ਵੋ ਓ ਵੋ ਓ ਓ ਪਰਾ ਪਾ ਪਾ
ਸੋਹਣੇ ਯੋ ਨਰਾਜ਼ਗੀ ਤੇ
ਗੱਲ ਦਿਲ ਦੀ ਜੇ ਇਕ
ਸੋਹਣੇ ਯੋ ਨਰਾਜ਼ਗੀ ਤੇ ਨਈ
ਓਏ ਗੱਲ ਦਿਲ ਦੀ ਜੇ ਇਕ ਕਿਹ ਦੇਆਂ
ਤੋਡ਼ ਮੌੜ ਕੇ ਤਾ ਸੁੱਟੋਗੇ ਤਾ ਨਈ
ਓਏ ਤੋਡ਼ ਮੌੜ ਕੇ ਤਾ ਸੁੱਟੋਗੇ ਤਾ ਨਈ
ਤੁਹਾਡੇ ਗਲ ਨੂ ਜੇ ਗਾਨੀ ਲੈ ਦਿਆਂ
ਸੋਹਣੇ ਯੋ ਨਰਾਜ਼ਗੀ ਤੇ ਨਈ
ਓਏ ਗੱਲ ਦਿਲ ਦੀ ਜੇ ਇਕ ਕਿਹ ਦੇਆਂ
ਸੋਹਣੇ ਯੋ ਨਰਾਜ਼ਗੀ ਤੇ ਨਈ
ਓ ਗੱਲ ਦਿਲ ਦੀ ਜੇ ਇਕ ਕਿਹ ਦੇਆਂ
ਸੋਹਣੇ ਯੋ ਨਰਾਜ਼ਗੀ ਤੇ
ਓਏ ਗੱਲ ਦਿਲ ਦੀ ਜੇ ਇਕ
ਸੋਹਣੇ ਯੋ ਨਰਾਜ਼ਗੀ ਤੇ
ਓਏ ਗੱਲ ਦਿਲ ਦੀ ਜੇ ਇਕ ਕਿਹ ਦੇਆਂ
ਕੇਡੀ ਗੱਲੋਂ ਨੀਵੀ ਪਾਈ ਰੱਖਦੇ
ਓਏ ਤੁੱਸੀ ਸੋਹਨੇ ਓ ਕਿਊ ਨਹੀ ਹੱਸਦੇ
ਓਏ ਮਥੇ ਉਤੋਂ ਨਾ ਤਿਉੜੀ ਚੱਕਦੇ
ਓ ਕੇਡੀ ਗੱਲੋਂ ਨੀਵੀ ਪਾਈ ਰੱਖਦੇ
ਤੁੱਸੀ ਸੋਹਨੇ ਓ ਕਿਊ ਨਹੀ ਹੱਸਦੇ
ਓਏ ਮਥੇ ਉਤੋਂ ਨਾ ਤਿਉੜੀ ਚੱਕਦੇ
ਅੱਖਾਂ ਕੱਢ ਕੇ ਡਰਾਓਗੇ ਤਾ ਨਹੀ
ਜੀ ਅੱਖਾਂ ਕੱਢ ਕੇ ਡਰਾਓਗੇ ਤਾ ਨਹੀ
ਹੋ ਥੋੜੇ ਨਾਲ ਜੇ ਥੋਡਾ ਜਿਆ ਖ਼ੇ ਦੇਇ
ਸੋਹਣੇ ਯੋ ਨਰਾਜ਼ਗੀ ਤੇ ਨਈ
ਓਏ ਗੱਲ ਦਿਲ ਦੀ ਜੇ ਇਕ ਕਿਹ ਦਿਆਂ
ਇਹ ਬਿੱਲੀਯਾਂ ਬਿਲੋਰੀ ਅੱਖੀਆਂ
ਓ ਕੀਹਦੇ ਲਈ ਸਾਂਭ ਸਾਂਭ ਰੱਖਿਆਂ
ਰਿਹਨ ਸੂਰਮੇ ਦੇ ਨਾਲ ਡੱਕੀਆਂ
ਇਹ ਬਿੱਲੀਯਾਂ ਬਿਲੋਰੀ ਅੱਖੀਆਂ
