menu-iconlogo
logo

Dilawara

logo
Lyrics
ਸਮਝ ਨਾ ਆਵੇ ਸਮਝਾਉਣ ਤੋਂ

ਬੱਸ ਚ ਨਾ ਆਇਆ ਕਿਸੇ ਹੋਰ ਤੋਂ

ਦਿਲ ਆਵਾਰਾ ਆ ਮੇਰਾ ਦਿਲ ਅਵਾਰਾ

ਸੰਗਦਾ ਐ ਛੱਲਾ ਨੇਹੜੇ ਆਉਣ ਤੋਂ

ਡਰਦਾ ਐ ਤੈਨੂੰ ਬਿੱਲੋ ਖੋਣ ਤੋਂ

ਦਿਲ ਆਵਾਰਾ ਆ ਮੇਰਾ ਦਿਲ ਅਵਾਰਾ

ਦਿਲ ਮੇਰਾ ਉਹ ਉਹ ਉਹ

ਦਿਲ ਮੇਰਾ ਉਹ ਉਹ ਉਹ

ਦਿਲ ਤੈਨੂੰ ਪੁੱਛਦਾ ਤੇਰਾ ਕੀ ਜਵਾਬ ਐ

ਤੇਰੀ ਹਾਂ ਵਿਚ ਮਰ ਮਰ ਕੇ

ਬੁਨੀ ਬੈਠਾ ਖਵਾਬ

ਜੱਦ ਹੋਸ਼ ਤੂੰ ਮੇਰੇ ਖੋਵੇਂ

ਕੁਛ ਦਿਲ ਮੇਰੇ ਨੂੰ ਹੋਵੇ

ਕਿਸ ਹੋਰ ਤੂੰ ਹਾਂ ਕਾਬੂ ਆਇਆ ਨਾ

ਨਾ ਮੰਨਦਾ ਐ ਮੇਰਾ ਕਹਿਣਾ

ਤੇਰੇ ਨੈਣਾ ਚ ਹੀ ਰਹਿਣਾ

If I tell you, if I tell you

ਤਬਾਹ ਹੀ ਹੋ ਜਾਣਾ

ਸਮਝ ਨਾ ਆਵੇ ਸਮਝਾਉਣ ਤੋਂ

ਬੱਸ ਚ ਨਾ ਆਇਆ ਕਿਸੇ ਹੋਰ ਤੋਂ

ਦਿਲ ਆਵਾਰਾ ਆ ਮੇਰਾ ਦਿਲ ਅਵਾਰਾ

ਸੰਗਦਾ ਐ ਛੱਲਾ ਨੇਹੜੇ ਆਉਣ ਤੋਂ

ਡਰਦਾ ਐ ਤੈਨੂੰ ਬਿੱਲੋ ਖੋਣ ਤੋਂ

ਦਿਲ ਆਵਾਰਾ ਆ ਮੇਰਾ ਦਿਲ ਅਵਾਰਾ

ਦਿਲ ਮੇਰਾ ਉਹ ਉਹ ਉਹ

ਦਿਲ ਮੇਰਾ ਉਹ ਉਹ ਉਹ

I always treat you like a best joy ਆ

ਤੇਰੀ ਅੰਖੀਆਂ ਚ ਕੋਈ ਬਾਤ ਆ

You can talk a body sweat on

ਤਾਰਿਆਂ ਨਾਲ ਭਰੀ ਜਿਵੇਂ ਰਾਤ ਆ

ਚੋਰੀ ਚੋਰੀ ਲੁਕ ਲੁਕ ਕੇ ਮੈਂ

ਦਿਲ ਨਾਲ ਲਾ ਲਈਆਂ

ਹੌਲੀ ਹੌਲੀ ਰੁਕ ਰੁਕ ਕੇ ਮੈਂ

ਮੱਸਾਂ ਨੀਂ ਸੰਭਾਲੀਆਂ

ਨਾ ਮੰਨਦਾ ਐ ਮੇਰੇ ਕਹਿਣਾ

ਤੇਰੇ ਨੈਣਾ ਚ ਹੀ ਰਹਿਣਾ

If I tell you if I tell you

ਤਬਾਹ ਹੀ ਹੋ ਜਾਣਾ

ਸਮਝ ਨਾ ਆਵੇ ਸਮਝਾਉਣ ਤੋਂ

ਬੱਸ ਚ ਨਾ ਆਇਆ ਕਿਸੇ ਹੋਰ ਤੋਂ

ਦਿਲ ਆਵਾਰਾ ਆ ਮੇਰਾ ਦਿਲ ਅਵਾਰਾ

ਸੰਗਦਾ ਐ ਛੱਲਾ ਨੇਹੜੇ ਆਉਣ ਤੋਂ

ਡਰਦਾ ਐ ਤੈਨੂੰ ਬਿੱਲੋ ਖੋਣ ਤੋਂ

ਦਿਲ ਆਵਾਰਾ ਆ ਮੇਰਾ ਦਿਲ ਅਵਾਰਾ

ਦਿਲ ਮੇਰਾ ਉਹ ਉਹ ਉਹ

ਦਿਲ ਮੇਰਾ ਉਹ ਉਹ ਉਹ

Dilawara by The PropheC/EZU - Lyrics & Covers