menu-iconlogo
huatong
huatong
singga-aadat-cover-image

Aadat

Singgahuatong
pdausterjrhuatong
Lyrics
Recordings
ਕੰਭਕਤ ਹੈ ਇਸ਼ਕ ਹੈ ਪਹਿਲਾਂ ਪਹਿਲਾਂ ਤਾ ਮਜਾਕ ਲੱਗਦਾ

ਪਰ ਫੇਰ ਜਿੰਦਗੀ ਦਾ ਹਿੱਸਾ

ਬਹੁਤੇ ਜਨਮਾ ਦਾ ਪਤਾ ਨੀ,ਇਸ ਜਨਮ ਚ ਤੇਰੀ ਆ

ਓਹਨਾ ਹੱਕ ਤੇਰਾ ਵੀ ਜਿਹੜੀ ਚੀਜ ਇਥੇ ਮੇਰੀ ਆ

ਬਹੁਤੇ ਜਨਮਾ ਦਾ ਪਤਾ ਨੀ,ਇਸ ਜਨਮ ਚ ਤੇਰੀ ਆ

ਹਰ ਚੀਜ ਉਤੇ ਹੱਕ ਤੇਰਾ ਇਥੇ ਚੀਜ ਜੋ ਵੀ ਮੇਰੀ ਆ

ਹੋ ਏਕੋ ਸੋਚ ਬਸ ਰਹਿ ਗਈ ਏ, ਇਹੀ ਸੋਚ ਬਸ ਰਹਿ ਗਈ ਏ

ਏਕੋ ਸੋਚ ਬਸ ਰਹਿ ਗਈ ਏ, ਆਹੀ ਸੋਚ ਬਸ ਰਹਿ ਗਈ ਏ

ਓ ਤੇਰੀ ਆਦਤ ਪੈ ਗਈ ਏ, ਤੇਰੀ ਆਦਤ ਪੈ ਗਈ ਏ

ਮੈਨੂੰ ਆਦਤ ਪੈ ਗਈ ਏ, ਤੇਰੀ ਆਦਤ ਪੈ ਗਈ ਏ

ਤੇਰੇ ਨਾਲ ਹੱਸਾ ਮੈ, ਤੇਰੇ ਨਾਲ ਜੀਵਾ ਵੇ

ਤੇਰੇ ਨਾਲ ਖਾਵਾਂ ਵੇ, ਬਸ ਤੇਰੇ ਨਾਲ ਪੀਵਾ ਵੇ

ਨੀ ਆਹੀ ਆਦਤ ਪੈ ਗਯੀ ਏ

ਆਹੀ ਆਦਤ ਪੈ ਗਯੀ ਏ

ਮੈਨੂ ਆਦਤ ਪੈ ਗਯੀ ਏ

ਆਹੀ ਆਦਤ ਪੈ ਗਯੀ ਏ

ਹੋ ਜਦੋ ਦਿਸਦਾ ਨੀ ਮੈਨੂ ਤੇਰਾ ਮੁਹ ਵੇ

ਕੰਬ ਜਾਂਦਾ ਮੇਰਾ ਲੂੰ ਲੂੰ ਵੇ

ਮੇਰੀ ਆਖਰੀ ਏ wish ਜਿਹਨੂੰ ਲੋਕ ਕਹਿੰਦੇ ਨੇ

ਮੈਨੂ ਮੌਤ ਨਾਲੋ ਪਹਿਲਾਂ ਮਿਲੇ ਤੂੰ ਵੇ

ਹੋ ਜਦੋ ਦਿਸਦਾ ਨੀ ਮੈਨੂ ਤੇਰਾ ਮੁਹ ਵੇ

ਕੰਬ ਜਾਂਦਾ ਮੇਰਾ ਲੂੰ ਲੂੰ ਵੇ

ਮੇਰੀ ਆਖਰੀ ਏ wish ਜਿਹਨੂੰ ਲੋਕ ਕਹਿੰਦੇ ਨੇ

ਮੈਨੂ ਮੌਤ ਨਾਲੋ ਪਹਿਲਾਂ ਮਿਲੇ ਤੂੰ ਵੇ

ਬਾਕੀ ਸਭ ਕੁਝ ਸਹਿ ਗਯੀ ਏ

ਜ਼ਿੰਦਗੀ ਸਭ ਕੁਝ ਸਹਿ ਗਯੀ ਏ

ਸਿੰਗਗੇ ਸਭ ਕੁਛ ਸਹਿ ਗਯੀ ਏ

