menu-iconlogo
huatong
huatong
Lyrics
Recordings
Lyricist : Tegbir Singh Pannu/Amrinder Sandhu/Jaswinder Sandhu

Composer : Tegbir Singh Pannu/Amrinder Sandhu/Jaswinder Sandhu

ਆਉਂਦਾ-ਜਾਂਦਾ ਰਹੀਂ ਹਮੇਸ਼ਾ...

ਆਉਂਦਾ-ਜਾਂਦਾ ਰਹੀਂ ਹਮੇਸ਼ਾ ਦਿਲ ਦੇ ਵਿਹੜੇ ਸਾਡੇ

ਵੇ ਸੱਜਣਾ, ਤੇਰੇ ਲਈ, ਤੇਰੇ ਲਈ ਸਦਾ ਖੁੱਲ੍ਹੇ ਦਰਵਾਜੇ

ਵੇ ਸੱਜਣਾ, ਤੇਰੇ ਲਈ, ਤੇਰੇ ਲਈ ਸਦਾ ਖੁੱਲ੍ਹੇ ਦਰਵਾਜੇ

ਵੇ ਸੱਜਣਾ, ਤੇਰੇ ਲਈ

ਓ, ਪੈਲਾਂ ਪਾਉਂਦੀ ਜਦ ਤੂੰ ਆਵੇ, ਲੱਗੇ ਜਾਨ ਤੋਂ ਪਿਆਰੀ

ਦਿਲ ਵਿੱਚ ਇੱਕ ਤਸਵੀਰ ਮੈਂ ਤੇਰੀ ਸੱਚੀ ਇੱਕ ਜੜ੍ਹਾ ਲਈ

ਓ, ਦਿਲਾਂ ਨੂੰ ਦਿਲਾਂ ਦੇ ਹੁੰਦੇ ਰਾਹ

ਬਿਨ ਤੇਰੇ ਲੱਗੇ ਜ਼ਿੰਦਗੀ ਸਜ਼ਾ

ਓ, ਸੱਜਣਾ, ਤੇਰੇ ਲਈ, ਤੇਰੇ ਲਈ ਸਦਾ ਖੁੱਲ੍ਹੇ ਦਰਵਾਜੇ

ਓ, ਸੱਜਣਾ, ਤੇਰੇ ਲਈ, ਤੇਰੇ ਲਈ ਸਦਾ ਖੁੱਲ੍ਹੇ ਦਰਵਾਜੇ

ਓ, ਸੱਜਣਾ, ਤੇਰੇ ਲਈ

ਤੂੰ ਆਵੇ ਤਾਂ ਖਿੜਨ ਬਹਾਰਾਂ, ਲੱਗਣ ਲਹਿਰਾਂ-ਬਹਿਰਾਂ

ਰਾਂਝੇ ਦੀ ਝੋਲ਼ੀ ਵਿੱਚ ਪਾਵੇ ਹੀਰ ਪਿਆਰ ਦੀਆਂ ਖ਼ੈਰਾਂ

ਦਰਸ਼ਨ ਕਰਕੇ ਤੇਰੇ...

ਦਰਸ਼ਨ ਕਰਕੇ ਤੇਰੇ ਸੁੱਤੇ ਭਾਗ ਅਜਲ ਤੋਂ ਜਾਗੇ

ਵੇ ਸੱਜਣਾ, ਤੇਰੇ ਲਈ, ਤੇਰੇ ਲਈ ਸਦਾ ਖੁੱਲ੍ਹੇ ਦਰਵਾਜੇ

ਵੇ ਸੱਜਣਾ, ਤੇਰੇ ਲਈ, ਤੇਰੇ ਲਈ ਸਦਾ ਖੁੱਲ੍ਹੇ ਦਰਵਾਜੇ

ਵੇ ਸੱਜਣਾ, ਤੇਰੇ ਲਈ

ਹੋ, ਕੋਲ਼ ਤੂੰ ਹੋਵੇ, ਤੇਰੇ ਉੱਤੋਂ ਨਜ਼ਰ ਨਾ ਕਦੇ ਹਟਾਵਾਂ

ਹੋ, ਤੇਰੇ ਕਰਕੇ ਲਗਦਾ ਇੱਕ ਦਿਨ ਜੋਗੀ ਨਾ ਬਣ ਜਾਵਾਂ

ਓ, ਚੜ੍ਹਦਿਆਂ ਸਾਲ ਲੈਕੇ ਜਾਣਾ ਮੁਕਲਾਵਾ

ਚੜ੍ਹਦਿਆਂ ਸਾਲ ਲੈਕੇ ਜਾਣਾ ਮੁਕਲਾਵਾ

ਫਿਰ ਵੇਖੂੰ ਕਿਹੜਾ ਕੌੜਾ ਸਾਨੂੰ ਝਾਕੇ

ਸੱਜਣਾ, ਤੇਰੇ ਲਈ (ਤੇਰੇ ਲਈ ਸਦਾ ਖੁੱਲ੍ਹੇ ਦਰਵਾਜੇ)

ਵੇ ਸੱਜਣਾ, ਤੇਰੇ ਲਈ (ਹਾਂ, ਤੇਰੇ ਲਈ ਸਦਾ ਖੁੱਲ੍ਹੇ ਦਰਵਾਜੇ)

ਓ, ਸੱਜਣਾ, ਤੇਰੇ ਲਈ (ਤੇਰੇ ਲਈ ਸਦਾ ਖੁੱਲ੍ਹੇ ਦਰਵਾਜੇ)

ਵੇ ਸੱਜਣਾ, ਤੇਰੇ ਲਈ

More From Tegi Pannu/Manni Sandhu/Prem Lata

See alllogo