menu-iconlogo
huatong
huatong
avatar

Nosepin

salmanhuatong
mahruaiihuatong
Lyrics
Recordings
ਰੰਗ ਤੈਨੂੰ ਬਿੱਲੋ ਸਾਰੇ ਸੂਟ ਕਰਦੇ

ਦੱਸ ਜਾ ਨੀ ਬਿੱਲੋ ਸਾਨੂ ਰੂਟ ਕਰਦੇ

ਰੰਗ ਤੈਨੂੰ ਬਿੱਲੋ ਸਾਰੇ ਸੂਟ ਕਰਦੇ

ਦੱਸ ਜਾ ਨੀ ਬਿੱਲੋ ਸਾਨੂ ਰੂਟ ਕਰਦੇ

ਤੇਰੀ ਬਿੱਲੀ ਬਿੱਲੀ ਅੱਖ ਸਾਨੂ ਮਾਰੇ ਨੂੰ

ਬਿੱਲੀ ਬਿੱਲੀ ਅੱਖ ਸਾਨੂ ਮਾਰੇ ਨੂੰ

ਤੇਰੀ Nose pin ਕਰਦੀ ਇਸ਼ਾਰੇ ਨੀ

ਮਾਰ ਮਰ ਸਾਨੂ ਲਿਸ਼ਕਾਰੇ ਨੀ

ਤੇਰੀ Nose pin ਕਰਦੀ ਇਸ਼ਾਰੇ ਨੀ

ਮਾਰ ਮਾਰ ਸਾਨੂ ਲਿਸ਼ਕਾਰੇ ਨੀ

ਇਸ ਲੇ ਤਾਂ ਬੈਠੇ ਹਾਂ ਕਵਾਰੇ ਨੀ

ਹਾਂ ਕਵਾਰੇ ਨੀ

ਤੇਰੀ Nose pin ਕਰਦੀ ਇਸ਼ਾਰੇ ਨੀ

ਮਾਰ ਮਰ ਸਾਨੂ ਲਿਸ਼ਕਾਰੇ ਨੀ

ਇਸ ਲੇ ਤਾਂ ਬੈਠੇ ਹਾਂ ਕਵਾਰੇ ਨੀ

ਹਾਂ ਕਵਾਰੇ ਨੀ

ਕੰਮ ਕਾਰ ਛੁਟ ਗਿਆ ਸਾਡਾ ਸੋਨਯੋ ,

ਰਾਹਾਂ ਵਿਚ ਤਵਾੜੇ ਖੜਨੇ ਲਗੇ

ਵਗ ਤੇਰੀ ਨੇ ਕੀ ਐਸਾ ਜਾਦੂ ਕਰਿਆ

ਪਿਆਰ ਵਾਲੇ ਰੰਗ ਸਾਨੂ ਚੜਨ ਲਗੇ

ਵਾਂਗ ਤੇਰੀ ਨੇ ਕੀ ਐਸਾ ਜਾਦੂ ਕਰਿਆ

ਪਿਆਰ ਵਾਲੇ ਰੰਗ ਸਾਨੂ ਚੜਨ ਲਗੇ

ਪੂਨੀ ਬੀਬਾ ਕਾਂਡਲੀ ਨਾਲ ਨਾਲ ਰੱਖਲੀ

ਚੂਨੀ ਦੇ ਬਣਾ ਲੇ ਤੂੰ ਸਿਤਾਰੇ ਨੀ

ਤੇਰੀ Nose pin ਕਰਦੀ ਇਸ਼ਾਰੇ ਨੀ

ਮਾਰ ਮਰ ਸਾਨੂ ਲਿਸ਼ਕਾਰੇ ਨੀ

ਤੇਰੀ Nose pin ਕਰਦੀ ਇਸ਼ਾਰੇ ਨੀ

ਮਾਰ ਮਰ ਸਾਨੂ ਲਿਸ਼ਕਾਰੇ ਨੀ

ਇਸ ਲੇ ਤਾਂ ਬੈਠੇ ਹਾਂ ਕਵਾਰੇ ਨੀ ..

ਹਾਂ ਕਵਾਰੇ ਨੀ …

ਤੇਰੀ Nose pin ਕਰਦੀ ਇਸ਼ਾਰੇ ਨੀ

ਮਾਰ ਮਰ ਸਾਨੂ ਲਿਸ਼ਕਾਰੇ ਨੀ

ਇਸ ਲੇ ਤਾਂ ਬੈਠੇ ਹਾਂ ਕਵਾਰੇ ਨੀ ..

ਹਾਂ ਕਵਾਰੇ ਨੀ …

ਮੈਂ ਤਾਂ ਤੈਨੂੰ ਰਬ ਮਨ ਲਿਆ ਗੋਰੀਏ

ਤੂੰ ਭੀ ਛੇਤੀ ਛੇਤੀ ਸਾਨੂ ਹੁਣ ਕਰਲੇ

ਜ਼ਿੰਦਗੀ ਚ ਆਜਾ ਮੇਰੀ ਜਾਨ ਬਣਕੇ

ਦਿਲ ਵਾਲੀ ਖਾਲੀ ਮੇਰੀ ਥਾ ਭਰਦੇ

ਜ਼ਿੰਦਗੀ ਚ ਆਜਾ ਮੇਰੀ ਜਾਨ ਬਣਕੇ

ਦਿਲ ਵਾਲੀ ਖਾਲੀ ਮੇਰੀ ਥਾ ਭਰਦੇ

ਤੇਰਾ ਇੰਤਜ਼ਾਰ ਹੈ

ਤੇਰੇ ਨਾ ਬਾਹਰ ਏ

ਹੋਰ ਨਾਂ ਤੂੰ ਲਾਇ ਸਾਨੂ ਲਾਰੇ ਨੀ

ਤੇਰੀ Nose pin ਕਰਦੀ ਇਸ਼ਾਰੇ ਨੀ ,ਥਾ ਭਰਦੇ

ਮਾਰ ਮਰ ਸਾਨੂ ਲਿਸ਼ਕਾਰੇ ਨੀ ,

ਇਸ ਲੇ ਤਾਂ ਬੈਠੇ ਹਾਂ ਕਵਾਰੇ ਨੀ ..

ਹਾਂ ਕਵਾਰੇ ਨੀ

ਤੇਰੀ Nose pin

More From salman

See alllogo