menu-iconlogo
huatong
huatong
r-naitsejal-purimxrci-navigation-cover-image

Navigation

R Nait/Sejal Puri/MXRCIhuatong
mrsportsfreakhuatong
Lyrics
Recordings
Its MXRCI

ਤੈਨੂੰ ਜਿਵੇਂ ਜਿਵੇਂ ਮਿਹਨਤਾਂ ਦਾ

ਆਊਗਾ ਪਸੀਨਾ

ਓਹਦਾ ਹੀ ਓਹਦਾ ਬਣਦਾ ਤੂੰ

ਜਾਏਗਾ ਨਗੀਨਾ

ਹੋ ਕਿਸੇ ਨੂੰ ਤਾਂ ਸਾਲ ਲੱਗੇ ਕਿਸੇ ਨੂੰ ਮਹੀਨਾ

ਸਾਲਾ ਕਦੇ ਨਾ ਕਦਲੇ ਤਾਂ ਪੰਗੇ ਪਹਾੜੁ ਅੰਟੇੰਨਾ

ਹੋ ਬਣਾ ਥੱਲੋਂ ਪਾਣੀ ਦੂਜਾ ਸਮਾਂ ਪੁੱਤਰਾ

ਲੰਘ ਗਏ ਜੇ ਮੁੜ ਕੇ ਨੀ ਲਭਦੇ ਹੁੰਦੇ

ਹੋ ਨੀਵੀ ਪਾਕੇ ਖਿੱਚੀ ਚੱਲ ਕੰਮ ਝੋਟਿਆਂ

ਨਵੀਗਾਸ਼ਨ ਨੀ ਮੰਜ਼ਿਲਣ ਨੂੰ ਲੱਗਦੇ ਹੁੰਦੇ

ਹੋ ਨੀਵੀ ਪਾਕੇ ਖਿੱਚੀ ਚੱਲ ਕੰਮ ਝੋਟਿਆਂ

ਨਵੀਗਾਸ਼ਨ ਨੀ ਮੰਜ਼ਿਲਣ ਨੂੰ ਲੱਗਦੇ ਹੁੰਦੇ

ਹੋ ਅੱਜ ਤੇਰੀ ਵੇਖ ਕੇ ਗ਼ਰੀਬੀ ਪੁੱਤਰਾ

ਨਖਰੇ ਜਿਹੇ ਕਰਦੀ ਤਾਂ ਹੋਊਗੀ ਹਸੀਨਾ

ਹੋ ਬੱਧ ਕੇ ਗ਼ਰੀਬੀ ਦੇ ਜਬਦੇ ਪਾੜ ਦੇ

ਤੇਰੇ ਘਰ ਦਾ dress ਅੱਪੇ ਪੁੱਛਹੁ ਕੈਟਰੀਨਾ

ਨਾਲੇ ਰਬ ਦਿਆਂ ਰੰਗਾਂ ਦਾ ਪਤਾ ਨੀ ਲੱਗਦਾ

ਕਦੋਂ ਬਣ ਜਾਵੇ ਪਿੱਕਾ ਪੁੱਤ ਤੇਰਾ ਪਾਲਤੀ ਨਾ

ਹੋ ਵੇਖ ਲਈ ਵਿਰੋਧੀਆਨ ਦੀ ਚੀਕ ਵੱਜਦੀ

ਨਾਲੇ ਦੁਨੀਆਂ ਦਬਾਉਣ ਵਾਲੇ ਡੱਬਦੇ ਨੀ ਹੁੰਦੇ

ਹੋ ਨੀਵੀ ਪਾਕੇ ਖਿੱਚੀ ਚੱਲ ਕੰਮ ਛੋਟਿਆ

Navigation ਨੀ ਮੰਜ਼ਿਲਣ nu ਲੱਗਦੇ ਹੁੰਦੇ

ਹੋ ਨੀਵੀ ਪਾਕੇ ਖਿੱਚੀ ਚੱਲ ਕੰਮ ਛੋਟਿਆ

Navigation ਨੀ ਮੰਜ਼ਿਲਣ ਨੂੰ ਲੱਗਦੇ ਹੁੰਦੇ

ਹੋ ਅੱਜ ਜੋ ਵੀ ਹੱਸ ਦੀਆਂ ਤਾ ਲੀ ਮਾਰ ਕੇ

ਕਲ ਵੇਖ ਲਈ ਕਤੀੜਣ ਤੂੰ ਸਲਾਹਾਂ ਲੈਂਦੀਆਂ