ਕੀਹਦੇ ਲਈ ਸਾਂਭ ਸਾਂਭ ਰੱਖਿਆਂ
ਰਿਹੇਨ ਸੂਰਮੇ ਦੇ ਨਾਲ ਡੱਕੀਆਂ
ਤੂ ਕਿਨੀ ਸੋਹਣੀ ਐ ਸੋਨੇ ਦੇ ਸੋਹਣੀ ਏ
ਹਾਏ ਕਿਨੀ ਸੋਹਣੀ ਐ ਸੋਨੇ ਦੇ ਸੋਹਣੀ ਏ
ਨੀ ਲਾ ਸਿਫਤਾਂ ਦੀ ਤੇਹ ਮੈਂ ਦਿਆਂ
ਸੋਹਣੇ ਯੋ ਨਰਾਜ਼ਗੀ ਤੇ ਨਈ
ਓਏ ਗੱਲ ਦਿਲ ਦੀ ਜੇ ਇਕ ਕਿਹ ਦੇਆਂ
ਸੋਹਣੇ ਯੋ ਨਰਾਜ਼ਗੀ ਤੇ ਨਈ
ਓ ਗੱਲ ਦਿਲ ਦੀ ਜੇ ਇਕ ਕਿਹ ਦੇਆਂ
ਸੋਹਣੇ ਯੋ ਨਰਾਜ਼ਗੀ ਤੇ
ਓਏ ਗੱਲ ਦਿਲ ਦੀ ਜੇ ਇਕ
ਸੋਹਣੇ ਯੋ ਨਰਾਜ਼ਗੀ ਤੇ
ਓਏ ਗੱਲ ਦਿਲ ਦੀ ਜੇ ਇਕ ਕਿਹ ਦੇਆਂ
ਦੱਸੋ ਕਿਹੜੀ ਗੱਲੋਂ ਡਰਦੇ ਓ
ਹੋ ਲੰਬੈ ਲੰਬੈ ਹੌਂਕੇ ਭਰਦੇ ਓ
ਓਏ ਸੰਗਿ ਸੰਗਿ ਗੱਲ ਕਰਦੇ ਹੋ
ਓ ਦੱਸੋ ਕਿਹਦੀ ਗੱਲੋਂ ਡਰਦੇ ਓ
ਹੋ ਲੰਬੈ ਲੰਬੈ ਹੌਂਕੇ ਭਰਦੇ ਓ
ਓ ਸੰਗਿ ਸੰਗਿ ਗੱਲ ਕਰਦੇ ਹੋ
ਓਏ ਹੱਥ ਫੱੜ ਲਓ ਸੋਨੀ ਦਾ ਸੋਨੀਓ
ਓਏ ਹੱਥ ਫੱੜ ਲਓ ਜੋਤੀ ਦਾ ਸੋਨੀਓ
ਤੁਵਾਨੂੰ ਹੌਸਲਾਂ ਦੀ ਸ਼ੇ ਮੈਂ ਦਿਆਂ
ਸੋਹਣੇ ਯੋ ਨਰਾਜ਼ਗੀ ਤੇ ਨਈ
ਹੋ ਗੱਲ ਦਿਲ ਦੀ ਜੇ ਇਕ ਕਿਹ ਦੇਆਂ
ਸੋਹਣੇ ਯੋ ਨਰਾਜ਼ਗੀ ਤੇ ਨਈ
ਹੋ ਗੱਲ ਦਿਲ ਦੀ ਜੇ ਇਕ ਕਿਹ ਦੇਆਂ
ਸੋਹਣੇ ਯੋ ਨਰਾਜ਼ਗੀ ਤੇ ਨਈ
ਹੋਏ ਗੱਲ ਦਿਲ ਦੀ ਜੇ ਇਕ ਕਿਹ ਦੇਆਂ
ਸੋਹਣੇ ਯੋ ਨਰਾਜ਼ਗੀ ਤੇ ਨਈ
ਹੋ ਗੱਲ ਦਿਲ ਦੀ ਜੇ ਇਕ ਕਿਹ ਦੇਆਂ ( ਆ ਆ ਆ )