ਕ਼ਦਰ ਜਾਣੀ ਨਾ ਤੂ ਮੇਰੀ
ਮੈਂ ਤੇਰੇ ਪ੍ਯਾਰ ਲ ਮਰ ਗਯੀ
ਜਿਵੇਈਂ ਸੱਸੀ ਥਲਾਂ ਅੰਦਰ
ਹਾਏ ਸੋਹਣੇ ਯਾਰ ਲਾਯੀ ਮਰ ਗਯੀ
ਸਿਰੇ ਛਡਕੇ ਤੇਰੇ ਇਕ ਦਿਨ
ਮਰੰਗੀ ਮੈਂ ਏ ਲਗਦਾ ਆਏ
ਮੈਂ ਸੋਹਣੀਯਾ ਮੈਂ ਸਹਿਬਾ ਨਈ
ਜਿਹਦੀ ਮਰਜਾਂ ਤੋਂ ਡਰ ਗਯੀ
ਮੇਰੇ ਇਸ਼੍ਕ਼ ਨੂ ਦੇਣਾ ਸਜ਼ਾ
ਇਸ਼੍ਕ਼ ਹੈ ਸੋਹਣੇ ਰੱਬ ਦੀ ਅਦਾ
ਮੈਨੂ ਕੱਲੇਯਾ ਝੱਲੇਯਾ ਕਰਕੇ
ਹੋ ਬੈਠਾ ਕਿਨਾਰੇ ਵੇ
ਏ ਕਕਛਾ ਕਡ਼ਾ ਦਿਲ ਦਾ
ਤੈਨੂ ਵਾਜਾਂ ਮਾਰੇ ਵੇ
ਸਾਥੋਂ ਭੁਲ ਸ਼ੂਲ ਕਿ ਹੋਯੀ
ਤੇਰੇ ਬਾਦ ਨਾ ਦਿਲ ਜੋਯੀ
ਕਾਂਡਾਂ ਵਿਚ ਸਿਰ ਦੇਕੇ
ਰੋਵੇਂਗਾ ਜਦੋ ਮੋਯੀ
ਤੇਰੀ ਫੋਟੋ ਨੂ ਫਡ’ਕੇ ਮੈਂ
ਹਾਏ ਸੀਨਾ ਤਾਰ ਦੀ ਮਰ ਗਯੀ
ਮੈਂ ਵਰਕੇ ਯਾਦ ਦੇ ਤੇਰੇ
ਹਾਏ ਸਾਰੇ ਸਾਡ ਦੀ ਮਰ ਗਯੀ
ਕਦੇ ਅਣਖਿਯਾ ਦਾ ਚਾਨਣ ਸਾ
ਕਦੇ ਪਾਸੇ ਦਾ ਸੋਨਾ ਮੈਂ
ਏ ਬੇਪਰਵਾਯਾ ਤੇਰੀ
ਮੈਨੂ ਮਿੱਟੀ ਜਿਹਾ ਕਾ ਗਯੀ
ਜ਼ਾਲੀਮਾ ਕ੍ਯੂਂ ਕਾਮਯਾ ਦਗਾ
ਮਾਨ ਲੱਗਿਆ ਦਾ ਰਖ ਲੇ ਜ਼ਰਾ
ਏ ਦੋਸ਼ ਨਿਗਹਵਾ ਦਾ
ਸੰਗ ਤੇਰੇ ਲਡਿਆ ਨੇ
ਏਨਾ ਤੋਂ ਭੁਲ ਹੋਯੀ
ਹਰਜਾਈ ਤੇ ਮਰਿਯਾ ਨੇ
ਲਖ ਮੰਨਤਾਂ ਮਨਿਆ ਮੈਂ
ਲਖ ਪਿਰ ਮਨਾਏ ਨੇ
ਓ ਦਿਲ ਦੇ ਮੇਰੇ ਜਾਣੀ
ਓ ਰਾਸ ਨਾ ਏ ਨੇ
ਪਤਾ ਮੇਰੇ ਕਦੇ ਆਕੇ
ਜਦੋਂ ਪੁਛਣਾ ਤੂ ਰਾਹੀਯਾ ਤੋਂ
ਤੇ ਹੱਸ ਹੱਸ ਓਹ੍ਨਾ ਕਿਹਨਾ ਹੀ
ਦੀਵਾਨੀ ਯਾਰ ਦੀ ਮਰ ਗਯੀ
ਕਦੇ ਅਣਖਿਯਾ ਦਾ ਚਾਨਣ ਸਾ
ਕਦੇ ਪਾਸੇ ਦਾ ਸੋਨਾ ਮੈਂ
ਆਏ ਬੇਪਰਵਾਯਾ ਤੇਰੀ
ਮੈਨੂ ਮਿੱਟੀ ਜਿਹਾ ਕਾ ਗਯੀ
ਕੱਲੀ ਜਿੰਦਦੀ ਤੇ ਦੁਖ ਨੇ ਹਜ਼ਾਰ
ਤੇਰੇ ਬਿਨ ਨਹਿਯੋ ਕੋਯੀ ਘਮਖਵਾਰ