ਦਿਲ ਲੈ ਗਿਆ ਨੀ ਕੋਈ.. ਦਿਲ ਲੈ ਗਿਆ..
ਦਿਲ ਲੈ ਗਿਆ ਨੀ ਕੋਈ.. ਦਿਲ ਲੈ ਗਿਆ
ਸੋਹਣਾਂ, ਸਾਵਲ ਬਲੋਚ ਡਾਚੀ ਵਾਲਾ
ਰੁਮਾਲ ਨੀਂ ਨਿਸ਼ਾਨੀ ਦੇ ਗਿਆ
ਸਾਵਲ ਬਲੋਚ ਡਾਚੀ ਵਾਲਾ
ਰੁਮਾਲ ਨੀਂ ਨਿਸ਼ਾਨੀ ਦੇ ਗਿਆ
ਦਿਲ ਲੈ ਗਿਆ ਨੀ ਕੋਈ.. ਦਿਲ ਲੈ ਗਿਆ..
ਦਿਲ ਲੈ ਗਿਆ ਨੀ ਕੋਈ.. ਦਿਲ ਲੈ ਗਿਆ
ਸੋਹਣਾਂ.. (ਸਾਵਲ ਬਲੋਚ ਡਾਚੀ ਵਾਲਾ ਰੁਮਾਲ ਨੀਂ ਨਿਸ਼ਾਨੀ ਦੇ ਗਿਆ )
(ਸੋਹਣਾਂ ਸਾਵਲ ਬਲੋਚ ਡਾਚੀ ਵਾਲਾ ਰੁਮਾਲ ਨੀਂ ਨਿਸ਼ਾਨੀ ਦੇ ਗਿਆ )
singer ==> Ranjana
ਬਣ ਕੇ ਬੱਦਲੀ ਮੈਂ, ਉੱਡ ਉੱਡ ਜਾਵਾਂ..
ਬਣ ਕੇ ਬੱਦਲੀ ਮੈਂ, ਉੱਡ ਉੱਡ ਜਾਵਾਂ..
ਬਰਸਾਂ ਮੈਂ ਜਾ ਕੇ ਸੱਜਣਾਂ ਦੇ ਦੇਸ਼..
ਬਰਸਾਂ ਮੈਂ ਜਾ ਕੇ ਸੱਜਣਾਂ ਦੇ ਦੇਸ਼..
ਸੋਹਣਾਂ.. (ਸਾਵਲ ਬਲੋਚ ਡਾਚੀ ਵਾਲਾ ਰੁਮਾਲ ਨੀਂ ਨਿਸ਼ਾਨੀ ਦੇ ਗਿਆ )
(ਸੋਹਣਾਂ ਸਾਵਲ ਬਲੋਚ ਡਾਚੀ ਵਾਲਾ ਰੁਮਾਲ ਨੀਂ ਨਿਸ਼ਾਨੀ ਦੇ ਗਿਆ )
π..π..π..π..π..π..π
ਚੰਨ ਤਾਰਿਆਂ ਨੇ ਰਲ਼, ਝੂੰਮਰ ਪਾਇਆ..
ਚੰਨ ਤਾਰਿਆਂ ਨੇ ਰਲ਼, ਝੂੰਮਰ ਪਾਇਆ..
ਵਸਲਾਂ ਦੀ ਹੋਈ.. ਸੂਹੀ ਸੱਜਰੀ ਸਵੇਰ..
ਵਸਲਾਂ ਦੀ ਹੋਈ.. ਸੂਹੀ ਸੱਜਰੀ ਸਵੇਰ
ਸੋਹਣਾਂ.. (ਸਾਵਲ ਬਲੋਚ ਡਾਚੀ ਵਾਲਾ ਰੁਮਾਲ ਨੀਂ ਨਿਸ਼ਾਨੀ ਦੇ ਗਿਆ )
(ਸੋਹਣਾਂ ਸਾਵਲ ਬਲੋਚ ਡਾਚੀ ਵਾਲਾ ਰੁਮਾਲ ਨੀਂ ਨਿਸ਼ਾਨੀ ਦੇ ਗਿਆ )
*created by ==> Jaspal_Gill
ਪਿਆਰ ਨਿਭਾਵੀਂ ਰੱਬਾ, ਉਮਰਾਂ ਤੀਕਰ..
ਪਿਆਰ ਨਿਭਾਵੀਂ ਰੱਬਾ, ਉਮਰਾਂ ਤੀਕਰ..
ਤੋੜ ਚੜ੍ਹਾਈ.. ਸਾਡੇ, ਕੌਲ ਕਰਾਰ..
ਤੋੜ ਚੜ੍ਹਾਈ.. ਸਾਡੇ, ਕੌਲ ਕਰਾਰ..
ਸੋਹਣਾਂ.. (ਸਾਵਲ ਬਲੋਚ ਡਾਚੀ ਵਾਲਾ ਰੁਮਾਲ ਨੀਂ ਨਿਸ਼ਾਨੀ ਦੇ ਗਿਆ )
(ਸੋਹਣਾਂ ਸਾਵਲ ਬਲੋਚ ਡਾਚੀ ਵਾਲਾ ਰੁਮਾਲ ਨੀਂ ਨਿਸ਼ਾਨੀ ਦੇ ਗਿਆ )
ਦਿਲ ਲੈ ਗਿਆ ਨੀ ਕੋਈ.. ਦਿਲ ਲੈ ਗਿਆ..
ਦਿਲ ਲੈ ਗਿਆ ਨੀ ਕੋਈ.. ਦਿਲ ਲੈ ਗਿਆ..
ਸੋਹਣਾਂ.. (ਸਾਵਲ ਬਲੋਚ ਡਾਚੀ ਵਾਲਾ ਰੁਮਾਲ ਨੀਂ ਨਿਸ਼ਾਨੀ ਦੇ ਗਿਆ)
ਓ ਸੋਹਣਾਂ..(ਸਾਵਲ ਬਲੋਚ ਡਾਚੀ ਵਾਲਾ ਰੁਮਾਲ ਨੀਂ ਨਿਸ਼ਾਨੀ ਦੇ ਗਿਆ)
ਓ ਸੋਹਣਾਂ .. π.π.π.π.π.π.π.π.π.π.π.