menu-iconlogo
logo

Secrets

logo
Lyrics
ਕੌਣ ਮਿਲਾਵੈ ਕੀ ਸਮਝਾਵੇ

ਹੁਣ ਮੇਰੀ ਹਾਂ ਨਾ ਭਰਦੀ ਤੂੰ

ਨੈਣ ਮਿਲਾਵੈਂ ਪਰ ਘਬਰਾਵੈਂ

ਦੱਸ ਕਿਉਂ ਪਹਿਲ ਨਾ ਕਰਦੀ ਤੂੰ

ਅੰਦਰੋਂ ਛੱਵੈਂ ਕਹਿ ਨਾ ਪਵੈਂ

ਦੱਸ ਕਹਿੰਦੇ ਦ੍ਰ੍ਰ ਵਿਚ ਰਹਿਣੀ ਤੂੰ

ਦਿਲ ਦਰਿਆ

ਫਿਰ ਕਿਉਂ ਵਹਿ ਨਾ ਸਕਦੀ ਤੂੰ

ਜਿਹੜੇ ਇਸ਼ਕੇ ਦੇ ਲੱਗਦੇ ਨੇ ਦਾਗ

ਆਸ਼ਿਕ਼ਣ ਨੂੰ ਰਹਿਣ ਰੋਲਦੇ

ਜਿਹੜੇ ਦਿਲ ਵਿਚ ਰੱਖਦੀ ਤੂੰ ਰਾਜ

ਓਹਿਯੋ ਤੈਨੂੰ ਰਹਿਣ ਰੋਕਦੇ

ਯਾਰ ਜਾਨ ਦਾ ਤੇਰੇ ਦਿਲ ਦੀਆਂ ਗੱਲਾਂ

ਯਾਰ ਜਾਨ ਦਾ ਤੇਰੇ ਦਿਲ ਦੀਆਂ

ਤੇਰਾ ਯਾਰ ਜਾਨ ਦਾ ਤੇਰੇ ਦਿਲ ਦੀਆਂ ਰਮਜ਼ਾਂ ਨੂੰ

ਜਗ ਨਾ ਜਾਣੇ ਜਖਮ ਲੁਕੋਣੇ

ਦਰਦ ਨੂ ਦਿਲ ਦੇ ਜਰਦੀ ਤੂੰ

ਔਖੇ ਰਾਹ ਨੇ ਪਿਆਰ ਤਬਾਹ ਨੇ

ਕਿਉਂ ਅਫ਼ਵਾਹ ਤੋਂ ਡਰਦੀ ਤੂੰ

ਕਦਮ ਬੜਾ ਦੇ ਕੰਧਾਂ ਧਾ ਦੇ

ਜਿਹਨਾਂ ਚ ਕੈਦ ਰਹਿਣੀ ਤੂੰ

ਦਿਲ ਦੇ ਚਾਹ ਕਿਉਂ ਦਫਨਾ ਕੇ ਰੱਖਦੀ ਤੂੰ

ਜਿਹੜੇ ਇਸ਼ਕੇ ਦੇ ਲੱਗਦੇ ਨੇ ਦਾਗ

ਆਸ਼ਿਕਨ ਨੂ ਰਹਿਣ ਰੋਲਦੇ

ਜਿਹੜੇ ਦਿਲ ਵਿਚ ਰੱਖਦੀ ਤੂੰ ਰਾਜ

ਓਹਿਯੋ ਤੈਨੂੰ ਰਹਿਣ ਰੋਕਦੇ

ਕੌਣ ਜਾਣਦਾ ਤੇਰੇ ਦਿਲ ਦੀਆਂ

ਕੌਣ ਜਾਣਦਾ ਤੇਰੇ ਦਿਲ ਦੀਆਂ

ਤੇਰਾ ਯਾਰ ਜਾਣਦਾ ਤੇਰੇ ਦਿਲ ਦੀਆਂ ਰਜ਼ਾ ਨੂ

ਯਾਰ ਜਾਣਦਾ ਤੇਰੇ ਦਿਲ ਦੀਆਂ ਰਜ਼ਾ ਨੂ

ਤੂੰ ਵੀ ਜਿੰਦ ਹਾਰਦੀ

ਪੜ੍ਹ ਲੈਣਾ ਅੱਖਾਂ ਮੈਂ

ਸ਼ਾਇਦ ਬਣ ਨਾਲ ਤੁੱਰੇ

ਕਿਵੇਂ ਵੱਖ ਰੱਖਣ ਮੈਂ

ਹੁਣ ਰਾਹੇ ਰਾਹੇ ਐਵੇਂ ਤੂੰ

ਫਿਕਰਨ ਨੂ ਪਾਵੇਂ ਫਾਹੇ ਤੂੰ

ਦਿਲ ਦੀ ਜੋ ਮੰਨ ਲਈ ਆ ਤੂੰ

ਹੁਣ ਰਾਹੇ ਰਾਹੇ ਫਿਰਦੀ ਐ

ਉੱਡ ਜਾਵਾਂ ਜਾਵਾਂ ਕਰਦੀ ਐ

ਖੱਬ ਲਾਏ ਇਸ਼ਕ ਨੂ

ਜਿਹੜੇ ਇਸ਼ਕੇ ਦੇ ਲੱਗਦੇ ਨੇ ਡਗ

ਆਸ਼ਿਕਨ ਨੂ ਰਹਿਣ ਰੋਲਦੇ

ਜਿਹੜੇ ਦਿਲ ਵਿਚ ਰੱਖਦੀ ਤੂੰ ਰਾਜ

ਓਹਿਯੋ ਤੈਨੂੰ ਰਹਿਣ ਰੋਕਦੇ

ਕੌਣ ਜਾਣਦਾ ਤੇਰੇ ਦਿਲ ਦੀਆਂ

ਕੌਣ ਜਾਣਦਾ ਤੇਰੇ ਦਿਲ ਦੀਆਂ

ਤੇਰਾ ਯਾਰ ਜਾਣਦਾ ਤੇਰੇ ਦਿਲ ਦੀਆਂ ਰਜ਼ਾ ਨੂ

ਯਾਰ ਜਾਣਦਾ ਤੇਰੇ ਦਿਲ ਦੀਆਂ ਰਜ਼ਾ ਨੂ