ਬੇਪਰਵਾਹੀਆਂ ਕਰ ਨਾ ਤੂੰ, ਯਾਰਾ
ਮੈਨੂੰ ਤੂੰ ਐ ਜਾਨ ਤੋਂ ਵੀ ਪਿਆਰਾ
ਬੇਪਰਵਾਹੀਆਂ ਕਰ ਨਾ ਤੂੰ, ਯਾਰਾ
ਮੈਨੂੰ ਤੂੰ ਐ ਜਾਨ ਤੋਂ ਵੀ ਪਿਆਰਾ
Mmm, ਲੈ-ਲੈ ਸਾਰੀ ਖੁਸ਼ੀਆਂ ਤੂੰ
ਦੇ-ਦੇ ਸਾਰੇ ਗ਼ਮ ਤੂੰ, ਤੇਰੇ ਉੱਤੋਂ ਸੱਭ ਕੁੱਝ ਵਾਰਾਂ
ਬੇਪਰਵਾਹੀਆਂ ਕਰ ਨਾ ਤੂੰ, ਯਾਰਾ
ਮੈਨੂੰ ਤੂੰ ਐ ਜਾਨ ਤੋਂ ਵੀ ਪਿਆਰਾ
ਬੇਪਰਵਾਹੀਆਂ ਕਰ ਨਾ ਤੂੰ, ਯਾਰਾ
ਮੈਨੂੰ ਤੂੰ ਐ ਜਾਨ ਤੋਂ ਵੀ ਪਿਆਰਾ
ਸੀਨੇ ਠੰਡ ਪੀ ਜਾਵੇ ਜਦੋਂ ਤੈਨੂੰ ਵੇਖਦਾ
ਡਰਦਾ ਏ ਦਿਲ ਮੇਰਾ, ਦੂਰ ਨਾ ਤੂੰ ਹੋ ਜਾਵੇ
ਸੀਨੇ ਠੰਡ ਪੀ ਜਾਵੇ ਜਦੋਂ ਤੈਨੂੰ ਵੇਖਦਾ
ਡਰਦਾ ਏ ਦਿਲ ਮੇਰਾ, ਦੂਰ ਨਾ ਤੂੰ ਹੋ ਜਾਵੇ
ਤੂੰ ਹੀ ਮੇਰਾ ਚੰਨ, ਤੂੰ ਹੀ ਤਾਰਾ
ਬੇਪਰਵਾਹੀਆਂ ਕਰ ਨਾ ਤੂੰ, ਯਾਰਾ
ਮੈਨੂੰ ਤੂੰ ਐ ਜਾਨ ਤੋਂ ਵੀ ਪਿਆਰਾ
ਬੇਪਰਵਾਹੀਆਂ ਕਰ ਨਾ ਤੂੰ, ਯਾਰਾ
ਮੈਨੂੰ ਤੂੰ ਐ ਜਾਨ ਤੋਂ ਵੀ ਪਿਆਰਾ
ਸਾਹਾਂ ਵਾਂਗੂ ਵੱਸ ਜਾਏ ਤੇਰੇ ਦਿਲ ′ਚ ਪਿਆਰ ਮੇਰਾ
ਮਰ ਕੇ ਵੀ ਮੁੜ ਆਵਾਂ ਜੇ ਨਾਲ ਹੋਵੇ ਪਿਆਰ ਤੇਰਾ
ਸਾਹਾਂ ਵਾਂਗੂ ਵੱਸ ਜਾਏ ਤੇਰੇ ਦਿਲ 'ਚ ਪਿਆਰ ਮੇਰਾ
ਮਰ ਕੇ ਵੀ ਮੁੜ ਆਵਾਂ ਜੇ ਨਾਲ ਹੋਵੇ ਪਿਆਰ ਤੇਰਾ
ਤੂੰ ਹੀ ਮੇਰੇ ਜੀਣ ਦਾ ਸਹਾਰਾ
ਬੇਪਰਵਾਹੀਆਂ ਕਰ ਨਾ ਤੂੰ, ਯਾਰਾ
ਮੈਨੂੰ ਤੂੰ ਐ ਜਾਨ ਤੋਂ ਵੀ ਪਿਆਰਾ
ਬੇਪਰਵਾਹੀਆਂ ਕਰ ਨਾ ਤੂੰ, ਯਾਰਾ
ਮੈਨੂੰ ਤੂੰ ਐ ਜਾਨ ਤੋਂ ਵੀ ਪਿਆਰਾ
(ਬੇਪਰਵਾਹੀਆਂ)
(ਬੇਪਰਵਾਹੀਆਂ)
ਬੇਪਰਵਾਹੀਆਂ ਕਰ ਨਾ ਤੂੰ, ਯਾਰਾ
ਮੈਨੂੰ ਤੂੰ ਐ...