ਹੋ ਫੇਰ ਕੀ ਹੋਇਆ ਜੇ ਅੱਜ ਹੱਥ ਨਹੀਓ ਪੈਂਦਾ

ਕਦੇ ਉਹਵੀ ਆਉ time ਵੇਖੀ ਬਾਹਾਂ ਪੈਂਦੀਆਂ

ਹੋ ਮਾਰਨੇ ਨੀ ਧੋਯੀ ਕਿਸੇ ਬੰਦੇ ਬੰਦੇ ਦੀ

ਬੱਸ ਸਚੇ ਬਾਦਸ਼ਾਹ ਨਾਲ sign ਹੋਣ ’ਗੇ

ਜਿਹੜੀ ਕਹਿੰਦੀ ਸੀ ਕੇ ਲੀਡਆਂ ਨੀ ਸੈਂਸੇ ਨਹੀਓ ਤੈਨੂੰ

ਪੁੱਤ ਓਹਦੇ ਵੀ ਜਵਾਕ ਤੇਰੇ ਫੈਨ ਹੋਣ ’ਗੇ

ਜਿਹੜੇ ਕਹਿੰਦੇ ਸੀ ਕਰਾਵਾਂਗੇ ਬੋਹੇਮੀਆਂ ਨਾਲ ਗਾਣਾ

ਪੁੱਤ ਮੁੜਕੇ star ਕਿਥੋਂ ਲਭਦੇ ਹੁੰਦੇ

ਹੋ ਨੀਵੀ ਪਾਕੇ ਖਿੱਚੀ ਚੱਲ ਕੰਮ ਛੋਟਿਆ

Navigation ਨੀ ਮੰਜ਼ਿਲਣ ਨੂੰ ਲੱਗਦੇ ਹੁੰਦੇ

ਹੋ ਨੀਵੀ ਪਾਕੇ ਖਿੱਚੀ ਚੱਲ ਕੰਮ ਛੋਟਿਆ

Navigation ਨੀ ਮੰਜ਼ਿਲਣ ਨੂੰ ਲੱਗਦੇ ਹੁੰਦੇ

ਐਥੇ ਦੁਨੀਆਂ ਦਾ ਚੋਬਬਰਾਂ stand ਕੋਇ ਨਾ

ਨਾਲੇ ਪਰਖ ਨੀ ਇਹਨੂੰ ਕੋਇ ਚੰਗੇ ਮਾਹਦੇ ਦੀ

ਜੇ ਤੂੰ ਕਾਮ ਜਾਮ ਕੇ ਨਾ ਪੈਰ ਛੱਡ ਗਿਆ

Fail ਹੋ ਗਿਆ ਤਾਂ ਕਹਿਣ ’ਗੇ ਲੱਛਣ ਮਾਹਦੇ ਸੀ

ਹੋ ਜਿਹੜਾ ਕਦੇ ਜ਼ਿੰਦਗੀ ਚ ਮਾਹਦਾ ਵੀ ਨੀ ਕਿੱਤਾ

ਜਦੋਂ ਉਹਵੀ ਕਿੱਤੇ ਲੋਕਾਂ ਕੋਲੇ ਮਾੜਾ ਕਹਿੰਦੇ ਆ

ਓਹਨੂੰ ਕਹਿੰਦੇ ਅੰਗਰੇਜ਼ੀ ਚ jealous ਪੁੱਤਰਾ

ਉਦਾਨ ਚੋਬਬਰਾਂ ਪੰਜਾਬੀ ਵਿਚ ਸਾਡਾ ਕਹਿੰਦੇ ਆ

ਜਿਹੜੇ ਰੱਬ ਦੀਆਂ ਕਿੱਤੀਆਂ ਨੂੰ ਬਾਹਲਾ ਮੰਨਦੇ

ਨਾਈਟ ਨਸਲਾਂ ਚ ਬੰਦੇ ਓਹੋ ਰੱਬ ਦੇ ਹੁੰਦੇ

ਹੋ ਨੀਵੀ ਪਾਕੇ ਖਿੱਚੀ ਚਲ ਕੰਮ ਛੋਟਿਆ

Navigation ਨੀ ਮੰਜ਼ਿਲਣ ਨੂੰ ਲੱਗਦੇ ਹੁੰਦੇ

ਹੋ ਨੀਵੀ ਪਾਕੇ ਖਿੱਚੀ ਚਲ ਕੰਮ ਛੋਟਿਆ

Navigation ਨੀ ਮੰਜ਼ਿਲਣ ਨੂੰ ਲੱਗਦੇ ਹੁੰਦੇ

More From R Nait/Sejal Puri/MXRCI

See alllogo