ਬਾਕੀ ਸਭ ਕੁਛ ਸਹਿ ਗਯੀ ਏ

ਓ ਤੇਰੀ ਆਦਤ ਪਈ ਗਯੀ ਏ

ਤੇਰੀ ਆਦਤ ਪਈ ਗਯੀ ਏ

ਮੈਨੂ ਆਦਤ ਪਈ ਗਯੀ ਏ

ਤੇਰੀ ਆਦਤ ਪਈ ਗਯੀ ਏ

ਤੇਰੇ ਨਾਲ ਹੱਸਾ ਮੈ ,ਤੇਰੇ ਨਾਲ ਜੀਵਾ ਵੇ

ਤੇਰੇ ਨਾਲ ਖਾਵਾਂ ਵੇ,ਬਸ ਤੇਰੇ ਨਾਲ ਪੀਵਾ ਵੇ

ਨੀ ਆਹੀ ਆਦਤ ਪੈ ਗਯੀ ਏ

ਆਹੀ ਆਦਤ ਪੈ ਗਯੀ ਏ

ਮੈਨੂ ਆਦਤ ਪੈ ਗਯੀ ਏ

ਆਹੀ ਆਦਤ ਪੈ ਗਯੀ ਏ

ਜਿੰਦਗੀ ਦੇ ਰੰਗ ਵੀ ਕਮਾਲ ਵੇ

ਬੜੇ ਦੇਖੇ ਨੇ ਖਵਾਬ ਤੇਰੇ ਨਾਲ ਵੇ

ਹਰ ਸਾਹ ਹਰ ਸਾਲ ਤੇਰੇ ਨਾਲ ਜੀਣਾ ਏ

ਨਾ ਹੋਵੇ ਖਤਮ ਜਾ ਸ਼ੁਰੂ ਕੋਈ ਸਾਲ ਵੇ

ਜਿੰਦਗੀ ਦੇ ਰੰਗ ਵੀ ਕਮਾਲ ਵੇ

ਬੜੇ ਦੇਖੇ ਨੇ ਖਵਾਬ ਤੇਰੇ ਨਾਲ ਵੇ

ਹਰ ਸਾਹ ਹਰ ਸਾਲ ਤੇਰੇ ਨਾਲ ਜੀਣਾ ਏ

ਨਾ ਹੋਵੇ ਖਤਮ ਜਾ ਸ਼ੁਰੂ ਕੋਈ ਸਾਲ ਵੇ

ਓ ਇਕੋ ਜਿੱਦ ਬਸ ਰਹਿ ਗਈ ਏ

ਆਹੀ ਜਿਦ ਬਸ ਰਹਿ ਗਈ ਏ

ਇਕੋ ਜਿੱਦ ਬਸ ਰਹਿ ਗਈ ਏ

ਮੇਰੀ ਜਿਦ ਆਹੀ ਰਹਿ ਗਈ ਏ

ਓ ਤੇਰੀ ਆਦਤ ਪਈ ਗਯੀ ਏ

ਤੇਰੀ ਆਦਤ ਪਈ ਗਯੀ ਏ

ਮੈਨੂ ਆਦਤ ਪਈ ਗਯੀ ਏ

ਤੇਰੀ ਆਦਤ ਪਈ ਗਯੀ ਏ

ਤੇਰੇ ਨਾਲ ਹੱਸਾ ਮੈ ,ਤੇਰੇ ਨਾਲ ਜੀਵਾ ਵੇ

ਤੇਰੇ ਨਾਲ ਖਾਵਾਂ ਵੇ,ਬਸ ਤੇਰੇ ਨਾਲ ਪੀਵਾ ਵੇ

ਨੀ ਆਹੀ ਆਦਤ ਪੈ ਗਯੀ ਏ

ਆਹੀ ਆਦਤ ਪੈ ਗਯੀ ਏ

ਮੈਨੂ ਆਦਤ ਪੈ ਗਯੀ ਏ

ਆਹੀ ਆਦਤ ਪੈ ਗਯੀ ਏ

ਅਸੀ ਪਾਗਲ ਕਯੋਂ ਹੋਏ ਓਸਦੇ ਪ੍ਯਾਰ ਦੇ ਵਿਚ

ਮਤਲਬ ਤਾ ਸਾੰਨੂ ਦੋਨਾਂ ਨੂ ਸੀ

ਫਰਕ ਸਿਰਫ ਏਨਾ ਏ

ਕੇ ਉਸਨੇ ਇਕ ਰਾਤ ਹਸੀਨ ਕਰਨੀ ਸੀ

ਤੇ ਮੈ ਪੂਰੀ ਜਿੰਦਗੀ

G Skillz

More From Singga

See alllogo