menu-iconlogo
huatong
huatong
Lyrics
Recordings
Adidas ਵਾਲੀ yoga pent ਬਲੀਏ

ਜਚਦੀ ਏ 100 percent ਬਲੀਏ

ਅੱਖਾਂ ਨੀ ਬਲੋਰੀਆਂ ਚ ਕੈਦ ਕਰਲੇ

ਕਢ ਦੇ ਤੂ ਯਾਰ ਦੇ ਵਾਰੇਂਟ ਬਲੀਏ

ਤੇਰੀ ਨੀ ਗਲੀ ਦੇ ਗੇੜੇ ਮਾਰ ਮਾਰ ਕੇ

ਤੇਰੀ ਨੀ ਗਲੀ ਦੇ ਗੇੜੇ ਮਾਰ ਮਾਰ ਕੇ

Gucci ਆਲੇ shoe'ਆਂ ਦੀ ਵੀ ਸੋਲ ਘਸ ਗਈ

ਓ ਸੁਣ ਨੀ green tea’ਆਂ ਪੀਣ ਵਾਲ਼ੀਏ

ਤੇਰੇ ਪਿਛੇ ਜੱਟ ਦੀ ਗਰਾਰੀ ਫਸ ਗਈ

ਸੁਣ ਨੀ green tea’ਆਂ ਪੀਣ ਵਾਲ਼ੀਏ

ਤੇਰੇ ਪਿਛੇ ਜੱਟ ਦੀ ਗਰਾਰੀ ਫਸ ਗਈ

ਸੁਣ ਨੀ green tea’ਆਂ ਪੀਣ ਵਾਲ਼ੀਏ

ਤੇਰੇ ਪਿਛੇ ਜੱਟ ਦੀ ਗਰਾਰੀ ਫਸ ਗਈ

ਇਕ pink ਗੱਲਾਂ ਤੇ blush ਨਡੀਏ

ਜਾਂ ਨੀ ਤੂ ਮਿਤਰਾਂ ਦੀ ਹੱਸ ਕੱਡੀਏ

10/10 ਲਕ ਪਤਲਾ ਜਿਹਾ

ਉੱਤੋ ਸੂਟ ਪਟਿਆਲਾ ਵੀ plus ਨਡੀਏ

ਲਗਦਾ ਪਟੋਲਾ ਅੱਜ ਪੱਟਿਆ ਗਿਆ

ਲਗਦਾ ਪਟੋਲਾ ਅੱਜ ਪੱਟਿਆ ਗਿਆ

ਤਾਂ ਹੀ ਤਾਂ Snapchat ਇਦ ਦੱਸ ਗਾਯੀ

ਓ ਸੁਣ ਨੀ green tea’ਆਂ ਪੀਣ ਵਾਲ਼ੀਏ

ਤੇਰੇ ਪਿਛੇ ਜੱਟ ਦੀ ਗਰਾਰੀ ਫਸ ਗਈ

ਸੁਣ ਨੀ green tea’ਆਂ ਪੀਣ ਵਾਲ਼ੀਏ

ਤੇਰੇ ਪਿਛੇ ਜੱਟ ਦੀ ਗਰਾਰੀ ਫਸ ਗਈ

ਸੁਣ ਨੀ green tea’ਆਂ ਪੀਣ ਵਾਲ਼ੀਏ

ਤੇਰੇ ਪਿਛੇ ਜੱਟ ਦੀ ਗਰਾਰੀ ਫਸ ਗਈ

ਚਲਦਾ Starbuck ਤੇਰੇ ਕਰਕੇ

ਚੰਡੀਗੜ੍ਹ ਸ਼ਹਰ ਨਾਲ ਦੇ ਆ ਚਰਚੇ

Army style ਨੀ ਬੁਲੇਟ ਰਾਜ ਦਾ

ਤੇਰੇ town ਗੇੜੀ ਵੱਜੇ ਨਿੱਤ ਤੜਕੇ

ਯੂੰ ਤਾਂ ਬੜੇ ਮਾਨ ਤੇ ਪਟੋਲੇ ਮਾਰਦੇ

ਯੂਨ ਤਾਂ ਬੜੇ ਮਾਨ ਤੇ ਪਾਟੋਲੇ ਮਾਰਦੇ

ਕਰੀਏ ਕਿ ਅੱਖਾਂ ਨੂ ਤੂ ਬਹਲੀ ਜਾਚ ਗਈ

ਓ ਸੁਣ ਨੀ green tea’ਆਂ ਪੀਣ ਵਾਲ਼ੀਏ

ਤੇਰੇ ਪਿਛੇ ਜੱਟ ਦੀ ਗਰਾਰੀ ਫਸ ਗਈ

ਸੁਣ ਨੀ green tea’ਆਂ ਪੀਣ ਵਾਲ਼ੀਏ

ਤੇਰੇ ਪਿਛੇ ਜੱਟ ਦੀ ਗਰਾਰੀ ਫਸ ਗਈ

ਸੁਣ ਨੀ green tea’ਆਂ ਪੀਣ ਵਾਲ਼ੀਏ

ਤੇਰੇ ਪਿਛੇ ਜੱਟ ਦੀ ਗਰਾਰੀ ਫਸ ਗਈ

ਸੁਣ ਨੀ green tea’ਆਂ ਪੀਣ ਵਾਲ਼ੀਏ

ਤੇਰੇ ਪਿਛੇ ਜੱਟ ਦੀ ਗਰਾਰੀ ਫਸ ਗਈ

More From Sharry Mann/Raj Ranjodh/Nick Dhammu

See alllogo
Green Tea by Sharry Mann/Raj Ranjodh/Nick Dhammu - Lyrics & Covers