menu-iconlogo
huatong
huatong
surjit-khanravi-bal-juthi-ravi-bal-mix-cover-image

Juthi (Ravi Bal Mix)

Surjit Khan/Ravi Balhuatong
parisgloverhuatong
Lyrics
Recordings
Yeah Check this next track

Surjit khan , Ravi Bell

Watch the bass beast

ਨੈਣ ਨਸ਼ੀਲੇ ਬਾਤਾਂ ਪੌਂਦੇ ਨੇ ਮੁਟਿਆਰ ਦੇ

ਫੁੱਲ ਗੁਲਾਬੀ ਕੂਲ੍ਹੇ ਪੱਟ ਕੱਚੀ ਕੱਚ ਨਾਰ ਦੇ

ਬੋਚ ਬੋਚ ਪਬ ਤਰੇ ਜੋ ਅੰਬਰ ਉਡਾਰੀ ਭਰ ਦੀ ਆ

ਓ ਜਦ ਤੁਰ ਦੀ ਮੜਕ ਦੇ ਨਾਲ

ਓ ਜੁੱਤੀ ਚੂ ਚੂ ਕਰਦੀ ਆ

ਬਈ ਜੁੱਤੀ ਚੂ ਚੂ ਕਰਦੀ ਆ

ਓ ਜੁੱਤੀ ਚੂ ਚੂ ਕਰਦੀ ਆ

ਤਿਰਛੀ ਨਜ਼ਰਾ ਘੁਮਾਕੇ ਔਂਦੀਆਂ ਕਿਰਨਾ ਮੋੜ ਦੇਵੇ

ਸੂਰਜ ਦੀ ਸ਼ਕਤੀ ਤੋੜ ਦੇਵੇ

ਵੱਟ ਕੇ ਘੂਰੀ ਜੋਬਰਾਹ ਦੀ ਓ ਜਾਨ ਨਿਚੋੜ ਦੇਵੇ

ਬਈ ਦੰਦਲ ਵੰਗ ਮਰੋੜ ਦੇਵੇ

ਇੱਕ ਹੀ ਸੈਂਕੜੇ ਰੋਜ ਹਜ਼ਾਰਾਂ ਕਤਲ ਓ ਕਰਦੀ ਆ

ਓ ਜਦ ਤੁਰ ਦੀ ਮੜਕ ਦੇ ਨਾਲ

ਓ ਜੁੱਤੀ ਚੂ ਚੂ ਕਰਦੀ ਆ

ਬਈ ਜੁੱਤੀ ਚੂ ਚੂ ਕਰਦੀ ਆ

ਓ ਜੁੱਤੀ ਚੂ ਚੂ ਕਰਦੀ ਆ

ਖ਼ੋਰੇ ਕਿੰਨਯਾ ਸਾਲਾਂ ਦੇ ਵਿਚ ਵਿਓਂਤ ਬਣਾਈ ਹੋਊ

ਹੋ ਰੱਬ ਨੇ ਸੋਚ ਲੜਾਈ ਹੋਊ

ਉਹ ਮੂਰਤ ਜਾਨ ਲਗਾਕੇ ਸਿਰੇ ਚੜਾਈ ਹੋਊ

ਨਾ ਗੁੱਟ ਜੇ ਮਸੀ ਬਚਾਈ ਹੋਊ

ਓਹਦੀ ਇੱਕ ਝਲਕ ਲਯੀ ਦੁਨੀਆ ਵੇਖੀ ਮਰ ਦੀ ਆ

ਓ ਜਦ ਤੁਰ ਦੀ ਮੜਕ ਦੇ ਨਾਲ

ਓ ਜੁੱਤੀ ਚੂ ਚੂ ਕਰਦੀ ਆ

ਬਈ ਜੁੱਤੀ ਚੂ ਚੂ ਕਰਦੀ ਆ

ਓ ਜੁੱਤੀ ਚੂ ਚੂ ਕਰਦੀ ਆ

ਹਕੂਮਤ ਕੌਣ ਦੇ ਬੁੱਲੇਹ ਮਸਤੀ ਖੂਬ ਮਨੌਂਦੇ ਨੇ

ਓਇ ਰਜ ਰਜ ਭੰਗੜਾ ਪੌਂਦੇ ਨੇ (ਬੁੱਰਾਹ ਬੁੱਰਾਹ)

ਸੌਂਦੇ ਰਾਤ ਨੂ ਛੱਤ ਦੇ ਤਾਰੇ ਟੁੱਟ ਕੇ ਔਂਦੇ ਨੇ

ਵੇਖਣ ਲਯੀ ਹੋਂਦ ਮਿਟਾਉਂਦੇ ਨੇ

ਚੰਨ ਚਾਨਣੀ ਰੂਪ ਓਹਦੇ ਤੋ ਰਿਹੰਦੀ ਢਰ ਦੀ ਆ

ਓ ਜਦ ਤੁਰ ਦੀ ਮੜਕ ਦੇ ਨਾਲ

ਓ ਜੁੱਤੀ ਚੂ ਚੂ ਕਰਦੀ ਆ

ਬਈ ਜੁੱਤੀ ਚੂ ਚੂ ਕਰਦੀ ਆ

ਓ ਜੁੱਤੀ ਚੂ ਚੂ ਕਰਦੀ ਆ ਬੁੱਰਾ

ਕੀਲ ਪਟਾਰੀ ਪਾ ਲਈ ਸਪਨੀ ਹਰ ਕੋਈ ਜਾਣੇ ਬਈ

ਬੈਠੀ ਹੁਣ ਕਢੇ ਸਰਾਣੇ ਬਈ

ਜਿੰਦ ਸਵਾਲੇ ਵਾਲੇ ਨੂੰ ਕੌਣ ਨਾ ਜਾਣੇ ਬਈ

ਜ਼ੁਲਫਾ ਦੀ ਸ਼ਾਨ ਇਤਬਾਣੇ ਬਈ

ਔਂਦਾ ਵੇਖ ਕੇ ਖਾਨ ਨੂੰ ਪੱਜ ਕੜਾਵਾ ਵਰਦੀ ਆ

ਓ ਜਦ ਤੁਰ ਦੀ ਮੜਕ ਦੇ ਨਾਲ

ਓ ਜੁੱਤੀ ਚੂ ਚੂ ਕਰਦੀ ਆ

ਬਈ ਜੁੱਤੀ ਚੂ ਚੂ ਕਰਦੀ ਆ

ਓ ਜੁੱਤੀ ਚੂ ਚੂ ਕਰਦੀ ਆ

More From Surjit Khan/Ravi Bal

See alllogo