ, ਕੁੜੀਆਂ ਤੋਂ ਦੂਰ ਰਹੀਂ

ਹੱਥ ਤੋੜ ਦਊਂ ਜੇ ਕੋਈ ਤੈਨੂੰ ਕਰੂ touch ਵੇ

(ਹੱਥ ਤੋੜ ਦਊਂ ਜੇ ਕੋਈ ਤੈਨੂੰ ਕਰੂ touch ਵੇ)

ਤੂੰ ਚੀਜ਼ ਪਿਆਰੀ ਐ, ਇਹਨੂੰ ਸੰਭਾਲ਼ ਰੱਖਿਆ ਕਹ

ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ

ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ

ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ

ਰੱਬ ਨੂੰ ਛੱਡੀਂ ਨਾ, ਦੇਖੀਂ ਬਹੁਤ ਅੱਗੇ ਜਾਏਂਗਾ

ਮੈਂ ਦੇਖਿਆ ਕਰਾਂਗੀ ਜਦੋਂ TV ਉੱਤੇ ਆਏਂਗਾ

(ਮੈਂ ਦੇਖਿਆ ਕਰਾਂਗੀ ਜਦੋਂ TV ਉੱਤੇ ਆਏਂਗਾ)

(ਮੈਂ ਦੇਖਿਆ ਕਰਾਂਗੀ ਜਦੋਂ TV ਉੱਤੇ ਆਏਂਗਾ)

Khayaal Rakhya Kar by Preetinder/Rajat Nagpal - Lyrics & Covers