ਬੇਪਰਵਾਈਆਂ ਕਰ ਨਾ ਤੂ ਯਾਰਾ
ਮੈਨੂ ਤੂ ਐਂ ਜਹਾਂ ਤੋਂ ਵੀ ਪ੍ਯਾਰਾ
ਬੇਪਰਵਾਈਆਂ ਕਰ ਨਾ ਤੂ ਯਾਰਾ
ਮੈਨੂ ਤੂ ਐਂ ਜਹਾਂ ਤੋਂ ਵੀ ਪ੍ਯਾਰਾ
ਮ ਮ , ਲੇਲੇ ਸਾਰੀ ਖੁਸ਼ਿਯਾ
ਤੂ ਦੇਦੇ ਸਾਰੇ ਘਮ ਤੂ
ਤੇਰੇ ਉੱਤੋਂ ਸਬ ਕੁਛ ਵਾਰਾਂ
ਬੇਪਰਵਾਈਆਂ ਕਰ ਨਾ ਤੂ ਯਾਰਾ
ਮੈਨੂ ਤੂ ਐਂ ਜਹਾਂ ਤੋਂ ਵੀ ਪ੍ਯਾਰਾ
ਬੇਪਰਵਾਈਆਂ ਕਰ ਨਾ ਤੂ ਯਾਰਾ
ਮੈਨੂ ਤੂ ਐਂ ਜਹਾਂ ਤੋਂ ਵੀ ਪ੍ਯਾਰਾ
ਸੀਨੇ ਠੰਡ ਪਿਹ ਜਾਵੇ ਜਦੋਂ ਤੈਨੂੰ ਵੇਖਦਾ
ਡਰਦਾ ਏ ਦਿਲ ਮੇਰਾ ਦੂਰ ਨਾ ਤੂ ਹੋ ਜਾਵੇ
ਸੀਨੇ ਠੰਡ ਪਿਹ ਜਾਵੇ ਜਦੋਂ ਤੈਨੂੰ ਵੇਖਦਾ
ਡਰਦਾ ਏ ਦਿਲ ਮੇਰਾ ਦੂਰ ਨਾ ਤੂ ਹੋ ਜਾਵੇ
ਤੂ ਹੀ ਮੇਰਾ ਚੰਨ ਤੂ ਹੀ ਤਾਰਾ
ਬੇਪਰਵਾਈਆਂ ਕਰ ਨਾ ਤੂ ਯਾਰਾ
ਮੈਨੂ ਤੂ ਐਂ ਜਹਾਂ ਤੋਂ ਵੀ ਪ੍ਯਾਰਾ
ਬੇਪਰਵਾਈਆਂ ਕਰ ਨਾ ਤੂ ਯਾਰਾ
ਮੈਨੂ ਤੂ ਐਂ ਜਹਾਂ ਤੋਂ ਵੀ ਪ੍ਯਾਰਾ
ਸਾਹਾਂ ਵਾਂਗੂ ਵੱਸ ਜਏ ਤੇਰੇ ਦਿਲ ‘ਚ ਪ੍ਯਾਰ ਮੇਰਾ
ਮਰ ਕੇ ਭੀ ਮੁੜ ਆਵਾਂ ਜੇ ਨਾਲ ਹੋਵੇ ਪ੍ਯਾਰ ਤੇਰਾ
ਸਾਹਾਂ ਵਾਂਗੂ ਵੱਸ ਜਏ ਤੇਰੇ ਦਿਲ ‘ਚ ਪ੍ਯਾਰ ਮੇਰਾ
ਮਰ ਕੇ ਭੀ ਮੁੜ ਆਵਾਂ ਜੇ ਨਾਲ ਹੋਵੇ ਪ੍ਯਾਰ ਤੇਰਾ
ਤੂ ਹੀ ਮੇਰੇ ਜੀਨ ਦਾ ਸਹਾਰਾ
ਬੇਪਰਵਾਈਆਂ ਕਰ ਨਾ ਤੂ ਯਾਰਾ
ਮੈਨੂ ਤੂ ਐਂ ਜਹਾਂ ਤੋਂ ਵੀ ਪ੍ਯਾਰਾ
ਬੇਪਰਵਾਈਆਂ ਕਰ ਨਾ ਤੂ ਯਾਰਾ
ਮੈਨੂ ਤੂ ਐਂ ਜਹਾਂ ਤੋਂ ਵੀ ਪ੍ਯਾਰਾ
ਬੇਪਰਵਾਈਆਂ
ਬੇਪਰਵਾਈਆਂ ਕਰ ਨਾ ਤੂ ਯਾਰਾ
ਮੈਨੂ ਤੂ ਐਂ